Sri Guru Granth Sahib Ji

Ang 1382

  1. ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥

    Tvé tělo nebude zasaženo žádnou nemocí a ty získáš všechno.

  2. ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥

    Fareede! Pták duše je hostem v nádherné světové zahradě.

  3. ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥

    Bubnu rána zní. Připrav se na svou cestu.

  4. ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

    Fareede! Pižmo se šíří (ve vzduchu) v noci a ti, kteří zůstávají spát, nedostanou podíl.

  5. ਜਿੰਨੑਾ ਨੈਣ ਨਂੀਦ੍ਰਾਵਲੇ ਤਿੰਨੑਾ ਮਿਲਣੁ ਕੁਆਉ ॥੮੦॥

    Ti, jejichž oči jsou těžké spánkem - jak mohou něco přijmout? ||80||

  6. ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥

    Fareede! Myslel jsem, že jsem v potížích sám, avšak ve skutečnosti je v potížích celý svět.

  7. ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥

    Když jsem se rozhlédl z výšky, pak jsem našel stejný oheň v každém domě.

  8. ਮਹਲਾ ੫ ॥

    5. Guru.

  9. ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥

    Fareede! Uprostřed nádherného světa je trnitá zahrada.

  10. ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥

    ti lidé, kteří jsou požehnáni Gurúem, netrpí ani škrábnutím.

  11. ਮਹਲਾ ੫ ॥

    5. Guru.

  12. ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

    Fareede, krásný je život spolu s okouzlujícím tělem.

  13. ਵਿਰਲੇ ਕੇਈ ਪਾਈਅਨਿ ਜਿੰਨੑਾ ਪਿਆਰੇ ਨੇਹ ॥੮੩॥

    Jen málo takových lidí se najde, kteří milují svého Milovaného.

  14. ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥

    Ó říční záplavo, neznič svůj břeh. I ty budeš muset podat účty.

  15. ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥

    Říční záplava teče směrem, jaká je vůle Akal Purakhova.

  16. ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥

    Fareede! Můj den prochází v potížích a má noc v úzkosti.

  17. ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥

    Lodivod vstává a křičí: "Loď je uprostřed víru".

  18. ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

    Dlouhá, dlouhá řeka života teče a ráda se zakusuje do svých břehů.

  19. ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥

    Co může vír udělat lodi, jestliže lodivod zůstává ve střehu?

  20. ਫਰੀਦਾ ਗਲਂੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥

    Fareede, jsou desítky, které říkají, že jsou přátelé; hledám, ale nemohu najít ani jednoho.

  21. ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥

    Hořím jako kravský trus pro mého milovaného.

  22. ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥

    Fareede! Toto tělo neustále štěká; kdo může snést toto nepřetržité utrpení?

  23. ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥

    Zasazuji si do uší zátky. Je mi jedno, jak moc vítr fouká.

  24. ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿੑ ॥

    Fareede, Boží datle dozrály a tekou řeky medu.

  25. ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥

    Každý den, který uplyne, krade smrtelníkovi věk.

  26. ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥

    Fareede! Mé staré křehké tělo se stalo kostrou a vrány mi zobou do dlaní.

  27. ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

    Ani teď mi Akal Purakh nepřišel na pomoc, viz, jaký je osud člověka.

  28. ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

    Vrány prohledaly mou kostru a snědly všechno maso.

  29. ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

    Ó vrány! Nedotýkejte se těchto mých dvou očí, neboť doufám, že spatřím svého Milovaného.

  30. ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

    Ó vráno, nekoroze mou kostru. Pokud jsi na ní usedla, pak odletěj pryč.

  31. ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

    Kostru, ve které přebývá můj choť, z ní nejez maso.

  32. ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

    Fareede! Chudý hrob volá: "Ó bezdomovče, přijď do svého Domova".

  33. ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ ॥੯੩॥

    Jistě ke mně budeš muset přijít; neboj se smrti." ||93||

  34. ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥

    V dohledu těchto mých očí mnoho dobrých odešlo.

  35. ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥

    Fareede! Lidé mají své vlastní úzkosti a já mám své vlastní.

  36. ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

    Praví Pán: "Jestliže se, ó člověče, napravíš, setkáš se se mnou.

  37. ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥

    a jestliže patříš mně, celý svět ti bude patřit", praví Fareede.

  38. ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥

    Jak dlouho může strom zůstat stabilní na břehu řeky?

  39. ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

    Fareede! Jak dlouho lze vodu udržet v nevypálené hliněné nádobě?

  40. ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

    Fareede! Mansardy byly vyprázdněny a jejich obyvatelé odešli přebývat pod zem (do hrobů).