Sri Guru Granth Sahib Ji

Ang 1203

  1. ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥

    Člověk jí jídlo vařené sám, ale krade cizí majetek a v něm je lež a samolibost.

  2. ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥

    Nezná cestu Ved a Šastr a je rozrušen pýchou své mysli.

  3. ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥

    Jeho večerní modlitby a dodržování všech půstů jsou jako falešná přetvářka kouzelníka.

  4. ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥

    Svedením ho Pán ale nasměroval na cestu pustiny. Marné jsou všechny jeho činy.

  5. ਸੋ ਗਿਆਨੀ ਸੋ ਬੈਸਨੌ ਪੜਿੑਆ ਜਿਸੁ ਕਰੀ ਕ੍ਰਿਪਾ ਭਗਵਾਨ ॥

    On sám je duchovní učitel, a on sám je oddaný Višnua a učenec, koho Pán Bůh obdaří svou milostí.

  6. ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥

    Službou Pravému Guruovi dosáhne nejvyššího postavení a s ním je spasen celý svět.

  7. ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥

    Co mám říci? Nevím, co říci. Jak si Pán přeje, tak mě nutí říkat.

  8. ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥

    Prosím jen o prach shromáždění svatého. Služebník Nanak hledal Tvou ochranu, ó Pane.

  9. ਸਾਰਗ ਮਹਲਾ ੫ ॥

    Sarang 5. Guru.

  10. ਅਬ ਮੋਰੋ ਨਾਚਨੋ ਰਹੋ ॥

    Moje tančení nyní skončilo.

  11. ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥

    Snadno jsem získal svého hravého Milovaného. Slovem Guruovým jsem Ho našel. Pauza.

  12. ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥

    Jako panna se smějíc mluví o svém choti se svými přítelkyněmi,

  13. ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥

    ale když dobrý choť přijde do jejího domu, pak ukazuje plachost a zakrývá si tvář.

  14. ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥

    Jako zlato vložené a zahřívané v kelímku divoce bloudí,

  15. ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥

    ale když se stane sto procent čistým, pak se stane nehybným na jednom místě.

  16. ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥

    Dokud je přítomný úderník, do té doby den a noc, tlupa života zvoní každou hodinu, každou ghari a každý okamžik,

  17. ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥

    ale když vstane a odejde, pak už nic nezvoní.

  18. ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥

    Jako je přinesen džbán naplněný vodou, pak se ta voda zdá jiná a odlišná,

  19. ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥

    ale, říká Nanak, když je džbán vyprázdněn do vody, voda se smísí s vodou.

  20. ਸਾਰਗ ਮਹਲਾ ੫ ॥

    Sarang 5. Guru.

  21. ਅਬ ਪੂਛੇ ਕਿਆ ਕਹਾ ॥

    Když se zeptám, co může člověk teď říci?

  22. ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥

    Měl sbírat vznešený a lahodný Ne-ktar jména, ale bláznivý je zapleten s jedem. Pauza.

  23. ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥

    Neocenitelné lidské zrození je dosaženo po dlouhé době, ale je ztraceno výměnou za skořápku.

  24. ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥

    Smrtelník přichází koupit pižmo, ale nakládá si prach a bodlákovou trávu.

  25. ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥

    Přichází hledat zisk, ale je zapleten v optické iluzi mamonu.

  26. ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥

    Ztrácí drahokam výměnou za sklo. Kdy mu tato příležitost znovu přijde?

  27. ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥

    V něm jsou všechny hříchy a ani jedna ctnost, opustiv svého Pána, myslí na Jeho služebníka.

  28. ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨਿੑਹਾ ॥੩॥

    A když přijde konečné ticho, jako neživá hmota, je chycen jako zloděj u dveří. ||3||

  29. ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥

    Vidím útočiště Božích služebníků. Nevidím žádnou jinou cestu ven.

  30. ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥

    Říká Nanak, teprve tehdy je smrtelník osvobozen, pokud vyhladí všechny hříchy.

  31. ਸਾਰਗ ਮਹਲਾ ੫ ॥

    Sarang 5. Guru.

  32. ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥

    Ó má matko, má statečnost je pryč. Jsem hluboce zamilována do svého manžela.

  33. ਅਨਿਕ ਭਾਂਤਿ ਆਨੂਪ ਰੰਗ ਰੇ ਤਿਨੑ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥

    Ó existuje nespočet druhů krásných radovánek, ale s nimi nejsem naladěna. Pauza.

  34. ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨਂੀਦ ਪਲਕ ਨਹੀ ਜਾਗਿਓ ॥

    Ve dne v noci opakuji: „Milovaný, Milovaný“ svými ústy. Nemohu spát ani na okamžik; zůstávám vzhůru a bdělá.

  35. ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥

    Ó náhrdelníku, oční linky, oděvy a mnoho ozdob manžela; bez mého manžela se vše zdá jako jed.