Sri Guru Granth Sahib Ji

Ang 1281

  1. ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥

    Účet zbožného člověka je vyrovnán s ctí a Pán ho obdařuje pokladem své chvály.

  2. ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥

    Tam ruka nedosáhne a nikdo neslyší naše volání a nářky.

  3. ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥

    Tam se Pravý Guru stává člověku přítelem a zachrání ho v poslední chvíli.

  4. ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥

    Tato stvoření by neměla sloužit nikomu jinému než Pravému Guru, který je velvyslancem Stvořitele nad jejich hlavami.

  5. ਸਲੋਕ ਮਃ ੩ ॥

    Sloka 3. Guru.

  6. ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥

    Ó jestřábe, každý touží po Tom, ke komu voláš.

  7. ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥

    Když Pán udělí své požehnání, pak prší a lesy a stébla trávy rozkvetou.

  8. ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥

    Milostí Guru je dosaženo Pána, málo je těch, kteří tomu rozumí.

  9. ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥

    V sedě i ve stoje si neustále pamatuj svého Boha a budeš navždy v míru.

  10. ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥

    Nanak, nektar Páně, stále nepřetržitě prší, Pán ho smrtelníkovi uděluje skrze Guru.

  11. ਮਃ ੩ ॥

    3. Guru.

  12. ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥

    Když je svět v nesnázích, s láskou se modlí k Pánu.

  13. ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥

    Pravý Pán naslouchá a zcela spontánně ho utěšuje.

  14. ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥

    Pán přikazuje bohu mraků a déšť padá v proudech.

  15. ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥

    Obilí a bohatství se rodí ve velkém množství a jejich cenu nelze vyjádřit.

  16. ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥

    Ó Nanak, chval jméno Boha, který dosáhne a dává výživu všem bytostem.

  17. ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥

    Kterým jídlem se radost vlní a bolest se smrtelníka znovu nedrží.

  18. ਪਉੜੀ ॥

    Pauri.

  19. ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥

    Ó pane Mistře, Ty jsi Nejpravdivější z Pravdivých a Ty spojuješ s sebou muže pravdy.

  20. ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥

    Ostatní jsou na straně duality. Obchodují s falešností a nemohou se setkat s Pánem.

  21. ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥

    Ty sám/sama spojuješ a rozděluješ a Ty sám/sama projevuješ svou všemohoucnost, ó Pane.

  22. ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥

    Světelská láska způsobuje, že člověk zakouší žal z odloučení a jeho předložený zápis.

  23. ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥

    Jsem obětí těm, kteří zůstávají naladěni na nohy Pána.

  24. ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥

    Pán z nich učinil takové, že zůstávají odtažití jako lotos ve vodě.

  25. ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ ॥

    Vždy blažení a krásní jsou ti, kteří z nitra sebe samých vymýtí svou samolibost.

  26. ਤਿਨੑ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥

    Ti, kteří jsou spojeni s Bytím Pána, nikdy nezažívají žal a odloučení.

  27. ਸਲੋਕ ਮਃ ੩ ॥

    Sloka 3. Guru.

  28. ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

    Chval Ho, ó Nanak, v jehož moci leží všechno.

  29. ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥

    Ó smrtelníci, služte tomu Pánu, bez Něj není nikoho jiného.

  30. ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥

    Pokud díky milosti Guru, Pán Bůh přebývá v mysli, pak je člověk vždy, vždy v míru.

  31. ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥

    Není nikdy sužován pochybnostmi a z jeho nitra je odstraněna veškerá úzkost.

  32. ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥

    Cokoli se stane, stane se spontánně a smrtelník nemá v ničem slovo.

  33. ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥

    Pokud Pravý Pán přebývá v mysli člověka, pak dosáhne svých vytoužených darů.

  34. ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥

    Nanak, Pán sám slyší slovo těch, jejichž Jméno zapíše do své účetní knihy.

  35. ਮਃ ੩ ॥

    3. Guru.

  36. ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥

    Nektar Pána neustále prší. Jen moudrý člověk toto chápe.

  37. ਗੁਰਮੁਖਿ ਜਿਨੑੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥

    Ten, kdo díky milosti Guru toto pochopí, uchovává nektar Pána ve své mysli.

  38. ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥

    Ti, kteří utišují své ego a touhy, neustále pijí nektar Pána a zůstávají prodchnuti Jeho láskou,

  39. ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥

    Nektar je Jméno Pána a prší, když Pán udílí své požehnání.

  40. ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥

    Ó Nanak, díky milosti Guru, je viděn Pán Bůh, Nejvyšší Duše a nepřítel ega.