Sri Guru Granth Sahib Ji

Ang 1152

  1. ਨਿੰਦਕ ਕਾ ਕਹਿਆ ਕੋਇ ਨ ਮਾਨੈ ॥

    Nikdo nevěří tomu, co říká hanobitel.

  2. ਨਿੰਦਕ ਝੂਠੁ ਬੋਲਿ ਪਛੁਤਾਨੇ ॥

    Pronášejíc lež, hanobitel lituje.

  3. ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥

    Kroutí rukama a naráží hlavou o zem.

  4. ਨਿੰਦਕ ਕਉ ਦਈ ਛੋਡੈ ਨਾਹਿ ॥੨॥

    Pán neodpouští hanobiteli.

  5. ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥

    Boží sluha nikomu nic zlého nepřeje.

  6. ਨਿੰਦਕ ਕਉ ਲਾਗੈ ਦੁਖ ਸਾਂਗੈ ॥

    Hanobitel snáší bolest rány bajonetem.

  7. ਬਗੁਲੇ ਜਿਉ ਰਹਿਆ ਪੰਖ ਪਸਾਰਿ ॥

    Jako jeřáb roztahující svá pírka, nafukuje se jako labuť.

  8. ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥

    Když promluví slovo svými ústy, je odhalen a vyhnán.

  9. ਅੰਤਰਜਾਮੀ ਕਰਤਾ ਸੋਇ ॥

    On, Pán Stvořitel, je ten, kdo zná vnitřní věci.

  10. ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥

    Ten, koho Pán učiní svým služebníkem, stává se věčně stabilním.

  11. ਹਰਿ ਕਾ ਦਾਸੁ ਸਾਚਾ ਦਰਬਾਰਿ ॥

    Boží sluha je v Pánově soudu prohlášen za pravého.

  12. ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥

    Říká sluha Nanak, toto je podstata Pánovy meditace.

  13. ਭੈਰਉ ਮਹਲਾ ੫ ॥

    Bhairó 5. Guru.

  14. ਦੁਇ ਕਰ ਜੋਰਿ ਕਰਉ ਅਰਦਾਸਿ ॥

    Spojujíc obě ruce, prosím Pána.

  15. ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥

    Má duše, tělo a bohatství jsou Jeho kapitál.

  16. ਸੋਈ ਮੇਰਾ ਸੁਆਮੀ ਕਰਨੈਹਾਰੁ ॥

    On sám je můj Pán Stvořitel.

  17. ਕੋਟਿ ਬਾਰ ਜਾਈ ਬਲਿਹਾਰ ॥੧॥

    Milionkrát jsem Mu obětován.

  18. ਸਾਧੂ ਧੂਰਿ ਪੁਨੀਤ ਕਰੀ ॥

    Prach nohou svatých očišťuje člověka.

  19. ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥

    Meditujíc na Pána, hříchy mysli jsou vymazány a špína mnoha zrození je smyta. Pauza.

  20. ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥

    Takové je Pán, v jehož domě jsou všechny poklady,

  21. ਜਾ ਕੀ ਸੇਵਾ ਪਾਈਐ ਮਾਨੁ ॥

    a skrze jehož službu je člověk obdařen ctí.

  22. ਸਗਲ ਮਨੋਰਥ ਪੂਰਨਹਾਰ ॥

    On je Naplnitel všech tužeb,

  23. ਜੀਅ ਪ੍ਰਾਨ ਭਗਤਨ ਆਧਾਰ ॥੨॥

    a je oporou duše a životního dechu Jeho oddaných.

  24. ਘਟ ਘਟ ਅੰਤਰਿ ਸਗਲ ਪ੍ਰਗਾਸ ॥

    V srdcích všech lidí je Tvé světlo.

  25. ਜਪਿ ਜਪਿ ਜੀਵਹਿ ਭਗਤ ਗੁਣਤਾਸ ॥

    Oddaní žijí vzpomínáním, vzpomínáním na Boha, Poklad ctností.

  26. ਜਾ ਕੀ ਸੇਵ ਨ ਬਿਰਥੀ ਜਾਇ ॥

    Služba jeho nezůstává marná,

  27. ਮਨ ਤਨ ਅੰਤਰਿ ਏਕੁ ਧਿਆਇ ॥੩॥

    ve své mysli a těle rozjímej o tom jednom Pánu.

  28. ਗੁਰ ਉਪਦੇਸਿ ਦਇਆ ਸੰਤੋਖੁ ॥

    Skrze instrukci Gurua, smrtelník shromažďuje soucit a spokojenost.

  29. ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥

    Tento poklad Jména je bez poskvrny.

  30. ਕਰਿ ਕਿਰਪਾ ਲੀਜੈ ਲੜਿ ਲਾਇ ॥

    Ukazujíc svou milost, ó Pane, přimkni mě ke svému lemu.

  31. ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥

    Nanak, věčně rozjímá o Tvých lotosových nohách.

  32. ਭੈਰਉ ਮਹਲਾ ੫ ॥

    Bhairó 5. Guru.

  33. ਸਤਿਗੁਰ ਅਪੁਨੇ ਸੁਨੀ ਅਰਦਾਸਿ ॥

    Můj Pane Guru, vyslyšel mou modlitbu,

  34. ਕਾਰਜੁ ਆਇਆ ਸਗਲਾ ਰਾਸਿ ॥

    a všechny mé úkoly jsou vyřešeny.

  35. ਮਨ ਤਨ ਅੰਤਰਿ ਪ੍ਰਭੂ ਧਿਆਇਆ ॥

    Ve své mysli a těle myslím na svého Pána.

  36. ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥

    Dokonalý Guru, zahnal všechny mé obavy.

  37. ਸਭ ਤੇ ਵਡ ਸਮਰਥ ਗੁਰਦੇਵ ॥

    Můj mocný Guru-Bůh je největší ze všech.

  38. ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥

    Skrze jeho službu shromažďuji veškeré pohodlí. Pauza.

  39. ਜਾ ਕਾ ਕੀਆ ਸਭੁ ਕਿਛੁ ਹੋਇ ॥

    Ten, jehož činem se vše děje;

  40. ਤਿਸ ਕਾ ਅਮਰੁ ਨ ਮੇਟੈ ਕੋਇ ॥

    Jeho příkaz, nikdo nemůže zrušit.

  41. ਪਾਰਬ੍ਰਹਮੁ ਪਰਮੇਸਰੁ ਅਨੂਪੁ ॥

    Nekonečné krásy je můj Nejvyšší Pán Mistr.

  42. ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥

    Ověřená osobnost Gurua je ztělesněním toho Pána.

  43. ਜਾ ਕੈ ਅੰਤਰਿ ਬਸੈ ਹਰਿ ਨਾਮੁ ॥

    Ten, v kom přebývá Pánovo Jméno.

  44. ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥

    Kdekoli vidí, tam vidí Pánovu moudrost,

  45. ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥

    Ten, jehož mysl je zcela osvícená.

  46. ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥

    V tom člověku přebývá transcendentní Pán.

  47. ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥

    Tomuto Guru, věčně vzdávám poklonu.

  48. ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥

    Tomuto Guru, jsem věčně obětován.

  49. ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥

    Omývám nohy Pravého Gurua a piji tu vodu.

  50. ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥

    Žiji věčným vzpomínáním a rozjímáním o Guru Nanakovi.