Sri Guru Granth Sahib Ji

Ang 119

  1. ਖੋਟੇ ਖਰੇ ਤੁਧੁ ਆਪਿ ਉਪਾਏ ॥

    Falešný a pravý. Ty sám jsi stvořil.

  2. ਤੁਧੁ ਆਪੇ ਪਰਖੇ ਲੋਕ ਸਬਾਏ ॥

    Ty sám zkoušíš všechny smrtelníky.

  3. ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥

    Po zkoušce pravých je ukládáš do své pokladnice a falešné svádíš v pochybnostech.

  4. ਕਿਉ ਕਰਿ ਵੇਖਾ ਕਿਉ ਸਾਲਾਹੀ ॥

    Jak tě mohu spatřit a jak tě mohu velebit?

  5. ਗੁਰ ਪਰਸਾਦੀ ਸਬਦਿ ਸਲਾਹੀ ॥

    Přízní Guru skrze Gurbani tě chválím, ó Pane!

  6. ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥

    Ve tvé vůli přebývá Nektar a ve tvé vůli dáváš člověku usrkávat Nektar.

  7. ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥

    Ambrózie je Pán a ambrózie je Boží Gurbani.

  8. ਸਤਿਗੁਰਿ ਸੇਵਿਐ ਰਿਦੈ ਸਮਾਣੀ ॥

    Službou Pravému Guru se Gurbani proniká do mysli.

  9. ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥

    Nanak, Jméno Nektar je vždy dárce míru. Pitím Jména Nektaru je veškerý hlad nasycen.

  10. ਮਾਝ ਮਹਲਾ ੩ ॥

    Majh, Třetí Guru.

  11. ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥

    Jméno-Nektar prší přirozeným způsobem.

  12. ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥

    Některý vzácný zbožný člověk jej obdrží.

  13. ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

    Ti, kdo pijí Jméno Nektar, jsou vždy nasyceni, ukazujíce svou milost, Bůh uhasí jejich žízeň.

  14. ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥

    Jsem oběť, můj život je oběť zbožným osobám, které dávají ostatním pít Jméno Nektar.

  15. ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

    Jazyk zůstává vždy prodchnut láskou k Pánu ochutnáváním Jména Nektaru a instinktivně zpívá Boží chvály. Pauza.

  16. ਗੁਰ ਪਰਸਾਦੀ ਸਹਜੁ ਕੋ ਪਾਏ ॥

    Přízní Guru někteří osamělí smrtelníci získají božské pochopení,

  17. ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥

    a umlčujíce svou dualitu, navazují lásku s jediným Pánem.

  18. ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥

    Když Bůh vrhne svůj milostivý pohled, smrtelník pak zpívá Jeho chvály a Jeho přízní se spojuje s Pravdou.

  19. ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥

    Nad vším je tvá milost, ó můj Pane!

  20. ਕਿਸੈ ਥੋੜੀ ਕਿਸੈ ਹੈ ਘਣੇਰੀ ॥

    Na některé je jí více a na některé méně.

  21. ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥

    Bez tebe se nic neděje. Sikhové, poddáni vůli Guru, dosahují tohoto porozumění.

  22. ਗੁਰਮੁਖਿ ਤਤੁ ਹੈ ਬੀਚਾਰਾ ॥

    Guru-směrní rozjímají o této skutečnosti, že

  23. ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥

    Tvé poklady jsou plné Nektaru.

  24. ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥

    Bez služby Pravému Guru nikdo neobdrží Jméno Nektar. Přízní Guru je získáno.

  25. ਸਤਿਗੁਰੁ ਸੇਵੈ ਸੋ ਜਨੁ ਸੋਹੈ ॥

    Osoba, která slouží Sat Guru, je krásná.

  26. ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥

    Jméno-Nektar okouzlil jeho vnitřní mysl.

  27. ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

    Ambrózní Gurbanií je jeho duše a tělo zbarveno a ambrózní Gurbanií instinktivně slyší.

  28. ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥

    Svedený odpadlík je zničen světskou láskou.

  29. ਨਾਮੁ ਨ ਲੇਵੈ ਮਰੈ ਬਿਖੁ ਖਾਏ ॥

    Jméno nevyslovuje a umírá požitím jedu.

  30. ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥

    Ve dne v noci jeho příbytek je vždy v nečistotě. Bez služby Pánu marní svůj život naprázdno.

  31. ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥

    Ten, komu Pán sám dává pít, usrkává Jméno Nektar.

  32. ਗੁਰ ਪਰਸਾਦੀ ਸਹਜਿ ਲਿਵ ਲਾਏ ॥

    Přízní Guru v sobě uchovává náklonnost k Pánu.

  33. ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥

    Dokonalý Pán je sám všudypřítomný. Podle instrukcí Guru je rozpoznán.

  34. ਆਪੇ ਆਪਿ ਨਿਰੰਜਨੁ ਸੋਈ ॥

    Ten bezúhonný Pán je sám o sobě.

  35. ਜਿਨਿ ਸਿਰਜੀ ਤਿਨਿ ਆਪੇ ਗੋਈ ॥

    Kdo stvořil vesmír, sám jej zničí.

  36. ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥

    Nanak, ty si vždy pamatuj Boží Jméno. Takto budeš snadno spojen s Pravým.

  37. ਮਾਝ ਮਹਲਾ ੩ ॥

    Majh, Třetí Guru.

  38. ਸੇ ਸਚਿ ਲਾਗੇ ਜੋ ਤੁਧੁ ਭਾਏ ॥

    Ti, které ty máš rád, se drží Pravdy.

  39. ਸਦਾ ਸਚੁ ਸੇਵਹਿ ਸਹਜ ਸੁਭਾਏ ॥

    Vždy slouží Pravému Pánu přirozeným způsobem.

  40. ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥

    Skrze Pravou Gurbani velebi Pravého a setkávají se se společností spravedlivých.

  41. ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥

    Jsem oddán, má duše je oddána těm, kdo oslavují Pravého Mistra.

  42. ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥

    Ti, kdo meditují na Pravé Bytí, jsou prodchnuti Pravdou a pohlceni největší z pravých. Pauza.

  43. ਜਹ ਦੇਖਾ ਸਚੁ ਸਭਨੀ ਥਾਈ ॥

    Kdekoli spatřím, nacházím Pravého Pána na všech místech.

  44. ਗੁਰ ਪਰਸਾਦੀ ਮੰਨਿ ਵਸਾਈ ॥

    Přízní Guru jej uchovej v mém srdci.

  45. ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥

    Pravé je tělo člověka, jehož jazyk je prodchnut Pravdou, kdo slyší a svými ústy říká pravdu.