Sri Guru Granth Sahib Ji

Ang 1157

  1. ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥

    Miliony tichých mudrců přebývají v tichosti.

  2. ਅਵਿਗਤ ਨਾਥੁ ਅਗੋਚਰ ਸੁਆਮੀ ॥ ਪੂਰਿ ਰਹਿਆ ਘਟ ਅੰਤਰਜਾਮੀ ॥

    Náš Věčný, Nezničitelný, Nepoznatelný Pán a Mistr, Ten, kdo zná vnitřní myšlenky, Zkoumatel srdcí, prostupuje všechna srdce.

  3. ਜਤ ਕਤ ਦੇਖਉ ਤੇਰਾ ਵਾਸਾ ॥

    Kdekoli se podívám, vidím Tvůj příbytek, ó Pane.

  4. ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥

    Nanak, služebník, Guru osvítil.

  5. ਭੈਰਉ ਮਹਲਾ ੫ ॥

    Bhairo 5. Guru.

  6. ਸਤਿਗੁਰਿ ਮੋ ਕਉ ਕੀਨੋ ਦਾਨੁ ॥

    Pravý Guru mi požehnal darem.

  7. ਅਮੋਲ ਰਤਨੁ ਹਰਿ ਦੀਨੋ ਨਾਮੁ ॥

    Požehnal mi neocenitelným drahokamem Božího Jména.

  8. ਸਹਜ ਬਿਨੋਦ ਚੋਜ ਆਨੰਤਾ ॥

    Nyní snadno požívám nekonečné radosti a nádherné hry.

  9. ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥

    Pán se spontánně setkal s Nanakem.

  10. ਕਹੁ ਨਾਨਕ ਕੀਰਤਿ ਹਰਿ ਸਾਚੀ ॥

    Praví Nanak, pravdivá je chvála Pána.

  11. ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥

    Znovu a znovu má mysl zůstává připoutaná k tomu. Pauza.

  12. ਅਚਿੰਤ ਹਮਾਰੈ ਭੋਜਨ ਭਾਉ ॥

    Bez námahy se krmím Pánovou láskou.

  13. ਅਚਿੰਤ ਹਮਾਰੈ ਲੀਚੈ ਨਾਉ ॥

    Bez námahy přijímám Pánovo Jméno.

  14. ਅਚਿੰਤ ਹਮਾਰੈ ਸਬਦਿ ਉਧਾਰ ॥

    Spontánně mě Jméno osvobozuje.

  15. ਅਚਿੰਤ ਹਮਾਰੈ ਭਰੇ ਭੰਡਾਰ ॥੨॥

    Spontánně mé poklady zůstávají naplněné Jménem.

  16. ਅਚਿੰਤ ਹਮਾਰੈ ਕਾਰਜ ਪੂਰੇ ॥

    Mé úkoly jsou spontánně splněny.

  17. ਅਚਿੰਤ ਹਮਾਰੈ ਲਥੇ ਵਿਸੂਰੇ ॥

    Spontánně jsem zbaven svých strastí.

  18. ਅਚਿੰਤ ਹਮਾਰੈ ਬੈਰੀ ਮੀਤਾ ॥

    Spontánně se moji nepřátelé stali přáteli.

  19. ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥

    Automaticky jsem ovládl tuto svou mysl.

  20. ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥

    Pán mě spontánně utěšil.

  21. ਅਚਿੰਤ ਹਮਾਰੀ ਪੂਰਨ ਆਸਾ ॥

    Má naděje byla automaticky splněna.

  22. ਅਚਿੰਤ ਹਮੑਾ ਕਉ ਸਗਲ ਸਿਧਾਂਤੁ ॥

    Automaticky jsem pochopil veškerou podstatu.

  23. ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥

    Guru mi spontánně požehnal Pánovým Jménem.

  24. ਅਚਿੰਤ ਹਮਾਰੇ ਬਿਨਸੇ ਬੈਰ ॥

    Bez námahy jsem zbaven nepřátelství.

  25. ਅਚਿੰਤ ਹਮਾਰੇ ਮਿਟੇ ਅੰਧੇਰ ॥

    Bez námahy byla má temnota rozptýlena.

  26. ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥

    Spontánně je Pánova chvála mé mysli sladká.

  27. ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥

    Automaticky vidím Pána uprostřed všech srdcí.

  28. ਅਚਿੰਤ ਮਿਟਿਓ ਹੈ ਸਗਲੋ ਭਰਮਾ ॥

    Automaticky byly všechny mé pochybnosti rozptýleny.

  29. ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥

    Má mysl nyní bez námahy přebývá v míru a potěšení.

  30. ਅਚਿੰਤ ਹਮਾਰੈ ਅਨਹਤ ਵਾਜੈ ॥

    Spontánně ve mně zní neudeřená melodie.

  31. ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥

    Pán světa se mi spontánně zjevil.

  32. ਅਚਿੰਤ ਹਮਾਰੈ ਮਨੁ ਪਤੀਆਨਾ ॥

    Spontánně má mysl potěšila Pána.

  33. ਨਿਹਚਲ ਧਨੀ ਅਚਿੰਤੁ ਪਛਾਨਾ ॥

    Nepohyblivého Pána jsem bez námahy poznal.

  34. ਅਚਿੰਤੋ ਉਪਜਿਓ ਸਗਲ ਬਿਬੇਕਾ ॥

    Spontánně ve mně vyvřelo veškeré moudrost.

  35. ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥

    Spontánně mi do ruky přišla podpora Pánova Mistra.

  36. ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥

    Bezstarostný Pán předurčil můj osud.

  37. ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥

    Jediný Pán Mistr se se mnou spontánně setkal.

  38. ਚਿੰਤ ਅਚਿੰਤਾ ਸਗਲੀ ਗਈ ॥

    Automaticky jsem zbaven všech starostí.

  39. ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥

    Nanak Nanak, Nanak se stal ztělesněním Pána.

  40. ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧

    Bhairo, Hymny svatých. Kabir Ji.

  41. ੴ ਸਤਿਗੁਰ ਪ੍ਰਸਾਦਿ ॥

    Je jen jeden Bůh, milostí Pravého Guru. Je dosažen.

  42. ਇਹੁ ਧਨੁ ਮੇਰੇ ਹਰਿ ਕੋ ਨਾਉ ॥

    Jméno Boží; to jediné je mé bohatství.

  43. ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥

    Neuvážu ho do uzlu, ani ho neprodám pro svůj život. Pauza.

  44. ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥

    Jméno je moje plodina a Jméno můj sad.

  45. ਭਗਤਿ ਕਰਉ ਜਨੁ ਸਰਨਿ ਤੁਮੑਾਰੀ ॥੧॥

    Já, Tvůj služebník, ó Pane, konám Tvoji službu a hledám Tvoji ochranu.

  46. ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥

    Tvé Jméno je mé bohatství a Tvé Jméno můj kapitál.

  47. ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥

    Neopouštím Tě, ani neznám nikoho jiného.

  48. ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥

    Tvé Jméno je moje příbuzenstvo a Tvé Jméno můj bratr,

  49. ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥

    Tvé Jméno je můj společník, který mi pomůže na konci.

  50. ਮਾਇਆ ਮਹਿ ਜਿਸੁ ਰਖੈ ਉਦਾਸੁ ॥

    Ten, koho Pán udržuje odděleného uprostřed světských cenností;

  51. ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥

    jeho jsem služebník, praví Kabir.

  52. ਨਾਂਗੇ ਆਵਨੁ ਨਾਂਗੇ ਜਾਨਾ ॥

    Nahý člověk přichází a nahý odchází.

  53. ਕੋਇ ਨ ਰਹਿਹੈ ਰਾਜਾ ਰਾਨਾ ॥੧॥

    Z králů a vládců nezůstane nikdo.