Sri Guru Granth Sahib Ji

Ang 1118

  1. ਕੇਦਾਰਾ ਮਹਲਾ ੪ ਘਰੁ ੧

    Kedara 4. Guru.

  2. ੴ ਸਤਿਗੁਰ ਪ੍ਰਸਾਦਿ ॥

    Je jest jen jeden Bůh. Milostí Pravého Guru je dosažen.

  3. ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥

    Ó má duše, vždy zpívej chválu Jména Páně.

  4. ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥

    Nepřístupný a nepochopitelný Pán nemůže být viděn. Setkáním s Dokonalým Guru je viděn. Pauza.

  5. ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥

    Na koho můj Pán udělí své požehnání, toho člověka si k sobě připoutá.

  6. ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥

    Každý slouží Pánu, ale pouze ten, kdo se líbí Pánu, je přijatelný.

  7. ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥

    Nepomíjivé Jméno Pána Boha je u Pána. Pokud nám ho Pán udělí, pak můžeme o Jménu rozjímat.

  8. ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥

    Komukoli můj Pán dá své Jméno: celý jeho účet je vyrovnán.

  9. ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥

    Požehnaní jsou ti, kdo rozjímají o Jménu Páně. Na jejich čele je předurčen dobrý osud.

  10. ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

    Vidíce je mé srdce kvete, jako matce, která když potká svého syna, obejme ho k sobě do náruče.

  11. ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥

    Jsem dítě a Ty, ó Bože Pane, jsi můj Otec. Uděl mi takové pochopení, kterým mohu dosáhnout svého Boha.

  12. ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥

    Jako kráva, když vidí své tele, se potěší, tak Ty, ó Pane, obejmi Nanaka k své náruči.

  13. ਕੇਦਾਰਾ ਮਹਲਾ ੪ ਘਰੁ ੧

    Kedara 4. Guru.

  14. ੴ ਸਤਿਗੁਰ ਪ੍ਰਸਾਦਿ ॥

    Je jest jen jeden Bůh. Milostí Pravého Guru je dosažen.

  15. ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥

    Ó má duše, vyslovuj chválu svého Pána Boha.

  16. ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥

    Omývajíc a koupajíc nohy Pravého Guru, uctívej je. Tímto způsobem dosáhneš mého Pána Mistra. Pauza.

  17. ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥

    Chtíč, hněv, lakota, světská láska, samolibost a hříšné požitky, od jejich společnosti unikni, ó člověče.

  18. ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥

    Ó člověče, ve společnosti svatých rozmlouvej o Bohu a rozmlouvej se svatými. Láska k Bohu je všelékem na všechny neduhy. Jméno Páně je domovem elixíru. Vyslovuj Jméno Boha, Pána Mistra.