Sri Guru Granth Sahib Ji

Ang 1140

  1. ਤਿਸੁ ਜਨ ਕੇ ਸਭਿ ਕਾਜ ਸਵਾਰਿ ॥

    Všechny záležitosti toho člověka, On sám zařizuje.

  2. ਤਿਸ ਕਾ ਰਾਖਾ ਏਕੋ ਸੋਇ ॥

    On, Jediný Pán, je jeho Spasitel.

  3. ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥

    Nikdo se k němu nemůže dostat, ó služebníku Nanak.

  4. ਭੈਰਉ ਮਹਲਾ ੫ ॥

    Bhairo 5. Guru.

  5. ਤਉ ਕੜੀਐ ਜੇ ਹੋਵੈ ਬਾਹਰਿ ॥

    Pokud by něco bylo mimo Boží moc, pak bychom měli truchlit.

  6. ਤਉ ਕੜੀਐ ਜੇ ਵਿਸਰੈ ਨਰਹਰਿ ॥

    Pokud zapomeneme na Boha, Lva-člověka, pak bychom měli truchlit.

  7. ਤਉ ਕੜੀਐ ਜੇ ਦੂਜਾ ਭਾਏ ॥

    Truchlili bychom teprve tehdy, kdybychom milovali někoho jiného.

  8. ਕਿਆ ਕੜੀਐ ਜਾਂ ਰਹਿਆ ਸਮਾਏ ॥੧॥

    Proč bychom měli být v zármutku, když Pán prostupuje všude.

  9. ਮਾਇਆ ਮੋਹਿ ਕੜੇ ਕੜਿ ਪਚਿਆ ॥

    Kvůli chamtivosti, truchlení v lásce k bohatství, smrtelník je zničen.

  10. ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥

    Bloudíce, bloudíce, bloudíce bez Jména, je zmařen. Pauza.

  11. ਤਉ ਕੜੀਐ ਜੇ ਦੂਜਾ ਕਰਤਾ ॥

    Truchlili bychom teprve tehdy, kdyby existoval jiný Stvořitel.

  12. ਤਉ ਕੜੀਐ ਜੇ ਅਨਿਆਇ ਕੋ ਮਰਤਾ ॥

    Truchlili bychom teprve tehdy, kdyby někdo byl nespravedlivě usmrcen.

  13. ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥

    Truchlili bychom teprve tehdy, kdyby Pán o něčem nevěděl.

  14. ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥

    Proč bychom se měli dráždit, když Pán je plně obsažen mezi všemi?

  15. ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥

    Truchlili bychom teprve tehdy, kdyby Pán nad námi tyranizoval.

  16. ਤਉ ਕੜੀਐ ਜੇ ਭੂਲਿ ਰੰਞਾਣੈ ॥

    Truchlili bychom teprve tehdy, kdyby Pán způsoboval bolest omylem.

  17. ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥

    Guru říká, cokoliv přijde, to vše přichází od Pána.

  18. ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥

    Opustivši dráždění, nyní jdu spát bez strachu.

  19. ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥

    Ó Pane, Ty jediný jsi můj Mistr. Každý patří Tobě.

  20. ਜਿਉ ਭਾਵੈ ਤਿਉ ਕਰਹਿ ਨਿਬੇਰਾ ॥

    Jak si Ty přeješ, tak se mnou nalož.

  21. ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥

    Není žádný jiný, Jediný Pán prostupuje vším.

  22. ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥

    Ó Pane, zachraň čest Nanaka. Vstoupil do Tvého útočiště.

  23. ਭੈਰਉ ਮਹਲਾ ੫ ॥

    Bhairo 5. Guru.

  24. ਬਿਨੁ ਬਾਜੇ ਕੈਸੋ ਨਿਰਤਿਕਾਰੀ ॥

    Co je tanec bez kapely?

  25. ਬਿਨੁ ਕੰਠੈ ਕੈਸੇ ਗਾਵਨਹਾਰੀ ॥

    Co je hudebník bez melodického hlasu?

  26. ਜੀਲ ਬਿਨਾ ਕੈਸੇ ਬਜੈ ਰਬਾਬ ॥

    Jak lze hrát na rebek bez strun?

  27. ਨਾਮ ਬਿਨਾ ਬਿਰਥੇ ਸਭਿ ਕਾਜ ॥੧॥

    Bez Jména jsou všechny záležitosti marné.

  28. ਨਾਮ ਬਿਨਾ ਕਹਹੁ ਕੋ ਤਰਿਆ ॥

    Řekni, kdo byl spasen kromě Pánova Jména?

  29. ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥

    Bez Pravého Guru, jak lze být převezen přes. Pauza.

  30. ਬਿਨੁ ਜਿਹਵਾ ਕਹਾ ਕੋ ਬਕਤਾ ॥

    Jak může někdo mluvit bez jazyka?

  31. ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥

    Bez uší, jak může někdo slyšet?

  32. ਬਿਨੁ ਨੇਤ੍ਰਾ ਕਹਾ ਕੋ ਪੇਖੈ ॥

    Bez očí, jak může někdo vidět?

  33. ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥

    Bez Jména, člověk nemá žádnou cenu.

  34. ਬਿਨੁ ਬਿਦਿਆ ਕਹਾ ਕੋਈ ਪੰਡਿਤ ॥

    Bez učení, jak může být někdo učencem?

  35. ਬਿਨੁ ਅਮਰੈ ਕੈਸੇ ਰਾਜ ਮੰਡਿਤ ॥

    Bez vlády, jaká je sláva říše?

  36. ਬਿਨੁ ਬੂਝੇ ਕਹਾ ਮਨੁ ਠਹਰਾਨਾ ॥

    Bez poznání, jak může být mysl klidná?

  37. ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥

    Bez Pánova Jména, celý svět se zbláznil.

  38. ਬਿਨੁ ਬੈਰਾਗ ਕਹਾ ਬੈਰਾਗੀ ॥

    Bez odloučení, jak může být člověk odloučený?

  39. ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥

    Bez zřeknutí se ega, jak může být někdo zřeknutý?

  40. ਬਿਨੁ ਬਸਿ ਪੰਚ ਕਹਾ ਮਨ ਚੂਰੇ ॥

    Bez překonání pěti démonů, jak může být mysl podmaněna?

  41. ਨਾਮ ਬਿਨਾ ਸਦ ਸਦ ਹੀ ਝੂਰੇ ॥੪॥

    Bez Pánova Jména, člověk lituje navždy a stále.

  42. ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥

    Bez instrukcí Guru, jak lze získat božské poznání?

  43. ਬਿਨੁ ਪੇਖੇ ਕਹੁ ਕੈਸੋ ਧਿਆਨੁ ॥

    Řekni, bez vidění, jak lze upoutat pozornost?

  44. ਬਿਨੁ ਭੈ ਕਥਨੀ ਸਰਬ ਬਿਕਾਰ ॥

    Bez Pánova strachu, veškeré mluvení je marné.

  45. ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥

    Říká Nanak, toto je jediná doktrína Pánova dvora.

  46. ਭੈਰਉ ਮਹਲਾ ੫ ॥

    Bhairo 5. Guru.

  47. ਹਉਮੈ ਰੋਗੁ ਮਾਨੁਖ ਕਉ ਦੀਨਾ ॥

    Nemoc pýchy pokořila člověka.

  48. ਕਾਮ ਰੋਗਿ ਮੈਗਲੁ ਬਸਿ ਲੀਨਾ ॥

    Nemoc chtíče přemáhá slony.

  49. ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥

    Skrze nemoc vidění, můra je spálena k smrti.

  50. ਨਾਦ ਰੋਗਿ ਖਪਿ ਗਏ ਕੁਰੰਗਾ ॥੧॥

    Skrze nemoc zvuku zvonku, jelen je zničen.

  51. ਜੋ ਜੋ ਦੀਸੈ ਸੋ ਸੋ ਰੋਗੀ ॥

    Všichni ti, kteří jsou viděni; oni, oni jsou nemocní.

  52. ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥

    Pouze můj Pravý Guru, spojený s Bohem, je bez nemoci. Pauza.

  53. ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥

    Skrze chorobu jazyka je ryba chycena.

  54. ਬਾਸਨ ਰੋਗਿ ਭਵਰੁ ਬਿਨਸਾਨੋ ॥

    Skrze chorobu nosu, černá včela je zničena.

  55. ਹੇਤ ਰੋਗ ਕਾ ਸਗਲ ਸੰਸਾਰਾ ॥

    Celý svět je zapleten v chorobě světské lásky.

  56. ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥

    Hříchy se množí v chorobě tří kvalit.

  57. ਰੋਗੇ ਮਰਤਾ ਰੋਗੇ ਜਨਮੈ ॥

    V nemoci člověk umírá a v nemoci se rodí.

  58. ਰੋਗੇ ਫਿਰਿ ਫਿਰਿ ਜੋਨੀ ਭਰਮੈ ॥

    Skrze nemoc bloudí v existencích znovu a znovu.