Sri Guru Granth Sahib Ji

Ang 1192

  1. ਬਸੰਤੁ ਮਹਲਾ ੫ ਘਰੁ ੧ ਦੁਤੁਕੀਆ

    Basant 5. Guru. Do-tukas.

  2. ੴ ਸਤਿਗੁਰ ਪ੍ਰਸਾਦਿ ॥

    Je jest jen Jeden Bůh. Milostí Pravého Gurua je dosažen.

  3. ਸੁਣਿ ਸਾਖੀ ਮਨ ਜਪਿ ਪਿਆਰ ॥

    Slyš, ó mysli, příběhy svatých a rozjímej o svém Pánu s láskou.

  4. ਅਜਾਮਲੁ ਉਧਰਿਆ ਕਹਿ ਏਕ ਬਾਰ ॥

    Ajamal byl vysvobozen, vyslovil jméno Páně jen jednou.

  5. ਬਾਲਮੀਕੈ ਹੋਆ ਸਾਧਸੰਗੁ ॥

    Balmik dosáhl společnosti svatých.

  6. ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥

    Pán Dhrua přijal bez váhání.

  7. ਤੇਰਿਆ ਸੰਤਾ ਜਾਚਉ ਚਰਨ ਰੇਨ ॥

    Prosím o prach z nohou Tvých svatých, ó Pane,

  8. ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥

    milosrdně mi jej uděl, abych si jej mohl nanést na čelo. Pauza.

  9. ਗਨਿਕਾ ਉਧਰੀ ਹਰਿ ਕਹੈ ਤੋਤ ॥

    Vyslovujíc jméno Páně, jako svůj papoušek, prostitutka byla osvobozena.

  10. ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥

    Velký slon si vzpomněl. Bůh jej vysvobodil.

  11. ਬਿਪ੍ਰ ਸੁਦਾਮੇ ਦਾਲਦੁ ਭੰਜ ॥

    Zbavil bráhmana Sudamu jeho chudoby.

  12. ਰੇ ਮਨ ਤੂ ਭੀ ਭਜੁ ਗੋਬਿੰਦ ॥੨॥

    Ó má mysli, i ty rozjímej o Pánu.

  13. ਬਧਿਕੁ ਉਧਾਰਿਓ ਖਮਿ ਪ੍ਰਹਾਰ ॥

    Lovec, který zasáhl Krišnu šípem, byl vysvobozen.

  14. ਕੁਬਿਜਾ ਉਧਰੀ ਅੰਗੁਸਟ ਧਾਰ ॥

    Položením nohy na palec byl hrbáč zachráněn.

  15. ਬਿਦਰੁ ਉਧਾਰਿਓ ਦਾਸਤ ਭਾਇ ॥

    Bidur byl vykoupen skrze city služebníků.

  16. ਰੇ ਮਨ ਤੂ ਭੀ ਹਰਿ ਧਿਆਇ ॥੩॥

    Ó má duše, i ty rozjímej o svém Bohu.

  17. ਪ੍ਰਹਲਾਦ ਰਖੀ ਹਰਿ ਪੈਜ ਆਪ ॥

    Bůh sám zachránil čest Prahladovu.

  18. ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥

    Když byl svlečen, Pán zachoval čest Daropadi.

  19. ਜਿਨਿ ਜਿਨਿ ਸੇਵਿਆ ਅੰਤ ਬਾਰ ॥

    Ti, kdo si vzpomněli na Boha v poslední chvíli; všichni byli zachráněni.

  20. ਰੇ ਮਨ ਸੇਵਿ ਤੂ ਪਰਹਿ ਪਾਰ ॥੪॥

    Služ Pánu, ó má duše, abys i ty mohl přejít.

  21. ਧੰਨੈ ਸੇਵਿਆ ਬਾਲ ਬੁਧਿ ॥

    Dhanna sloužil Bohu skrze nevinnost dítěte.

  22. ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥

    Setkáním s Guruem Tirlochan dosáhl dokonalosti.

  23. ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥

    Guru požehnal Bainimu božským světlem.

  24. ਰੇ ਮਨ ਤੂ ਭੀ ਹੋਹਿ ਦਾਸੁ ॥੫॥

    Ó má mysli, buď i ty služebníkem Páně.

  25. ਜੈਦੇਵ ਤਿਆਗਿਓ ਅਹੰਮੇਵ ॥

    Jaidev opustil svou pýchu.

  26. ਨਾਈ ਉਧਰਿਓ ਸੈਨੁ ਸੇਵ ॥

    Skrze službu byl Sain, holič, zachráněn.

  27. ਮਨੁ ਡੀਗਿ ਨ ਡੋਲੈ ਕਹੂੰ ਜਾਇ ॥

    Má mysli, nekolísá ani se nekolébá, ani nikam nejde.

  28. ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥

    Ó má duše, i ty přejdeš. Hledej ochranu Páně.

  29. ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥

    Ti, ke kterým Ty sám projevíš milosrdenství, ó Pane,

  30. ਸੇ ਤੈਂ ਲੀਨੇ ਭਗਤ ਰਾਖਿ ॥

    Ty sám osvobozuješ ty svaté.

  31. ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥

    Jejich zásluhy a nedostatky Ty, ó Pane, nebereš v potaz.

  32. ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥

    Vidíce tyto Tvé způsoby, má mysl je oddána Tvé službě.

  33. ਕਬੀਰਿ ਧਿਆਇਓ ਏਕ ਰੰਗ ॥

    Kabir rozjímal, Bůh se s jedinou myslí spojil se svou láskou.

  34. ਨਾਮਦੇਵ ਹਰਿ ਜੀਉ ਬਸਹਿ ਸੰਗਿ ॥

    Namdev setrval u Vládce Mistra.

  35. ਰਵਿਦਾਸ ਧਿਆਏ ਪ੍ਰਭ ਅਨੂਪ ॥

    Ravidass rozjímal o krásném Pánu.

  36. ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥

    Guru Nanak Dev je ztělesněním Pána vesmíru.

  37. ਬਸੰਤੁ ਮਹਲਾ ੫ ॥

    Basant 5. Guru.

  38. ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥

    Po mnoho životů smrtelník bloudil v existencích.

  39. ਹਰਿ ਸਿਮਰਨ ਬਿਨੁ ਨਰਕਿ ਪਾਹਿ ॥

    Bez rozjímání o Bohu padá do pekla.

  40. ਭਗਤਿ ਬਿਹੂਨਾ ਖੰਡ ਖੰਡ ॥

    Bez oddanosti Páně je rozsekán na kusy.

  41. ਬਿਨੁ ਬੂਝੇ ਜਮੁ ਦੇਤ ਡੰਡ ॥੧॥

    Bez poznání Pána je potrestán Yamou.

  42. ਗੋਬਿੰਦ ਭਜਹੁ ਮੇਰੇ ਸਦਾ ਮੀਤ ॥

    Ó můj příteli, vždy si pamatuj svého Pána,

  43. ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥

    a vždy objímej lásku k Pravému Jménu. Pauza.

  44. ਸੰਤੋਖੁ ਨ ਆਵਤ ਕਹੂੰ ਕਾਜ ॥

    Žádným povoláním nepřichází uspokojení.

  45. ਧੂੰਮ ਬਾਦਰ ਸਭਿ ਮਾਇਆ ਸਾਜ ॥

    Všechny bohatství jsou oblaka kouře.

  46. ਪਾਪ ਕਰੰਤੌ ਨਹ ਸੰਗਾਇ ॥

    Člověk se neváhá dopouštět hříchů.

  47. ਬਿਖੁ ਕਾ ਮਾਤਾ ਆਵੈ ਜਾਇ ॥੨॥

    Otráven jedem přichází a odchází.

  48. ਹਉ ਹਉ ਕਰਤ ਬਧੇ ਬਿਕਾਰ ॥

    Cvičením ega a pýchy se zla stále zvyšují.

  49. ਮੋਹ ਲੋਭ ਡੂਬੌ ਸੰਸਾਰ ॥

    Ve světské lásce a chamtivosti je svět utopen.

  50. ਕਾਮਿ ਕ੍ਰੋਧਿ ਮਨੁ ਵਸਿ ਕੀਆ ॥

    Lust a hněv ovládají mysl člověka.

  51. ਸੁਪਨੈ ਨਾਮੁ ਨ ਹਰਿ ਲੀਆ ॥੩॥

    Dokonce i ve snu nevysloví jméno Páně.

  52. ਕਬ ਹੀ ਰਾਜਾ ਕਬ ਮੰਗਨਹਾਰੁ ॥

    Někdy je člověk králem a někdy žebrákem.

  53. ਦੂਖ ਸੂਖ ਬਾਧੌ ਸੰਸਾਰ ॥

    K bolesti a potěšení je svět vázán.

  54. ਮਨ ਉਧਰਣ ਕਾ ਸਾਜੁ ਨਾਹਿ ॥

    K vlastnímu osvobození se člověk nepřipravuje.

  55. ਪਾਪ ਬੰਧਨ ਨਿਤ ਪਉਤ ਜਾਹਿ ॥੪॥

    Pouta hříchu ho neustále zatěžují.

  56. ਈਠ ਮੀਤ ਕੋਊ ਸਖਾ ਨਾਹਿ ॥

    Člověk nemá žádného milovaného přítele ani druha.

  57. ਆਪਿ ਬੀਜਿ ਆਪੇ ਹੀ ਖਾਂਹਿ ॥

    On sám zasévá a sám jí.