Sri Guru Granth Sahib Ji

Ang 1347

  1. ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥

    V pýše (ego) nemůže člověk zůstat bdělý a jeho oddanost Bohu není přijata.

  2. ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥

    Egoista nenachází útočiště u Pána a koná skutky zapletené do duality.

  3. ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ ਜਿਨੑਾ ਦੂਜੈ ਭਾਇ ਪਿਆਰੁ ॥

    Prokleté je jídlo a prokletý je oděv těch, kdo chovají lásku k světským připoutanostem.

  4. ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥

    Jsou to červi výkalů a bahna, v smrti a zrození jsou ztraceni.

  5. ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥

    Ti, kdo se setkají se svým Pravým Gurúem, jim jsem obětí.

  6. ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥

    V jejich společnosti zůstávám spojen a skrze Pravé Jméno se spojím s Pravým Pánem.

  7. ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥

    Skrze dokonalý osud je dosaženo Gurú. žádným jiným úsilím ho nelze získat.

  8. ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥

    Skrze Pravého Gurúa se zrodí poznání a skrze jeho pokyny se spálí ego.

  9. ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥

    Ó má duše, spěchej do Božího útočiště, On je schopen všeho.

  10. ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥

    Ó Nanak, nezapomínej na Pána, cokoli On činí, to se stane.

  11. ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ

    Bibhas Parbhati 5. Guru. Aštpadí.

  12. ੴ ਸਤਿਗੁਰ ਪ੍ਰਸਾਦਿ ॥

    Je jen Jeden Bůh. Skrze milost Pravého Gurúa je dosažen.

  13. ਮਾਤ ਪਿਤਾ ਭਾਈ ਸੁਤੁ ਬਨਿਤਾ ॥

    Matka, otec, bratři, synové a manželka.

  14. ਚੂਗਹਿ ਚੋਗ ਅਨੰਦ ਸਿਉ ਜੁਗਤਾ ॥

    Ve spojení s nimi člověk zobá pokrm rozkoší.

  15. ਉਰਝਿ ਪਰਿਓ ਮਨ ਮੀਠ ਮੋੁਹਾਰਾ ॥

    Mysl je zapletena do sladké světské lásky.

  16. ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥

    Kupující Pánových ctností jsou oporou mého životního dechu.

  17. ਏਕੁ ਹਮਾਰਾ ਅੰਤਰਜਾਮੀ ॥

    Můj Jedinečný Pán je ten, kdo zná srdce.

  18. ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥

    On sám je mou podporou a On sám mou ochranou. On, Velký Pán Mistr, je nad hlavami všech králů. Pauza.

  19. ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥

    Přerušil jsem vazby s klamným mamonem, hadí ženou.

  20. ਗੁਰਿ ਕਹਿਆ ਇਹ ਝੂਠੀ ਧੋਹੀ ॥

    Guru mi řekl, že je falešná a podvodná.

  21. ਮੁਖਿ ਮੀਠੀ ਖਾਈ ਕਉਰਾਇ ॥

    Z její tváře se zdá sladká, ale chutná hořce.

  22. ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥

    S nektarem Pánova Jména je má duše nasycena.

  23. ਲੋਭ ਮੋਹ ਸਿਉ ਗਈ ਵਿਖੋਟਿ ॥

    Chamtivostí a světskou láskou jsem přerušil své vazby.

  24. ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥

    Milostivý Guru mě od nich zachránil.

  25. ਇਹ ਠਗਵਾਰੀ ਬਹੁਤੁ ਘਰ ਗਾਲੇ ॥

    Tito podvodníci zpustošili mnoho domovů.

  26. ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥

    Soucitný Guru mě zachránil a ochránil.

  27. ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥

    Nemám nic společného s chtíčem a hněvem,

  28. ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥

    od té doby, co jsem slyšel Gurúovo poučení ve svých uších.

  29. ਜਹ ਦੇਖਉ ਤਹ ਮਹਾ ਚੰਡਾਲ ॥

    Kdekoli vidím, tam vidím tyto velmi podlé skřety.

  30. ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥

    Můj Guru-Bůh mě od nich zachránil.

  31. ਦਸ ਨਾਰੀ ਮੈ ਕਰੀ ਦੁਹਾਗਨਿ ॥

    Učinil jsem vdovami deset smyslových orgánů.

  32. ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥

    Guru mi řekl, že tyto rozkoše jsou jako oheň hříchů.

  33. ਇਨ ਸਨਬੰਧੀ ਰਸਾਤਲਿ ਜਾਇ ॥

    Jejich společníci jdou do pekla.

  34. ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥

    Sjednocením se s Bohem mě Guru zachránil.

  35. ਅਹੰਮੇਵ ਸਿਉ ਮਸਲਤਿ ਛੋਡੀ ॥

    Opustil jsem všechny rady s egem.

  36. ਗੁਰਿ ਕਹਿਆ ਇਹੁ ਮੂਰਖੁ ਹੋਡੀ ॥

    Guru mi řekl, že v egu se člověk stává hloupým a tvrdohlavým.

  37. ਇਹੁ ਨੀਘਰੁ ਘਰੁ ਕਹੀ ਨ ਪਾਏ ॥

    Toto ego je bez domova a nikdy nenalezne domov.

  38. ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥

    Sjednocením mě s Pánem mě Guru zachránil.

  39. ਇਨ ਲੋਗਨ ਸਿਉ ਹਮ ਭਏ ਬੈਰਾਈ ॥

    Těmto lidem jsem se stal cizincem.

  40. ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥

    V jednom domově se tyto dva nemohou vejít.

  41. ਆਏ ਪ੍ਰਭ ਪਹਿ ਅੰਚਰਿ ਲਾਗਿ ॥

    Přilnutím k Gurúově sukni jsem přišel k Pánovi.

  42. ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥

    Ó můj Vševědoucí Pane, učiň mi nyní spravedlnost.

  43. ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥

    Pán ke mně promluvil s úsměvem a vyslovil svůj soud.

  44. ਸਗਲ ਦੂਤ ਮੇਰੀ ਸੇਵਾ ਲਾਏ ॥

    Všechny démony, zapřáhl do mé služby.

  45. ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥

    Že Ty jsi Pán a celý tento domov patří Tobě,

  46. ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥

    Praví Nanak, Velký Bůh vydal toto rozhodnutí.

  47. ਪ੍ਰਭਾਤੀ ਮਹਲਾ ੫ ॥

    Parbhati 5. Guru.