Sri Guru Granth Sahib Ji

Ang 101

  1. ਜੋ ਜੋ ਪੀਵੈ ਸੋ ਤ੍ਰਿਪਤਾਵੈ ॥

    Kdo pije tuto Nektar, je spokojen.

  2. ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥

    Nesmrtným se stává ten, kdo získá Nektar Jména.

  3. ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥

    Pokladnice Jména je získána tím, v jehož mysli přebývají chvalozpěvy Gurua.

  4. ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥

    Ten, kdo přijímá Boží esenci, je uklidněn a nasycen.

  5. ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥

    Ten, kdo získá Boží potěšení, nekolísá.

  6. ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥

    Ten, kdo má na svém čele zapsáno štěstí, dosáhne Jména Pána Boha.

  7. ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥

    Bůh přešel do rukou Jednoho Gurua, od něhož mnozí přijímají milosti.

  8. ਤਿਸੁ ਲਗਿ ਮੁਕਤੁ ਭਏ ਘਣੇਰੇ ॥

    Spojením s Ním se mnozí osvobozují.

  9. ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥

    Pokladnice Jména je přijímána skrze Gurua. Praví Nanak, vzácní jsou ti, kdo spatří svého Pána.

  10. ਮਾਝ ਮਹਲਾ ੫ ॥

    Majh, Pátý Guru.

  11. ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥

    Můj Bůh, Pán Mistr, je devět pokladů, osmnáct zázraků a všechno bohatství.

  12. ਜਨਮੁ ਪਦਾਰਥੁ ਗਹਿਰ ਗੰਭੀਰੈ ॥

    Hluboký a pronikavý je bohatství života.

  13. ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥

    Ten, kdo padne k nohám Gurua, si užívá lakhů a milionů potěšení a radostí.

  14. ਦਰਸਨੁ ਪੇਖਤ ਭਏ ਪੁਨੀਤਾ ॥

    Při pohledu na zrak Pána se člověk stává čistým,

  15. ਸਗਲ ਉਧਾਰੇ ਭਾਈ ਮੀਤਾ ॥

    a zachraňuje všechny své bratry a přátele.

  16. ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥

    Milostí Gurua medituji na svého nedostupného a nepochopitelného Pravého Pána.

  17. ਜਾ ਕਉ ਖੋਜਹਿ ਸਰਬ ਉਪਾਏ ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥

    Jediný, Guru, kterého všichni hledají - jen málokteří, s velkým štěstím, obdrží Jeho Darshan.

  18. ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥

    Vznešené, nekonečné a neviditelné je místo Pána. Guru mi ukázal ten palác.

  19. ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥

    Hluboké a neproniknutelné je Tvé Nektarové Jméno, ó Pane!

  20. ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥

    Ten, v jehož mysli přebývá, je osvobozen.

  21. ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥

    Guru odřízl všechna (jeho) nebo (jejich) pouta a on se pohlcuje do Pána, ó služebníku Nanak.

  22. ਮਾਝ ਮਹਲਾ ੫ ॥

    Majh, Pátý Guru.

  23. ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥

    Milostí Pána medituji na Boží Jméno.

  24. ਪ੍ਰਭੂ ਦਇਆ ਤੇ ਮੰਗਲੁ ਗਾਵਉ ॥

    Skrze milost Pána zpívám písně radosti.

  25. ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥

    Po celý náš život bychom měli pamatovat na Boha, ať stojíme, spíme nebo chodíme.

  26. ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥

    Svatý mi dal lék Božího Jména.

  27. ਕਿਲਬਿਖ ਕਾਟੇ ਨਿਰਮਲੁ ਥੀਆ ॥

    Odřízl mé hříchy a já jsem se stal čistým.

  28. ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥

    Štěstí vládne všude kolem. Mé bolesti jsou všechny pryč a mé strasti jsou u konce.

  29. ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ ਸੋ ਮੁਕਤਾ ਸਾਗਰ ਸੰਸਾਰਾ ॥

    Ten, kdo má mého Milovaného na své straně, je osvobozen od světového oceánu.

  30. ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥

    Ten, kdo poznává Gurua, praktikuje Pravdu. Proč by se pak měl bát?

  31. ਜਬ ਤੇ ਸਾਧੂ ਸੰਗਤਿ ਪਾਏ ॥ ਗੁਰ ਭੇਟਤ ਹਉ ਗਈ ਬਲਾਏ ॥

    Od té doby, co jsem našel Společnost Svatých a setkal se s Guruem, démon pýchy odešel.

  32. ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥

    S každým dechem Nanak zpívá chválu Bohu. Pravý Guru zahladil mé hříchy.

  33. ਮਾਝ ਮਹਲਾ ੫ ॥

    Majh, Pátý Guru.

  34. ਓਤਿ ਪੋਤਿ ਸੇਵਕ ਸੰਗਿ ਰਾਤਾ ॥

    Jako osnova a útek je Pán protkán se svým služebníkem.

  35. ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥

    Pán, dárce útěchy, chová svého služebníka.

  36. ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥

    Nosím vodu, mávám vějířem a melu zrno pro (Božího) služebníka, který touží a zaměstnává se službou Pánu.

  37. ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥

    Pán mi odřízl smyčku a zapřáhl mě do své služby.

  38. ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥

    Příkaz Pána je příjemný mysli Jeho otroka.

  39. ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥

    On dělá to, co je příjemné Jeho Mistrovi. Zevnitř i zvenčí se služebník stává nejvyšším.

  40. ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥

    Ty jsi moudrý Mistr, znáš všechny cesty.