Sri Guru Granth Sahib Ji

Ang 1113

  1. ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥

    Medituj se v Jednom Pravém Pánu, který stvořil celý vesmír.

  2. ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥

    Velký Bůh udržel v mezích vzduch, vodu a oheň a předvedl světovou hru.

  3. ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥

    Pokud budeš meditovat na Jméno Páně, sám od sebe budeš mít dobré chování, sebekázeň, uctívání a pokání.

  4. ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥

    Jméno Boží je tvůj společník, příbuzný a drahý přítel. Pamatuj a rozvažuj o něm.

  5. ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥

    Ó má duše, zůstaň pevná a pak nebudeš snášet údery.

  6. ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥

    Ó má duše, zpěvem chvály Boha se do Něj snadno vlije.

  7. ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥

    Zpíváním chvály Páně s láskou a aplikováním koliria poznání Gurua na tvé oči, staneš se šťastným.

  8. ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥

    Skrze světlo Jména, které je lampou tří světů, zabiješ pět démonů.

  9. ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥

    Takto uklidněním svého strachu se staneš bez bázně a překonáš nepřekonatelný světový oceán. Setkáním s Guruem se tvé záležitosti vyřeší.

  10. ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥

    Pokud si užiješ krásy Boží lásky a náklonnosti, Pán sám projeví k tobě milosrdenství.

  11. ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥

    Ó má duše, co jsi přinesl na svět a co si s sebou vezmeš?

  12. ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥

    Ó má duše, když rozptýlíš svůj pochyb, pak sám budeš osvobozen.

  13. ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥

    Hromaď bohatství a kapitál Jména Pána Boha. Skrze slovo Gurua poznáš jejich hodnotu.

  14. ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥

    Skrze bezúhonné Jméno Páně se tvá špína smyje a poznáš svůj Pravý palác a domov.

  15. ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥

    Skrze Jméno získáš čest, dosáhneš svého 'Domova' a odstraněním hříchů, budeš pít nesmrtelný Nektar Pána.

  16. ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥

    Rozvažováním o Jménu Páně je člověk požehnán elixírem Pána a skrze velké štěstí, pronáší chválu Boha.

  17. ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥

    Ó má duše, bez žebříku Jména, jak vystoupíš do paláce Pána?

  18. ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥

    Ó má duše, bez lodi Jména, nedosáhneš tamtoho břehu.

  19. ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥

    Na tamtěm břehu je tvůj milovaný Nekonečný Přítel. Pouze vědomí slova Gurua tě převeze.

  20. ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥

    Připojením se ke společnosti svatých si užiješ blaženosti a nebudeš později litovat.

  21. ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥

    Můj soucitný Pravý Pán Bůh, Milostivě mi požehnej darem Tvého Jména a společností svatých.

  22. ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥

    Nanak prosí: "Slyš, ó můj Milovaný Pane, pouč mou mysl skrze slovo Gurua".

  23. ਤੁਖਾਰੀ ਛੰਤ ਮਹਲਾ ੪

    Tukhari Chhant 4. Guru.

  24. ੴ ਸਤਿਗੁਰ ਪ੍ਰਸਾਦਿ ॥

    Je pouze Jeden Bůh. Skrze milost Pravého Gurua je dosažen.

  25. ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥

    Ve mně je láska mého Ženicha. Jak mohu žít bez mého Milovaného.

  26. ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥

    Dokud nebudu mít Jeho vizi, jak mohu pít Nektar Jména?

  27. ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥

    Jak mohu pít Nektar a žít bez Boha? Bez Něj nemohu žít.

  28. ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥

    Noc a den neustále volám "Milovaný, můj Milovaný". Bez Manžela se má žízeň neuhasí.

  29. ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥

    Ó můj milovaný Bože, Pán Mistře, sešli na mě Své požehnání, abych mohl neustále meditovat na Tvé Jméno.

  30. ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥

    Skrze slovo Gurua jsem se setkal se svou Láskou. Mému Pravému Guruovi jsem obětí.

  31. ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥

    Když vidím svého milovaného Boha, Ženicha, s láskou pronáším Jeho chválu.