Sri Guru Granth Sahib Ji

Ang 1163

  1. ਸੁਰ ਤੇਤੀਸਉ ਜੇਵਹਿ ਪਾਕ ॥

    Třicet tři sta tisíc bohů se účastní Jeho pokrmu.

  2. ਨਵ ਗ੍ਰਹ ਕੋਟਿ ਠਾਢੇ ਦਰਬਾਰ ॥

    Myriády skupin devíti hvězd stojí u Jeho dveří.

  3. ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥

    Miliony Spravedlivých Soudců jsou Jeho vrátní.

  4. ਪਵਨ ਕੋਟਿ ਚਉਬਾਰੇ ਫਿਰਹਿ ॥

    Miliony větrů kolem Něj vanou ve čtyřech směrech.

  5. ਬਾਸਕ ਕੋਟਿ ਸੇਜ ਬਿਸਥਰਹਿ ॥

    Miliony hadů rozprostírají Jeho lože.

  6. ਸਮੁੰਦ ਕੋਟਿ ਜਾ ਕੇ ਪਾਨੀਹਾਰ ॥

    Miliony oceánů jsou Jeho nosiči vody.

  7. ਰੋਮਾਵਲਿ ਕੋਟਿ ਅਠਾਰਹ ਭਾਰ ॥੩॥

    Osmnáct milionů rostlin jsou Jeho vlasy.

  8. ਕੋਟਿ ਕਮੇਰ ਭਰਹਿ ਭੰਡਾਰ ॥

    Miliony pokladů naplňují Jeho pokladnice.

  9. ਕੋਟਿਕ ਲਖਮੀ ਕਰੈ ਸੀਗਾਰ ॥

    Miliony Lakšmí se pro Něj zdobí.

  10. ਕੋਟਿਕ ਪਾਪ ਪੁੰਨ ਬਹੁ ਹਿਰਹਿ ॥

    Mnoho milionů hříchů a ctností vzhlíží k Němu.

  11. ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥

    Miliony Indrů konají Jeho službu.

  12. ਛਪਨ ਕੋਟਿ ਜਾ ਕੈ ਪ੍ਰਤਿਹਾਰ ॥

    Padesát šest milionů jsou Jeho mraky.

  13. ਨਗਰੀ ਨਗਰੀ ਖਿਅਤ ਅਪਾਰ ॥

    V každém městě je Jeho nekonečná sláva.

  14. ਲਟ ਛੂਟੀ ਵਰਤੈ ਬਿਕਰਾਲ ॥

    S rozpuštěnými vlasy pracuje strašlivá smrt před Ním.

  15. ਕੋਟਿ ਕਲਾ ਖੇਲੈ ਗੋਪਾਲ ॥੫॥

    Pán hraje miliony způsoby,

  16. ਕੋਟਿ ਜਗ ਜਾ ਕੈ ਦਰਬਾਰ ॥

    V Jeho dvoru jsou miliony bezplatných hostin,

  17. ਗੰਧ੍ਰਬ ਕੋਟਿ ਕਰਹਿ ਜੈਕਾਰ ॥

    a miliony nebeských zpěváků Ho zdraví.

  18. ਬਿਦਿਆ ਕੋਟਿ ਸਭੈ ਗੁਨ ਕਹੈ ॥

    Myriády věd Ho velebí.

  19. ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥

    I tak nemohou nalézt konec Nejvyššího Pána.

  20. ਬਾਵਨ ਕੋਟਿ ਜਾ ਕੈ ਰੋਮਾਵਲੀ ॥ ਰਾਵਨ ਸੈਨਾ ਜਹ ਤੇ ਛਲੀ ॥

    Ráma s miliony opic porazil Rávanovu armádu.

  21. ਸਹਸ ਕੋਟਿ ਬਹੁ ਕਹਤ ਪੁਰਾਨ ॥

    tisíce milionů Puránů, které Ho velmi chválí,

  22. ਦੁਰਜੋਧਨ ਕਾ ਮਥਿਆ ਮਾਨੁ ॥੭॥

    a Krišna, který pokořil pýchu Duryodhanovu.

  23. ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥

    Miliony Kupidů se Mu nemohou rovnat.

  24. ਅੰਤਰ ਅੰਤਰਿ ਮਨਸਾ ਹਰਹਿ ॥

    Odcizí srdce člověka.

  25. ਕਹਿ ਕਬੀਰ ਸੁਨਿ ਸਾਰਿਗਪਾਨ ॥

    Praví Kabir, slyš mou prosbu, ó Bože, Pane světa.

  26. ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥

    Prosím Tě o toto požehnání, dej mi bezstarostnou důstojnost.

  27. ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧

    Chvalozpěvy Bhairo od Nam Dev Ji.

  28. ੴ ਸਤਿਗੁਰ ਪ੍ਰਸਾਦਿ ॥

    Existuje pouze jeden Bůh, milostí Pravého Guru je dosažen.

  29. ਰੇ ਜਿਹਬਾ ਕਰਉ ਸਤ ਖੰਡ ॥

    Ó jazyku, rozsekám tě na sto kousků,

  30. ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥

    jestliže nebudeš opakovat Jméno Pána Boha.

  31. ਰੰਗੀ ਲੇ ਜਿਹਬਾ ਹਰਿ ਕੈ ਨਾਇ ॥

    Ó můj jazyku, buď prodchnut Jménem Pána.

  32. ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥

    Rozjímáním o Pánu Bohu buď obarven dobrou barvou. Pauza.

  33. ਮਿਥਿਆ ਜਿਹਬਾ ਅਵਰੇਂ ਕਾਮ ॥

    Falešné, ó můj jazyku, jsou jiné činnosti.

  34. ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥

    Nezničitelný stav je dosažen pouze skrze Jméno Pána.

  35. ਅਸੰਖ ਕੋਟਿ ਅਨ ਪੂਜਾ ਕਰੀ ॥

    Provedení nesčetných milionů jiných uctívání,

  36. ਏਕ ਨ ਪੂਜਸਿ ਨਾਮੈ ਹਰੀ ॥੩॥

    se nevyrovná rozjímání o Jménu jediného Pána.

  37. ਪ੍ਰਣਵੈ ਨਾਮਦੇਉ ਇਹੁ ਕਰਣਾ ॥

    Modlí se Nam Dev, tvým úkolem je nepřetržitě opakovat Jméno.

  38. ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥

    Ó Pane, nekonečné jsou Tvé podoby.

  39. ਪਰ ਧਨ ਪਰ ਦਾਰਾ ਪਰਹਰੀ ॥

    Ten, kdo opouští cizí majetek a cizí ženu,

  40. ਤਾ ਕੈ ਨਿਕਟਿ ਬਸੈ ਨਰਹਰੀ ॥੧॥

    blízko něj přebývá můj Pán, Muž-Lev.

  41. ਜੋ ਨ ਭਜੰਤੇ ਨਾਰਾਇਣਾ ॥

    Ti, kdo nerozjímají o svém Pánu;

  42. ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥

    nelíbí se mi na ně ani pohlédnout. Pauza.

  43. ਜਿਨ ਕੈ ਭੀਤਰਿ ਹੈ ਅੰਤਰਾ ॥

    V mysli koho je odloučení od Pána;

  44. ਜੈਸੇ ਪਸੁ ਤੈਸੇ ਓਇ ਨਰਾ ॥੨॥

    takoví lidé jsou jako zvířata.

  45. ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥

    Prosí Nam Dev, člověk bez nosu,

  46. ਨਾ ਸੋਹੈ ਬਤੀਸ ਲਖਨਾ ॥੩॥੨॥

    nevypadá dobře, i kdyby měl ostatních třicet dva krásných znamení.

  47. ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥

    Naam Dayv podojil hnědou krávu a přinesl svému rodinnému bohu šálek mléka a džbán vody. ||1||

  48. ਦੂਧੁ ਪੀਉ ਗੋਬਿੰਦੇ ਰਾਇ ॥

    Pij mléko, ó můj Vládce Pane,

  49. ਦੂਧੁ ਪੀਉ ਮੇਰੋ ਮਨੁ ਪਤੀਆਇ ॥

    Jestliže budeš pít mléko, má mysl bude šťastná,

  50. ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥

    jinak se na mě hospodář, můj otec, rozzlobí. Pauza.

  51. ਸੋੁਇਨ ਕਟੋਰੀ ਅੰਮ੍ਰਿਤ ਭਰੀ ॥

    Vzal zlatý pohár, Nama jej naplnil ambrosiálním mlékem,

  52. ਲੈ ਨਾਮੈ ਹਰਿ ਆਗੈ ਧਰੀ ॥੨॥

    a položil ho před svého Pána.

  53. ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥

    Pán pohlédl na Naam Dayva a usmál se. "Tento oddaný přebývá v mém srdci." ||3||

  54. ਦੂਧੁ ਪੀਆਇ ਭਗਤੁ ਘਰਿ ਗਇਆ ॥

    Poté, co dal Pánu napít mléka, oddaný se vrátil domů,