Sri Guru Granth Sahib Ji

Ang 1208

  1. ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥

    Po celých osm hlídek, ó má duše, rozjímej o Něm, Jehož rozjímáním je získáno veškeré bohatství. Přestávka.

  2. ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥

    Nektar je Tvé Jméno, ó Pane. Kdo ho pije, je nasycen.

  3. ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥

    Jeho hříchy mnoha zrození jsou vymazány a poté dosáhne vysvobození u dvora Páně.

  4. ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥

    Ó můj dokonalý, věčný transcendentní Pane, Stvořiteli, hledal jsem Tvoji ochranu,

  5. ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥

    Můj Pane, prokaž mi milost, abych mohl rozjímat o Tvých nohách. V mé mysli a těle je touha po Tvém zjevení.

  6. ਸਾਰਗ ਮਹਲਾ ੫ ਘਰੁ ੩

    Sarang 5. Guru.

  7. ੴ ਸਤਿਗੁਰ ਪ੍ਰਸਾਦਿ ॥

    Je jen Jeden Bůh, Milostí Pravého Guru je dosažen.

  8. ਮਨ ਕਹਾ ਲੁਭਾਈਐ ਆਨ ਕਉ ॥

    Ó člověče, proč jsi sveden jinými?

  9. ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥

    Zde i v budoucnu je Pán vždy Tvým pomocníkem, je společníkem Tvé duše a je Ti k užitku. Přestávka.

  10. ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥

    Nektarově sladké je Jméno Krásného Milovaného Lásky. Pije-li se, je člověk nasycen.

  11. ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥

    Upevnit pozornost v Nesmrtelné Bytosti, shromáždění svatých je vznešené místo.

  12. ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥

    Slovo velkých osob je kouzlo, které zbavuje člověka jeho mentálního ega.

  13. ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥

    Prostřednictvím hledání Nanak nalezl Boží Jméno jako sídlo blaženosti a míru.

  14. ਸਾਰਗ ਮਹਲਾ ੫ ॥

    Sarang 5. Guru.

  15. ਮਨ ਸਦਾ ਮੰਗਲ ਗੋਬਿੰਦ ਗਾਇ ॥

    Ó člověče, vždy zpívej chválu svému Pánu.

  16. ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥

    Rozjímáním o Božím Jménu, byť jen na okamžik, ve své mysli, budeš zbaven všech svých neduhů, strastí a hříchů. Přestávka.

  17. ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥

    Opusť svou moudrost a velkou chytrost a jdi a vstup do svatyně svatých.

  18. ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥

    Když se Pán, Ničitel strastí chudých, stane milostivým, i Jama se promění v Krále spravedlnosti.

  19. ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥

    Bez Jediného Pána není jiného. Nikdo jiný se Mu nemůže rovnat.

  20. ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥

    On, Pán, je Nanakova matka, otec a bratr a Dárce míru jeho životnímu dechu.

  21. ਸਾਰਗ ਮਹਲਾ ੫ ॥

    Sarang 5. Guru.

  22. ਹਰਿ ਜਨ ਸਗਲ ਉਧਾਰੇ ਸੰਗ ਕੇ ॥

    Boží otrok osvobozuje všechny své společníky.

  23. ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥

    Jejich mysl je očištěna a bez poskvrny a jsou zbaveni strastí mnoha zrození. Přestávka.

  24. ਮਾਰਗਿ ਚਲੇ ਤਿਨੑੀ ਸੁਖੁ ਪਾਇਆ ਜਿਨੑ ਸਿਉ ਗੋਸਟਿ ਸੇ ਤਰੇ ॥

    Ti, kdo kráčejí po cestě svatých, dosahují míru. Jsou také osvobozeni ti, s kým hovoří.

  25. ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥

    Ti, kdo se topí v hrozném slepém studni; prostřednictvím společnosti svatých jsou i oni převezeni přes.

  26. ਜਿਨੑ ਕੇ ਭਾਗ ਬਡੇ ਹੈ ਭਾਈ ਤਿਨੑ ਸਾਧੂ ਸੰਗਿ ਮੁਖ ਜੁਰੇ ॥

    Ti, jejichž osud je velký, ó bratře; jejich tváře jsou samy obráceny ke shromáždění svatých.

  27. ਤਿਨੑ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥

    Nanak po prachu nohou těchto svatých vždy touží. Kéž je Pán Nanakovi milostivě udělí.

  28. ਸਾਰਗ ਮਹਲਾ ੫ ॥

    Sarang 5. Guru.

  29. ਹਰਿ ਜਨ ਰਾਮ ਰਾਮ ਰਾਮ ਧਿਆਂਏ ॥

    Boží otrok rozjímá o Jménu svého Pána Mistra.

  30. ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥

    Užíváním společnosti svatých, byť jen na okamžik, je člověku požehnáno miliony nebes. Přestávka.

  31. ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥

    Boží rozjímání posvěcuje vzácné tělo a rozptyluje strach ze smrti.

  32. ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥

    Chovaje Pánovo Jméno v mysli, hříchy velkého hříšníka jsou smyty.

  33. ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥

    Kdo slyší čistou chválu Pána; jeho bolest zrození a smrti je rozptýlena.

  34. ਕਹੁ ਨਾਨਕ ਪਾਈਐ ਵਡਭਾਗਂੀ ਮਨ ਤਨ ਹੋਇ ਬਿਗਾਸਾ ॥੨॥੪॥੨੩॥

    Praví Nanak, Pán je nalezen velkým štěstím, a pak mysl a tělo rozkvétají. ||2||4||23||