Sri Guru Granth Sahib Ji

Ang 1375

  1. ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥

    Pomysli na to tak, že bez společenství svatých se to stává jako popel z pece.

  2. ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥

    Kabire, čistá kapka nebeského deště se mísí s prachem.

  3. ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥

    Miliony moudrých mužů se snažily a selhaly. Nelze to oddělit.

  4. ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥

    Kabire, šel jsem na pouť do Mekky a Bůh mě potkal na cestě.

  5. ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ ॥੧੯੭॥

    Pokáral mě a zeptal se: "Kdo ti řekl, že jsem jen tam?"||197||

  6. ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥

    Kabire, často jsem putoval do Kaby. Kolikrát, ó Kabire?

  7. ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥

    Ó Pane, jaká je ve mně chyba, že Ty, ó můj duchovní vůdce, se mnou nemluvíš svými ústy?

  8. ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥

    Kabire, ti, kdo násilím zabíjejí bytosti a nazývají to spravedlivým.

  9. ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥

    Když Pán bude účtovat ze svého úřadu, jaký bude jejich stav?

  10. ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥

    Kabire, použití síly je tyranií a Pán tě bude volat k odpovědnosti.

  11. ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥

    Když tvůj účet bude předložen z Pánova úřadu, utrpíš údery na tváři a ústech.

  12. ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥

    Kabire, snadné je podat účet, pokud je v mysli čistota.

  13. ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥

    V tom Pravém soudu tě nikdo nebude držet za lem.

  14. ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥

    Kabire, ó dualito, jsi velmi nezničitelná v zemi i na nebi.

  15. ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥

    Šest Šastr a osmdesát čtyři adeptů je zapleteno v pochybnostech.

  16. ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥

    Kabire, nic není mé uvnitř mě. Cokoli existuje, je Tvé, ó Pane.

  17. ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥

    Pokud se Ti podrobím, co je Tvé, co mě to stojí?

  18. ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥

    Kabire, opakujíc "Tvé Jméno" jsem se stal jako Ty. Ve mně už "já" nezůstalo.

  19. ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥

    Když rozdíl mezi ostatními a mnou byl odstraněn, pak kdekoli vidím, tam vidím jen Tebe, ó Pane.

  20. ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥

    Kabire, ti, kdo myslí na zlo a chovají falešné naděje.

  21. ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥

    Žádná z jejich tužeb není splněna a odcházejí v zoufalství.

  22. ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥

    Kabire, kdokoli přijme Boží rozjímání, ten jediný je šťastný v tomto světě.

  23. ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥

    Ten, koho Stvořitel-Pán chrání, nikdy se nezviklá, zde ani v posmrtném životě.

  24. ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥

    Kabire, byl jsem drcen jako hrst sezamu, ale Pravý Guru mě zachránil.

  25. ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥

    Moje prvotní a prastará láska k Pánu se nyní projevila.

  26. ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥

    Kabire, můj den uplynul vyhýbáním se splacení mého dluhu Pánu a úrok se stále zvyšuje.

  27. ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥

    Nepřemýšlel jsem o svém Bohu, ani můj účet není roztrhán a okamžik mé smrti nadešel.

  28. ਮਹਲਾ ੫ ॥

    5. Guru.

  29. ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥

    Kabire, člověk je štěkající pes, který běhá za kostrou.

  30. ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥

    Z milosti Páně jsem získal Pravého Guru, který mě vysvobodil.

  31. ਮਹਲਾ ੫ ॥

    5. Guru.

  32. ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥

    Kabire, země patří svatým, avšak zloději ji obsadili.

  33. ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥

    Země necítí jejich břemeno a pro ně je to jasný zisk.

  34. ਮਹਲਾ ੫ ॥

    5. Guru.

  35. ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥

    Kabire, kvůli plevám je rýže tlučena palicí.

  36. ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥

    Podobně když lidé sedí ve špatné společnosti, pak je Spravedlivý Pán volá k odpovědnosti.

  37. ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥

    Ó Náme Dev, mamon tě očaroval, říká jeho přítel Tirlochan.

  38. ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥

    Proč tiskneš kreton a proč neupneš svou mysl na Pána?

  39. ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮੑਾਲਿ ॥

    Říká Nam Dev: "Ó Tirlochane, recituj svými ústy jméno svého Pána".