Sri Guru Granth Sahib Ji

Ang 1316

  1. ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

    Ať všichni lidé hlásají, blahoslavený, blahoslavený je velký Pravý Guru, velký Pravý Guru, setkáním s nímž Pán pokrývá smrtelníky nedostatky.

  2. ਸਲੋਕੁ ਮਃ ੪ ॥

    Slok 4. Guru.

  3. ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥

    Plná je nádrž oddanosti, naplněná po okraj, přetéká.

  4. ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡ ਭਾਗ ਲਹੰਨਿ ॥੧॥

    Jen ti nejšťastnější, kteří poslouchají Pravého Guru, ji získají, ó služebníku Nanaku.

  5. ਮਃ ੪ ॥

    4. Guru.

  6. ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥

    Nespočetné jsou Jména Pána Boha. Ctnosti Pána Mistra nelze vyprávět. Nepřístupný.

  7. ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥

    Neproniknutelný je Pán Mistr, jak se mohou Pánovi služebníci spojit s Jeho spojením?

  8. ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥

    Svatí opakují a recitují chválu Pána Mistra, ale neznají ani kousek Jeho hodnoty.

  9. ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥

    Ó služebníku Nanaku, nepřístupný je Pán mistr. Připoutáním mě k svému lemu, ó Bože, spoj mě Ty sám se sebou.

  10. ਪਉੜੀ ॥

    Pauri.

  11. ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥

    Neporozumitelný, nepochopitelný a neproniknutelný je Pán Mistr. Jak mohu vidět Jeho vizi?

  12. ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥

    Kdyby Bůh byl hmotná věc, popsal bych Ho, ale On nemá žádnou formu ani rysy.

  13. ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥

    Kdožkoli On sám poučí, ten sám je poučen. Taková osoba vidí vizi Pána.

  14. ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥

    Společnost Pravého Gurua je škola, kde je smrtelník poučován o zásluhách Pána.

  15. ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥

    Požehnaný, požehnaný je jazyk, požehnaná je ruka a požehnaný je Pravý Guru učitel, setkáním s nímž je Boží účet zapsán.

  16. ਸਲੋਕ ਮਃ ੪ ॥

    Slok 4. Guru.

  17. ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥

    Nektar sladké je Jméno Pán Boha. Pokud člověk miluje Pravého Gurua, pak sám může rozjímat svého Pána.

  18. ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥

    Nekonečné je Jméno Pán Boha. Vyslovením a slyšením Božího Jména bolest odchází.

  19. ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥

    Meditují na Boží Jméno pouze ti, na jejichž čele to Bůh tak napsal.

  20. ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥

    Osoba, v jejímž mysli Bůh přebývá, je v Pánově dvoře oděna ctí.

  21. ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥

    Ó služebníku Nanak, jasné jsou tváře těch, kdo s upřímnou láskou slyší Pánovo Jméno.

  22. ਮਃ ੪ ॥

    4. Guru.

  23. ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

    Pokladem blaženosti je Pánovo Jméno Mistra. Pouze milostí Guru ho lze dosáhnout.

  24. ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥

    Ti, na jejichž čele to Pán tak napsal, s těmi se Pravý Guru setkává.

  25. ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥

    Jejich tělo a duše jsou osvěženy a mír přebývá v jejich mysli.

  26. ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

    Nanaku, vyslovováním Božího Jména jsou chudoba a bolest zapuzeny.

  27. ਪਉੜੀ ॥

    Pauri.

  28. ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥

    Navždy, navždy jsem obětí těm, kdo spatřili mého milovaného Pravého Guru.

  29. ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥

    Ti se setkávají s mým Pravým Guru, na jejichž čele to Pán tak napsal.

  30. ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥

    Podle instrukcí Guru rozjímám o svém Neproniknutelném Bohu. On, Pán, nemá formu ani zpěv.

  31. ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥

    Ti, kdo rozjímají o Nepřístupném Pánu, skrze slovo Guru, tito služebníci, setkáním se svým mistrem, se s Ním stávají jedním.

  32. ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥

    Vyslovujte všichni svými ústy Jméno Boha, lva-muže, ano, Boha, lva-muže, Boha, lva-muže. Vznešený je zisk z meditace na Pánova Boha.

  33. ਸਲੋਕ ਮਃ ੪ ॥

    Slok 4. Guru.

  34. ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥

    Pánovo Jméno prostupuje a naplňuje vše. Vyslovuj pouze všepronikající Pánovo Jméno.

  35. ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

    V každém srdci je obsažena Všepronikající Duše. Pán stvořil světovou hru různých barev a různými způsoby.

  36. ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥

    Bůh, život světa, přebývá velmi blízko. Guru, přítel mi to zjevil.