Sri Guru Granth Sahib Ji

Ang 1280

  1. ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥

    Prvotní Bytost přikázala smrtelníkovi konat skutky ctnosti.

  2. ਸਲੋਕ ਮਃ ੨ ॥

    Slok 2. Guru.

  3. ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥

    Měsíc Swan přišel, ó má družko. Nyní mysli na svého Ženicha.

  4. ਨਾਨਕ ਝੂਰਿ ਮਰਹਿ ਦੋਹਾਗਣੀ ਜਿਨੑ ਅਵਰੀ ਲਾਗਾ ਨੇਹੁ ॥੧॥

    Nanak, opuštěná nevěsta miluje jiného a tak naříká k smrti.

  5. ਮਃ ੨ ॥

    2. Guru.

  6. ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥

    Měsíc Swan přišel, ó má přítelkyně. Oblaka se protrhla.

  7. ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥

    Nanak, milované nevěsty, které milují svého ženicha, spí v pokoji.

  8. ਪਉੜੀ ॥

    Pauri.

  9. ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥

    Uspořádávaje turnaj, Pán sám sebe stvořil arénu pro zápasníky.

  10. ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥

    S hlukem zápasníci vstoupili do arény a z nich jsou Guru-vzdorní v radosti.

  11. ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥

    Pošetilí a falešní egocentrníci stojí poraženi.

  12. ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥

    Pán sám inscenuje hru. Sám zápasí a sám poráží.

  13. ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥

    Pán všeho je Jediný Bůh, ale tuto věc zná pouze milostí Guru.

  14. ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥

    Pán vůle píše osudy na hlavy všech bez pera a inkoustu.

  15. ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥

    Skrze společenství svatých, kde se neustále pronášejí chvály Pána, je dosaženo spojení s ním.

  16. ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥

    Nanak, chválou Pravého Pána člověk poznává pravdu Pána.

  17. ਸਲੋਕ ਮਃ ੩ ॥

    Slok 3. Guru.

  18. ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥

    Když člověk stárne, jeho tělo se sklání a ohýbá dopředu a nabývá zcela jiné barvy.

  19. ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥

    Co vím, jak dlouho vydrží má láska k tomu Suverénovi mysli?

  20. ਰੰਗੁ ਰਹਿਆ ਤਿਨੑ ਕਾਮਣੀ ਜਿਨੑ ਮਨਿ ਭਉ ਭਾਉ ਹੋਇ ॥

    Věčná je Láska těch nevěst, které ze srdce milují svého Manžela v jeho strachu.

  21. ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥

    Nanak, nevěsta, která je zbavena strachu a lásky svého Pána; její tělo nenachází klid.

  22. ਮਃ ੩ ॥

    3. Guru.

  23. ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥

    Sestupujíce nízko, velmi nízko, přišel mrak a padá čistá voda.

  24. ਨਾਨਕ ਦੁਖੁ ਲਾਗਾ ਤਿਨੑ ਕਾਮਣੀ ਜਿਨੑ ਕੰਤੈ ਸਿਉ ਮਨਿ ਭੰਗੁ ॥੨॥

    Nanak, nevěsta, jejíž mysl je rozervaná od jejího ženicha, trpí bolest.

  25. ਪਉੜੀ ॥

    Pauri.

  26. ਦੋਵੈ ਤਰਫਾ ਉਪਾਇ ਇਕੁ ਵਰਤਿਆ ॥

    Stvořiv obě strany, On, Jediný Pán, prostupuje oběma.

  27. ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥

    Šířením evangelia Véd způsobil rozkol mezi těmi dvěma.

  28. ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥

    Připoutanost a odstup jsou dvě strany a je to víra, která mezi nimi rozlišuje.

  29. ਮਨਮੁਖ ਕਚੇ ਕੂੜਿਆਰ ਤਿਨੑੀ ਨਿਹਚਉ ਦਰਗਹ ਹਾਰਿਆ ॥

    Falešní a bezcenní jsou egocentrníci, Vskutku prohrávají u dvora Pána.

  30. ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੑੀ ਮਾਰਿਆ ॥

    Ti, kdo praktikují instrukce Guru, jsou bojovníci Pána, kteří utišili svou chtivost a hněv.

  31. ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥

    Ti, kdo jsou ozdobeni Jménem, vstupují do sídla Pravého Pána.

  32. ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥

    Svatí, kteří milují Pravé Jméno, jsou Ti příjemní, ó Pane.

  33. ਸਤਿਗੁਰੁ ਸੇਵਨਿ ਆਪਣਾ ਤਿਨੑਾ ਵਿਟਹੁ ਹਉ ਵਾਰਿਆ ॥੫॥

    Ti, kdo slouží svému Pravému Guru, jim jsem obětí.

  34. ਸਲੋਕ ਮਃ ੩ ॥

    Slok 3. Guru.

  35. ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥

    Sestupující, sestupující mraky přicházejí a déšť padá nepřetržitě.

  36. ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥

    Nanak, nevěsta, která kráčí ve Vůli svého Manžela, ona; vždy si užívá radovánek.

  37. ਮਃ ੩ ॥

    3. Guru.

  38. ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥

    Proč stojíš a stojíš a díváš se, ó ubohý člověče? Tento mrak nemá nic v rukou.

  39. ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥

    Toho, kdo poslal tento mrak; toho si uchovej ve své mysli.

  40. ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥

    Na toho, na koho je milost Pána; ten sám ztělesňuje Pána ve své mysli.

  41. ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥

    Nanak, všichni ti, kdo jsou zbaveni milosti Boha, naříkají.

  42. ਪਉੜੀ ॥

    Pauri.

  43. ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥

    Vždy slouž Pánu, který netrvá dlouho na stvoření a ničení.

  44. ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥

    Pán sám roztáhl nebe nad hlavou, V okamžiku buduje a ničí.

  45. ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥

    Sám stvořiv svět, On, Pán, myslí na své stvoření.

  46. ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥

    Odstupující je povolán k odpovědnosti v onom světě a je těžce potrestán.