Sri Guru Granth Sahib Ji

Ang 1320

  1. ਮੇਰੇ ਮਨ ਜਪੁ ਜਪਿ ਜਗੰਨਾਥੇ ॥

    Ó má duše, vyslovuj Jméno Pána vesmíru.

  2. ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥

    Rozjímáním o Božím Jménu podle pokynů Gurua jsem zbaven všech hříchů a strastí. Přestávka.

  3. ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥

    Můj jeden jazyk nestačí k oslavování Tvých chval. Ó můj Pane, požehnej mi mnoha, mnoha, ano, mnoha jazyky.

  4. ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥

    Všemi těmi jazyky, každou chvíli a okamžik, bych oslavoval Tvé chvály, znovu a znovu, ačkoli ani pak bych nedokázal říci všechny Tvé chvály. Ó můj Pane.

  5. ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥

    Ó můj Bože, Pane Mistře, hluboce tě miluji a toužím spatřit Tvou vizi.

  6. ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥

    Ty jsi velký Dobrodějný Pán všech stvoření a znáš naše potíže.

  7. ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥

    Pokud mi někdo ukáže cestu a stezku Páně, řekni mi, co mu mám dát?

  8. ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥

    Nabídnu, obětuji a zasvětím mu celé své tělo a duši. Ať mě někdo spojí s mým Pánem.

  9. ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥

    Mnoho, mnoho jsou dokonalosti Pána a vznešená je Jeho sláva. Dokázal jsem popsat Pána služebníka Nanaka.

  10. ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥

    Má mysl je ve Tvé ruce, ó Pane, a Ty sám jsi Všemocný Pán služebníka Nanaka.

  11. ਕਲਿਆਨ ਮਹਲਾ ੪ ॥

    Kalyan 4. Guru.

  12. ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥

    Ó má duše, vyslovuj chvály Pána, o kterých se říká, že jsou nepopsatelné.

  13. ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥

    Víra, bohatství, úspěch a spása, vše kráčí jako stín za Pánovým služebníkem. Přestávka.

  14. ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥

    Ten služebník Boží sám rozjímá o Jménu Páně Mistra, na jehož čele je napsáno štěstí.

  15. ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥

    V tom dvoře, kde Pán volá k účtům, tam rozjímání o jménu samo vede k vykoupení.

  16. ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥

    Jsem poskvrněn mnoha hříchy nesčetných porodů a bolestí a špínou sebelásky.

  17. ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥

    Prokazujíc milosrdenství, Guru mě vykoupil v Pánově nektaru a všechny mé neřesti a hříchy byly rozptýleny.

  18. ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥

    Ve svatcově mysli přebývá Pán Mistr a svatý vyslovuje Jméno svého Pána Boha.

  19. ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥

    Když přijde poslední okamžik, pak se stávaje skutečným přítelem člověka, Jméno ho chrání.

  20. ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥

    Ó Pane Bože Mistře, ano, Pane Bože vesmíru, svatí zpívají Tvé chvály a rozjímají o Tobě.

  21. ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥

    Ó Pane Mistře, Spasiteli služebníka Nanaka, zachraň mě, potápějící se kámen.

  22. ਕਲਿਆਨ ਮਹਲਾ ੪ ॥

    Kalyan 4. Guru.

  23. ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥

    Pán Bůh sám zná mé nejhlubší myšlenky.

  24. ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥

    Pokud někdo pomlouvá Pánova svatého před Ním, jeho přání Pán ani trochu nevěří. Přestávka.

  25. ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥

    Opusť vše ostatní a služ svému Nezničitelnému Pánu, který je nade všemi a nejvznešenější.

  26. ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥

    Boží službou smrt nemůže nikoho špehovat, spíše přichází a padá k nohám těch, kteří poznali Pána.

  27. ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥

    Koho můj Pán chce ochránit, tomu do uší vštěpuje zdravé porozumění.

  28. ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥

    Nikdo se k němu nemůže dostat, jehož oddanou službou je můj Pán potěšen.

  29. ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥

    Ó člověče, hledej podivuhodné dílo Boží, které v okamžiku rozlišilo pravé od padělaného.

  30. ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥

    Proto Pánův svatý přebývá v radosti. Lidé čisté mysli se setkávají se svým Bohem a lidé zlé mysli litují a kají se.

  31. ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥

    Ó můj Dobrodějný Bože, Pane Mistře, Ty jsi Všemocný, od Tebe si přeji jen jedno požehnání.

  32. ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥

    Ó Pane Bože, milostivě požehnej svému služebníku Nanakovi tímto darem, aby Tvé nohy vždy přebývaly v jeho mysli.