Sri Guru Granth Sahib Ji

Ang 1258

  1. ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

    Nakonec tento svět skončí a splyne s Ním, z něhož vyšel.

  2. ਮਲਾਰ ਮਹਲਾ ੩ ॥

    Malar 3. Guru.

  3. ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥

    Ti, kdož poznají vůli Pána, jsou s Ním spojeni a jejich samolibost je spálena Skrze Jméno.

  4. ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥

    Dnem i nocí provádějí pravou lásku-uctívání a zůstávají naladěni na Pravého Pána.

  5. ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥

    Podle pokynů Gurua snadno vždy spatřují svého Pravého Pána.

  6. ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥

    Ó člověče, podřiď se vůli Pána a dosáhneš míru.

  7. ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥

    Pán miluje svou vlastní vůli. Ten, komu On odpustí, se nesetká s žádnou překážkou. Pauza.

  8. ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥

    Pod vlivem tří dispozic mysl člověka neustále bloudí a nedosáhne ani meditace na Pána, ani Jeho náklonnosti.

  9. ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥

    Konáním činů v egu není člověk nikdy osvobozen a vysvobozen.

  10. ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥

    Cokoli si Pán přeje, to se stane. Lidé bloudí podle svých minulých činů.

  11. ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥

    Setkáním s Pravým Gurú se mysl člověka přemůže a Boží Jméno přebývá v jeho srdci.

  12. ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥

    Hodnota Toho Pána nemůže být oceněna, ani zrnko Jeho chvály nemůže být vysloveno.

  13. ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥

    Kdo zůstává spojen s Pravým Jménem, ten získává příbytek ve čtvrtém stavu.

  14. ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥

    Nepřístupný a Neuchopitelný je můj Bůh Pán, Jeho hodnota nemůže být řečena.

  15. ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥

    Milostí Gurú člověk poznává Pána a žije Jménem.

  16. ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥

    Ó Nanak, chval Jméno Pána Boha a tak získej čest v Jeho dvoře.

  17. ਮਲਾਰ ਮਹਲਾ ੩ ॥

    Malar 3. Guru.

  18. ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥

    Některý vzácný, na koho je Boží milost, zná Jeho skrze Gurú.

  19. ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥

    Kromě Gurú není jiného dárce, On sám prokazuje milosrdenství a odpouští.

  20. ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥

    Setkání s Gurúem, chladivý komfort stoupá a den i noc vyslovuješ Jméno.

  21. ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥

    Ó má duše, rozvažuj Nektarové Jméno Pána.

  22. ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

    Setkání s Všemohoucím Pravým Gurúem, Jméno je přijato a smrtelník dokonce zůstává spojen a smrtelník dokonce zůstává spojen v Jménu Pána. Pauza.

  23. ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥

    Egoisté zůstávají navždy odděleni od Boha. Žádný z nich není s nikým jiným.

  24. ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥

    Jsou postiženi velkou nemocí pýchy a kurýr smrti je udeří do hlavy.

  25. ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮੑਾਲਿ ॥੨॥

    Ti, kdo poslouchají pokyny Gurúa, se neoddělují od cechu svatých a navždy si pamatují Jméno.

  26. ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥

    Ty sám jsi Stvořitelem všeho. Ty tvoříš, bdíš a sleduješ vše navždy.

  27. ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥

    Někteří, skrze Gurúa, se s Tebou spojují a Ty jim žehnáš poklady Tvé oddané služby.

  28. ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥

    Ó Pane, Ty sám víš vše. před kým bych si měl stěžovat?

  29. ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥

    Jméno Pána Boha je Nektar. Milostí Boží je s ním člověk obdařen.

  30. ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥

    Kdokoli, den i noc vyslovuje Jméno Pána; dosáhne mírumilovné povahy Gurúa.

  31. ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥

    Nának, Jméno je poklad míru Upevni svou mysl v Jménu Pána.

  32. ਮਲਾਰ ਮਹਲਾ ੩ ॥

    Malar 3. Gurú.

  33. ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥

    Navždy chválím Gurúa, dárce míru On je ztělesněním Pána Mistra.

  34. ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥

    Skrze Gurúa jsem získal nejvyšší postavení a má sláva se zvětšila.

  35. ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥

    Kdokoli, den i noc navždy zpívá chválu Pravého Pána, ten se spojuje s Pravým.

  36. ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥

    Ó má duše, ve své mysli, rozvažuj svého Pána milostí Gurúa.

  37. ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮੑਾਲਿ ॥੧॥ ਰਹਾਉ ॥

    Opusť svou falešnou rodinu, jedovatou pýchu a lakotu a ve své mysli přemýšlej o svém odchodu. Pauza.

  38. ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥

    Pravý Gurú je dárce Jména Páně, Není žádný jiný dárce kromě něj.