Sri Guru Granth Sahib Ji

Ang 1224

  1. ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥

    Služebník Nanak prosí o zření Pána, které je oporou jeho duše a těla.

  2. ਸਾਰਗ ਮਹਲਾ ੫ ॥

    Sárang 5. Guru.

  3. ਮੈਲਾ ਹਰਿ ਕੇ ਨਾਮ ਬਿਨੁ ਜੀਉ ॥

    Nečistý je smrtelník bez Pánova Jména.

  4. ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥

    Podávaje mu jed hříchů, On, pravý Pán, jej sám svedl. Pauza.

  5. ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥

    Bloudíce miliony zrození mnoha způsoby, nikde nenalézá stabilitu.

  6. ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥

    Uctívač mamonu, který se nesetká s dokonalým Pravým Guru, v rovnováze, stále přichází a odchází.

  7. ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥

    Ó můj Všemocný a Dobrotivý Mistře, zachraň mě, Ty, ó Pane, jsi Nedostupný a Nekonečný.

  8. ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥

    Hledaje Tvé ochrany, ó Pane, služebník Nanak překročil strašlivý světový oceán.

  9. ਸਾਰਗ ਮਹਲਾ ੫ ॥

    Sárang 5. Guru.

  10. ਰਮਣ ਕਉ ਰਾਮ ਕੇ ਗੁਣ ਬਾਦ ॥

    Vznešené je vyslovení Pánovy chvály.

  11. ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥

    Spojujíce se se společností svatých, rozjímej o svém Pánu, jehož sladkost nektaru je lahodná. Pauza.

  12. ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥

    Vzpomínaje na Jediného Nepohyblivého a Věčného Pána, opojení světskými statky mizí.

  13. ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥

    Ten, kdo je obdařen rovnováhou a blažeností a v kom zní neudeřená melodie, znovu netrpí zármutkem.

  14. ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥

    Sának atd. a Brahma a podobní, zpívají Pánovu chválu a zpívají Pánovu chválu také Suk a Prahlad.

  15. ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥

    Rozjímaje o podivuhodném Pánu, Nanak pije krásný a sladký boží elixír.

  16. ਸਾਰਗ ਮਹਲਾ ੫ ॥

    Sárang 5. Guru.

  17. ਕੀਨੑੇ ਪਾਪ ਕੇ ਬਹੁ ਕੋਟ ॥

    Člověk páchá mnoho milionů přestupků.

  18. ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥

    Ve dne i v noci se neunavuje pácháním hříchů, a proto nemůže být nikdy vysvobozen. Pauza.

  19. ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥

    Na hlavě nese nesmírně těžký svazek mučivých hříchů.

  20. ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥

    Jeho hříchy jsou odhaleny v okamžiku, když ho kurýr smrti chytí za vlasy.

  21. ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥

    Poté vstupuje do mnoha existencí zvířete, ducha, velblouda a osla.

  22. ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥

    Rozjímaje o Pánu ve společnosti svatých, smrtelník netrpí žádným úderem.

  23. ਸਾਰਗ ਮਹਲਾ ੫ ॥

    Sárang 5. Guru.

  24. ਅੰਧੇ ਖਾਵਹਿ ਬਿਸੂ ਕੇ ਗਟਾਕ ॥

    Ó slepče, jíš hromady jedu.

  25. ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥

    Jeho oči, uši a tělo jsou unavené a v okamžiku vydechne. Pauza.

  26. ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥

    Rozzlobuje chudé, naplní si břicho, ale bohatství s ním neodchází.

  27. ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥

    Páchaje, páchaje hříchy lituje, ale nikdy se jich nemůže vzdát.

  28. ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥

    Udeřuje syčivým úderem do hlavy, kurýr smrti přichází a zabíjí pomlouvače.

  29. ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥

    Ó Nanaku, svým dýkou si ubližuje a zraňuje své vlastní srdce.

  30. ਸਾਰਗ ਮਹਲਾ ੫ ॥

    Sárang 5. Guru.

  31. ਟੂਟੀ ਨਿੰਦਕ ਕੀ ਅਧ ਬੀਚ ॥

    Pomlouvač je zničen uprostřed proudu.

  32. ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥

    Pán sám je spasitelem svého služebníka a smrt postihne nevěřícího. Pauza.

  33. ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥

    Nikdo neslyší, co říká, a nikde mu není dovoleno sedět.

  34. ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥

    Zde trpí zármutek, poté padá do pekla a bloudí v mnoha existencích.

  35. ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥

    Na kontinentech a ve světě se stal nechvalně známým a obdržel, co si zasloužil.

  36. ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥

    Nanak vstoupil do svatyně Bezstrachného Stvořitele a s veselím a radostí zpívá Jeho chválu.

  37. ਸਾਰਗ ਮਹਲਾ ੫ ॥

    Sárang 5. Guru.

  38. ਤ੍ਰਿਸਨਾ ਚਲਤ ਬਹੁ ਪਰਕਾਰਿ ॥

    Kvůli touze člověk bloudí mnoha způsoby.