Sri Guru Granth Sahib Ji

Ang 1185

  1. ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥

    převedl mě přes strašlivý světový oceán.

  2. ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥

    Pán mě zbavil mé špíny a učinil mě čistým.

  3. ਗੁਰ ਪੂਰੇ ਕੀ ਸਰਣੀ ਪਰੇ ॥੩॥

    Hledal jsem ochranu u dokonalého Gurua.

  4. ਆਪਿ ਕਰਹਿ ਆਪਿ ਕਰਣੈਹਾਰੇ ॥

    Pán sám koná a sám dává vše konat.

  5. ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥

    Sesílaje své požehnání, Pán osvobodil Nanaka.

  6. ਬਸੰਤੁ ਮਹਲਾ ੫

    Basant 5. Guru.

  7. ੴ ਸਤਿਗੁਰ ਪ੍ਰਸਾਦਿ ॥

    Je jen Jediný Bůh. Skrze milost Pravého Gurua je nalezen.

  8. ਦੇਖੁ ਫੂਲ ਫੂਲ ਫੂਲੇ ॥

    Když vidím květ v květech, má duše kvete.

  9. ਅਹੰ ਤਿਆਗਿ ਤਿਆਗੇ ॥

    Opustiv a zanechav svou samolibost,

  10. ਚਰਨ ਕਮਲ ਪਾਗੇ ॥

    jsem pohlcen v lotosových nohách Pána.

  11. ਤੁਮ ਮਿਲਹੁ ਪ੍ਰਭ ਸਭਾਗੇ ॥

    Ó šťastný, setkej se se svým Pánem.

  12. ਹਰਿ ਚੇਤਿ ਮਨ ਮੇਰੇ ॥ ਰਹਾਉ ॥

    Ó má duše, pamatuj na svého Boha. Přestávka.

  13. ਸਘਨ ਬਾਸੁ ਕੂਲੇ ॥

    Jemné stromy vyzařují hojnou vůni.

  14. ਇਕਿ ਰਹੇ ਸੂਕਿ ਕਠੂਲੇ ॥

    Některé zůstávají suché jako dřevo.

  15. ਬਸੰਤ ਰੁਤਿ ਆਈ ॥

    Přišlo jarní období,

  16. ਪਰਫੂਲਤਾ ਰਹੇ ॥੧॥

    a nyní bujně kvete.

  17. ਅਬ ਕਲੂ ਆਇਓ ਰੇ ॥

    Ó přišla Temná doba.

  18. ਇਕੁ ਨਾਮੁ ਬੋਵਹੁ ਬੋਵਹੁ ॥

    Ssej, sej jméno Jediného Pána.

  19. ਅਨ ਰੂਤਿ ਨਾਹੀ ਨਾਹੀ ॥

    Ne, není to sezóna pro jiné sázení.

  20. ਮਤੁ ਭਰਮਿ ਭੂਲਹੁ ਭੂਲਹੁ ॥

    Bloudíš a netouláš se v pochybnostech.

  21. ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥

    Ten, kdo má takový osud napsaný na svém čele, setká se s Guruem a najde Pána.

  22. ਮਨ ਰੁਤਿ ਨਾਮ ਰੇ ॥

    Ó má duše, toto je sezóna pamatovat si Jméno.

  23. ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥

    Nanak neustále vyslovuje Boha, Boha, Boha, chválu Boží.

  24. ਬਸੰਤੁ ਮਹਲਾ ੫ ਘਰੁ ੨ ਹਿੰਡੋਲ

    Basant 5. Guru Hindol.

  25. ੴ ਸਤਿਗੁਰ ਪ੍ਰਸਾਦਿ ॥

    Je jen Jediný Bůh. Skrze milost Pravého Gurua je nalezen.

  26. ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥

    Spojte se a setkejte se, bratři moji, rozptylte dualitu a vštěpujte si lásku ke svému Pánu.

  27. ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

    Spojte se se jménem Boha, ó svatí muži, a rozprostřete svou rohož, posaďte se na ni.

  28. ਇਨੑ ਬਿਧਿ ਪਾਸਾ ਢਾਲਹੁ ਬੀਰ ॥

    Tímto způsobem, bratři, hoďte své kostky.

  29. ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥

    Skrze milost Gurua vyslovujte Jméno Pána ve dne v noci a v poslední chvíli nebudete trpět zármutkem. Přestávka.

  30. ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮੑ ਸਾਰੀ ॥

    Nechť zbožné skutky jsou tvou kostkovou deskou a nechť se pravda stane tvými kostkami.

  31. ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥

    Ovládni chtíč, hněv, lakotu a světskou lásku, taková hra je Bohu drahá.

  32. ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥

    Vstaň brzy ráno a vykoupej se, předtím než jdeš spát, také si pamatuj svého Boha.

  33. ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥

    Můj Pravý Guru tě zachrání před kritickými triky a ty dosáhneš svého domova s klidem a vyrovnaností.

  34. ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥

    Bůh sám hraje, sám sleduje a sám Pán stvořil stvoření.

  35. ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥

    Ó služebníku Nanak, člověk, který hraje podle instrukcí Gurua; vrátí se domů, vyhrávaje hru života.

  36. ਬਸੰਤੁ ਮਹਲਾ ੫ ਹਿੰਡੋਲ ॥

    Basant 5. Guru Hindol.

  37. ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥

    Jen Ty, ó Pane, znáš svou moc. Nikdo jiný ji nezná.

  38. ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥

    Ten, komu prokazuješ milost, ó má lásko, jen on Tě poznává.

  39. ਤੇਰਿਆ ਭਗਤਾ ਕਉ ਬਲਿਹਾਰਾ ॥

    Za Tvé oddané jsem obětí.

  40. ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥

    Věčně krásné je Tvé obydlí, ó Pane, a nekonečné jsou Tvé zázračné hry. Přestávka.

  41. ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥

    Tvé službě můžeš sloužit jen Ty sám. Nikdo jiný ji nemůže vykonat.

  42. ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥

    Jen on je Tvým světcem, kdo se Ti líbí a pro koho vštěpuješ lásku.