Sri Guru Granth Sahib Ji

Ang 1129

  1. ਕਰਮੁ ਹੋਵੈ ਗੁਰੁ ਕਿਰਪਾ ਕਰੈ ॥

    Kdo má dobrý osud; na něj Guru udílí své požehnání.

  2. ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥

    Potom se tato mysl probudí a ztiší se dvojakost mysli.

  3. ਮਨ ਕਾ ਸੁਭਾਉ ਸਦਾ ਬੈਰਾਗੀ ॥

    Mysli je přirozené zůstat navždy neodpoutaná.

  4. ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥

    Nekontaminovaný a neodpoutaný Pán přebývá ve všech srdcích.

  5. ਕਹਤ ਨਾਨਕੁ ਜੋ ਜਾਣੈ ਭੇਉ ॥

    Praví Nanak, ten, kdo pochopí tuto záhadu;

  6. ਆਦਿ ਪੁਰਖੁ ਨਿਰੰਜਨ ਦੇਉ ॥੬॥੫॥

    stává se ztělesněním Prvotní Bytosti, Neposkvrněného Pána.

  7. ਭੈਰਉ ਮਹਲਾ ੩ ॥

    Bhairo 3. Guru.

  8. ਰਾਮ ਨਾਮੁ ਜਗਤ ਨਿਸਤਾਰਾ ॥

    Osvobození světa je skrze Pánovo Jméno.

  9. ਭਵਜਲੁ ਪਾਰਿ ਉਤਾਰਣਹਾਰਾ ॥੧॥

    Převáží smrtelníky přes strašlivý světový oceán.

  10. ਗੁਰ ਪਰਸਾਦੀ ਹਰਿ ਨਾਮੁ ਸਮੑਾਲਿ ॥

    Milostí Guru rozjímej o Pánově Jménu,

  11. ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

    bude ti navždy oporou. Pauza.

  12. ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥

    Sebe-centričtí hlupáci nerozjímají o Jménu,

  13. ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥

    bez Pánova Jména, jak se přeplaví?

  14. ਆਪੇ ਦਾਤਿ ਕਰੇ ਦਾਤਾਰੁ ॥

    Dobrotivý Pán sám dává dary.

  15. ਦੇਵਣਹਾਰੇ ਕਉ ਜੈਕਾਰੁ ॥੩॥

    Sláva, sláva Dobrotivému Pánu.

  16. ਨਦਰਿ ਕਰੇ ਸਤਿਗੁਰੂ ਮਿਲਾਏ ॥

    Prokazujíc svou milost, Pán spojuje člověka s Pravým Guru,

  17. ਨਾਨਕ ਹਿਰਦੈ ਨਾਮੁ ਵਸਾਏ ॥੪॥੬॥

    a vštěpuje Jméno do jeho mysli, ó Nanak.

  18. ਭੈਰਉ ਮਹਲਾ ੩ ॥

    Bhairo 3. Guru.

  19. ਨਾਮੇ ਉਧਰੇ ਸਭਿ ਜਿਤਨੇ ਲੋਅ ॥

    Všichni lidé, kteří byli spaseni, byli skrze Jméno.

  20. ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥

    Ti, kteří jsou jím obdařeni, jsou obdařeni milostí Guru.

  21. ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥

    Když Otec Pán projeví svou milost,

  22. ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥

    pak skrze Guru obdařuje člověka slávou Jména. Pauza.

  23. ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥

    Ti, kteří milují Pánovo krásné Jméno;

  24. ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥

    zachraňují sebe a zachraňují celé své pokolení.

  25. ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥

    Bez Jména jdou egoisti do města Yama.

  26. ਅਉਖੇ ਹੋਵਹਿ ਚੋਟਾ ਖਾਹਿ ॥੩॥

    Trpí bolest a snášejí údery.

  27. ਆਪੇ ਕਰਤਾ ਦੇਵੈ ਸੋਇ ॥

    Když On, Stvořitel-Pán, sám dává,

  28. ਨਾਨਕ ਨਾਮੁ ਪਰਾਪਤਿ ਹੋਇ ॥੪॥੭॥

    pak sám, ó Nanak, člověk přijímá Jméno.

  29. ਭੈਰਉ ਮਹਲਾ ੩ ॥

    Bhairo 3. Guru.

  30. ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥

    Pánova láska osvobodila Sanaka a jemu podobné.

  31. ਰਾਮ ਨਾਮ ਸਬਦਿ ਬੀਚਾਰੇ ॥੧॥

    protože rozjímali o Jménu svého Pána Mistra.

  32. ਹਰਿ ਜੀਉ ਅਪਣੀ ਕਿਰਪਾ ਧਾਰੁ ॥

    Ó Otče Pane, uděl mi své požehnání,

  33. ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥

    abych mohl přijmout lásku k Tvém Jménu, milostí Guru. Pauza.

  34. ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥

    Kdo má v mysli pravou milující oddanost;

  35. ਪੂਰੈ ਗੁਰਿ ਮੇਲਾਵਾ ਹੋਇ ॥੨॥

    skrze Dokonalého Guru setkává se svým Pánem.

  36. ਨਿਜ ਘਰਿ ਵਸੈ ਸਹਜਿ ਸੁਭਾਇ ॥

    Přirozeně přebývá ve svém vlastním Domově.

  37. ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥

    Milostí Guru, Jméno přebývá v jeho mysli.

  38. ਆਪੇ ਵੇਖੈ ਵੇਖਣਹਾਰੁ ॥

    Vidoucí Pán, sám vidí všechno.

  39. ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥

    Připni si Jeho Jméno k srdci, ó Nanak.

  40. ਭੈਰਉ ਮਹਲਾ ੩ ॥

    Bhairo 3. Guru.

  41. ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥

    V Temném věku, vštěp si Pánovo Jméno,

  42. ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥

    bez Jména si člověk fouká popel na tvář.

  43. ਰਾਮ ਨਾਮੁ ਦੁਲਭੁ ਹੈ ਭਾਈ ॥

    Těžko získatelné je Pánovo jméno, ó bratře.

  44. ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥

    Milostí Guru, přebývá v mysli. Pauza.

  45. ਰਾਮ ਨਾਮੁ ਜਨ ਭਾਲਹਿ ਸੋਇ ॥

    Tato osoba sama hledá Pánovo Jméno,

  46. ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥

    která je předurčena přijmout je od Dokonalého Guru.

  47. ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥

    Schváleni jsou lidé, kteří přijímají Guruovo slovo,

  48. ਗੁਰ ਕੈ ਸਬਦਿ ਨਾਮ ਨੀਸਾਣੁ ॥੩॥

    a nesou rozlišovací znamení Jména.

  49. ਸੋ ਸੇਵਹੁ ਜੋ ਕਲ ਰਹਿਆ ਧਾਰਿ ॥

    Služ Mu, který svou mocí udržuje vesmír.

  50. ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥

    Ó Nanak, miluj Pánovo Jméno, milostí Guru.

  51. ਭੈਰਉ ਮਹਲਾ ੩ ॥

    Bhairo 3. Guru.

  52. ਕਲਜੁਗ ਮਹਿ ਬਹੁ ਕਰਮ ਕਮਾਹਿ ॥

    V Železném věku, lidé provádějí mnoho rituálů.

  53. ਨਾ ਰੁਤਿ ਨ ਕਰਮ ਥਾਇ ਪਾਹਿ ॥੧॥

    nepovažují to za příznivou dobu, a tak skutky nenaplní.

  54. ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥

    V tomto Temném věku, nejvznešenější je Pánovo Jméno.

  55. ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥

    Milostí Guru, smrtelník je naladěn na Pravdu. Pauza.

  56. ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥

    Prohledávaje své tělo a mysl, nalezl jsem Pána ve svém vlastním domově.

  57. ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥

    Zbožná osoba spojuje svou mysl s Pánovým Jménem.