Sri Guru Granth Sahib Ji

Ang 1142

  1. ਹਰਾਮਖੋਰ ਨਿਰਗੁਣ ਕਉ ਤੂਠਾ ॥

    Mně, bezectnému uzurpátorovi, se Pán stal milostivým.

  2. ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥

    Má duše a tělo zchladly a na mou mysl prší Nektar.

  3. ਪਾਰਬ੍ਰਹਮ ਗੁਰ ਭਏ ਦਇਆਲਾ ॥

    Můj Guru, Nejvyšší Pán, se ke mně stal soucitným.

  4. ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥

    Když viděl Pána, otrok Nanak se velmi potěšil.

  5. ਭੈਰਉ ਮਹਲਾ ੫ ॥

    Bhairo 5. Guru.

  6. ਸਤਿਗੁਰੁ ਮੇਰਾ ਬੇਮੁਹਤਾਜੁ ॥

    Můj Pravý Guru, není na nikom závislý.

  7. ਸਤਿਗੁਰ ਮੇਰੇ ਸਚਾ ਸਾਜੁ ॥

    Můj Guru je skutečně ozdoben.

  8. ਸਤਿਗੁਰੁ ਮੇਰਾ ਸਭਸ ਕਾ ਦਾਤਾ ॥

    Můj Pravý Guru je dárce všeho.

  9. ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥

    Pravý Guru je můj Stvořitel Pán.

  10. ਗੁਰ ਜੈਸਾ ਨਾਹੀ ਕੋ ਦੇਵ ॥

    Neexistuje žádné božstvo rovné mému Guru.

  11. ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥

    Kdo má na svém čele zapsán dobrý osud; ten jediný se věnuje službě Guru.

  12. ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥

    Můj Pravý Guru podporuje všechny.

  13. ਸਤਿਗੁਰੁ ਮੇਰਾ ਮਾਰਿ ਜੀਵਾਲੈ ॥

    Můj Pravý Guru zabíjí a oživuje smrtelníka.

  14. ਸਤਿਗੁਰ ਮੇਰੇ ਕੀ ਵਡਿਆਈ ॥ ਪ੍ਰਗਟੁ ਭਈ ਹੈ ਸਭਨੀ ਥਾਈ ॥੨॥

    Slavná velikost mého Pravého Guru se projevila všude. ||2||

  15. ਸਤਿਗੁਰੁ ਮੇਰਾ ਤਾਣੁ ਨਿਤਾਣੁ ॥

    Můj Pravý Guru je síla bezmocných.

  16. ਸਤਿਗੁਰੁ ਮੇਰਾ ਘਰਿ ਦੀਬਾਣੁ ॥

    Můj Pravý Guru je můj domov a můj dvůr.

  17. ਸਤਿਗੁਰ ਕੈ ਹਉ ਸਦ ਬਲਿ ਜਾਇਆ ॥

    Jsem navždy obětí mého Pravého Guru,

  18. ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥

    který mi zjevně ukázal cestu.

  19. ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥

    Ten, kdo slouží Guru; toho strach nepřemáhá.

  20. ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥

    Ten, kdo slouží svému Guru; toho bolest nezasahuje.

  21. ਨਾਨਕ ਸੋਧੇ ਸਿੰਮ੍ਰਿਤਿ ਬੇਦ ॥

    Nanak prozkoumal Védy a Smriti.

  22. ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥

    Mezi Transcendentním Pánem a Guru není žádný rozdíl.

  23. ਭੈਰਉ ਮਹਲਾ ੫ ॥

    Bhairo 5. Guru.

  24. ਨਾਮੁ ਲੈਤ ਮਨੁ ਪਰਗਟੁ ਭਇਆ ॥

    Pamatováním si Jména se člověk stává slavným.

  25. ਨਾਮੁ ਲੈਤ ਪਾਪੁ ਤਨ ਤੇ ਗਇਆ ॥

    Pamatováním si Jména je hřích z těla vyhnán.

  26. ਨਾਮੁ ਲੈਤ ਸਗਲ ਪੁਰਬਾਇਆ ॥

    Pamatováním si Jména člověk slaví všechny příznivé příležitosti.

  27. ਨਾਮੁ ਲੈਤ ਅਠਸਠਿ ਮਜਨਾਇਆ ॥੧॥

    Pamatováním si Jména se smrtelník koupe na šedesáti osmi poutních místech.

  28. ਤੀਰਥੁ ਹਮਰਾ ਹਰਿ ਕੋ ਨਾਮੁ ॥

    Mým poutním místem je Jméno Páně.

  29. ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ ॥

    Toto skutečné pochopení mi vpravil Guru. Odpočinek.

  30. ਨਾਮੁ ਲੈਤ ਦੁਖੁ ਦੂਰਿ ਪਰਾਨਾ ॥

    Přijímáním Jména mé strasti mizí.

  31. ਨਾਮੁ ਲੈਤ ਅਤਿ ਮੂੜ ਸੁਗਿਆਨਾ ॥

    Přijímáním Jména se nesmírně nevědomí stávají velkými božskými.

  32. ਨਾਮੁ ਲੈਤ ਪਰਗਟਿ ਉਜੀਆਰਾ ॥

    Přijímáním Jména se smrtelníkovi odhaluje božské světlo.

  33. ਨਾਮੁ ਲੈਤ ਛੁਟੇ ਜੰਜਾਰਾ ॥੨॥

    Přijímáním Jména se lidské okovy rozbíjejí.

  34. ਨਾਮੁ ਲੈਤ ਜਮੁ ਨੇੜਿ ਨ ਆਵੈ ॥

    Vyslovováním Jména nepřichází posel smrti blízko člověku.

  35. ਨਾਮੁ ਲੈਤ ਦਰਗਹ ਸੁਖੁ ਪਾਵੈ ॥

    Vyslovováním Jména smrtelník dosahuje míru v Pánově dvoře.

  36. ਨਾਮੁ ਲੈਤ ਪ੍ਰਭੁ ਕਹੈ ਸਾਬਾਸਿ ॥

    Vyslovováním Jména Pán člověka vítá.

  37. ਨਾਮੁ ਹਮਾਰੀ ਸਾਚੀ ਰਾਸਿ ॥੩॥

    Jméno Páně je mé pravé bohatství.

  38. ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥

    Guru mi kázal toto vznešené poučení.

  39. ਹਰਿ ਕੀਰਤਿ ਮਨ ਨਾਮੁ ਅਧਾਰੁ ॥

    Chvála Páně a Jméno jsou oporou lidské mysli.

  40. ਨਾਨਕ ਉਧਰੇ ਨਾਮ ਪੁਨਹਚਾਰ ॥

    Nanak je vykoupen skrze Jméno jako akt smíření.

  41. ਅਵਰਿ ਕਰਮ ਲੋਕਹ ਪਤੀਆਰ ॥੪॥੧੨॥੨੫॥

    Ostatní skutky smrtelníci dělají, aby potěšili lidi.

  42. ਭੈਰਉ ਮਹਲਾ ੫ ॥

    Bhairo 5. Guru.

  43. ਨਮਸਕਾਰ ਤਾ ਕਉ ਲਖ ਬਾਰ ॥

    Lakhskrát Mu vzdávám poklonu.

  44. ਇਹੁ ਮਨੁ ਦੀਜੈ ਤਾ ਕਉ ਵਾਰਿ ॥

    Tuto mou duši Mu obětuji.

  45. ਸਿਮਰਨਿ ਤਾ ਕੈ ਮਿਟਹਿ ਸੰਤਾਪ ॥

    Jeho rozjímáním je utrpení vymazáno.

  46. ਹੋਇ ਅਨੰਦੁ ਨ ਵਿਆਪਹਿ ਤਾਪ ॥੧॥

    Blaho vzkypí a bolest nezasáhne.

  47. ਐਸੋ ਹੀਰਾ ਨਿਰਮਲ ਨਾਮ ॥

    Takový je klenot bez poskvrny Jména.

  48. ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥

    Vyslovením kterého jsou všechny úkoly splněny. Odpočinek.

  49. ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥

    Jeho pohledem je zničen příbytek utrpení,

  50. ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥

    a mysl člověka uchopí chladivý Nektar-Jméno.

  51. ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥

    Je takový, jehož nohou uctívají zástupy oddaných.

  52. ਸਗਲ ਮਨੋਰਥ ਪੂਰਨਹਾਰੀ ॥੨॥

    Je naplněním všech tužeb mysli.

  53. ਖਿਨ ਮਹਿ ਊਣੇ ਸੁਭਰ ਭਰਿਆ ॥

    V okamžiku Pán naplní k prasknutí prázdné.

  54. ਖਿਨ ਮਹਿ ਸੂਕੇ ਕੀਨੇ ਹਰਿਆ ॥

    V okamžiku den, On zelení.

  55. ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥

    V okamžiku Pán dává místo bezmístnému.

  56. ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥

    V okamžiku dává čest nečestnému.