Sri Guru Granth Sahib Ji

Ang 1107

  1. ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ

    Existuje pouze jeden Bůh. Skrze milost pravého Guru je dosažen.

  2. ੴ ਸਤਿਗੁਰ ਪ੍ਰਸਾਦਿ ॥

    Tukhari Chhant, první Guru, dvanáct měsíců.

  3. ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥

    Slyš: podle karmy svých minulých činů každý člověk zakouší štěstí nebo smutek; cokoli Ty dáváš, Pane, je dobré.

  4. ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥

    Ó Bože, stvoření je Tvé. Jaký mám význam? Můj Pane, bez Tebe nemohu žít ani okamžik.

  5. ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥

    Bez mého Milovaného jsem nešťastná. Nemám přítele. Pouze milostí Guru piji Nektar.

  6. ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥

    Bezformý Pán je obsažen ve svém stvoření. Poslouchání Pána je nejlepší ze všech činů.

  7. ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥

    Ó Nanak, Tvá nevěsta vidí Tvoji cestu. Slyš Ty, Všudypřítomný duchu.

  8. ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥

    Sokol volá 'Milovaný' a kukačka zpívá písně.

  9. ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥

    Nevěsta si užívá všech potěšení a splývá s Bytím svého milovaného.

  10. ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥

    Když se zalíbí svému Pánu Bohu, pak splývá s Jeho Bytím. Je to šťastná nevěsta.

  11. ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥

    Zřídiv devět domů a nad nimi královské sídlo, Bůh, Nepřítel ega, přebývá v tomto svém sídle.

  12. ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥

    Vše je Tvé, Ty jsi můj Milovaný. Ve dne v noci se raduji v Tvé lásce.

  13. ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥

    Nanak, sokol mysli volá 'Posluhovači, můj Posluhovači' a kukačka jazyka je ozdobena Jménem.

  14. ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥

    Slyš, ó můj milovaný Bože, jsem nasáklý Tvojí láskou.

  15. ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥

    Svoji duši a tělo opakuji a vyslovuji Tvé Jméno.

  16. ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥

    Na Tebe nezapomínám ani na okamžik. Jak Tě mohu zapomenout byť jen na okamžik? Žiji zpíváním Tvé chvály, ó Pane. Obětuji se Ti.

  17. ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥

    Nikdo mi nepatří. Komu patřím já? Bez mého Pána nemohu žít.

  18. ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥

    Uchopil jsem útočiště u nohou Boha a přebývám tam a mé tělo se stalo neposkvrněným.

  19. ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥

    Nanak, získal jsem hluboké vidění a mír a slovem Guru je má duše utěšena.

  20. ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥

    Prší proudem elixíru. Jeho kapky jsou nádherné.

  21. ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥

    Když Guru, přítel, potká přirozeným způsobem, pak se naváže láska k Pánu.

  22. ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥

    Pán Bůh vstupuje do tělesného chrámu, když se Mu zlíbí, a nevěsta, která povstane, pronáší Jeho chválu.

  23. ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥

    V každém domě si Manžel užívá s ctnostnými nevěstami. Proč na mě Manžel zapomněl?

  24. ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥

    Skloněné mraky se rozprostřely po obloze. Příjemně prší a láska Páně je příjemná mé duši i tělu.

  25. ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥

    Nanak, když prší ambroziální Gurbani, Pán laskavě vstupuje do mého domu.

  26. ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥

    Měsíc Chet, ohromující je jaro a krásný je čmelák.