Sri Guru Granth Sahib Ji

Ang 155

  1. ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥

    Pravím tobě, ó mé tělo. Pečlivě naslouchej mé radě.

  2. ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥

    Haníš druhé a chválíš jiné a oddáváš se falešnému pomlouvání,

  3. ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥

    Ty, ó mysli, hledíš na cizí révu (ženy) a dopouštíš se krádeže a zlých činů.

  4. ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥

    Když duše-labuť odejde, ty zůstáváš pozadu a stáváš se jako opuštěná žena.

  5. ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥

    Ty, ó tělo, přebýváš jako ve snu. Jaký dobrý skutek jsi vykonal?

  6. ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥

    Když jsem něco ukradl, bylo to tehdy příjemné mysli.

  7. ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥

    Nemám v tomto světě žádnou čest a nebudu mít žádné útočiště ve světě příštím. Promarnil jsem svůj lidský život nadarmo.

  8. ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥

    Velmi jsem se stal ubohým, ó otče, Nanak a nikdo se o mě nestará. Pauza.

  9. ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥

    Turecký oř, zlato, stříbro a hromady oděvů,

  10. ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥

    Neodpřevodí nikoho, ó Nanak. Zůstávají pozadu v tomto světě, ó hlupáku.

  11. ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥

    Krystalový cukr a rozinky jsem vše ochutnal, samotné Jméno je sladký nektar, ó Pane.

  12. ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥

    Kopáním hlubokých základů člověk staví zdi. Takové stavby se nakonec stanou hromadou prachu.

  13. ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥

    Člověk hromadí a shromažďuje bohatství a nedává nikomu. Blázen si myslí, že vše je jeho vlastní,

  14. ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥

    Zlatý Cejlon a zlaté paláce (nezůstaly Rávanovi.) Bohatství nepatří nikomu.

  15. ਸੁਣਿ ਮੂਰਖ ਮੰਨ ਅਜਾਣਾ ॥

    Slyš, ó pošetilá a nevědomá mysli,

  16. ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥

    pouze Jeho vůle je naplněna. Zastav.

  17. ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥

    Můj bankéř je velký Pán, já jsem jeho drobný obchodník.

  18. ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥

    Duše a tělo jsou Jeho kapitál. On sám zabíjí a oživuje.

  19. ਗਉੜੀ ਚੇਤੀ ਮਹਲਾ ੧ ॥

    Gauri Cheti 1. Guru.

  20. ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥

    Ostatní jsou pět; já jsem jen jeden smrtelník. Jak ochráním své srdce a domov, ó má duše.

  21. ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥

    Stále a denně mě bijí a okrádají. Před kým bych měl podat stížnost?

  22. ਸ੍ਰੀ ਰਾਮ ਨਾਮਾ ਉਚਰੁ ਮਨਾ ॥

    Vyslovuj Jméno ctihodného Všepronikajícího Pána, ó má duše.

  23. ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥

    Před tebou je hrozivá a početná armáda smrti. Zastav se.

  24. ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥

    Bůh postavil chrám těla a dal mu dveře a v něm sedí žena duše.

  25. ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥

    Považujíc tělo za nesmrtelné, dívka se neustále baví a těch pět zlých ji nadále okrádá.

  26. ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥

    Smrt boří stavbu, drancuje chrám a osamělá dívka je zajata.

  27. ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥

    Smrt ji udeří do klína, její krk je zatížen řetězy a těch pět se dává na útěk.

  28. ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥

    Manželka chce zlato a stříbro a přátelé touží po dobrém jídle.

  29. ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥

    Nanak, člověk pro ně páchá hříchy. Půjde spoután do města smrti.

  30. ਗਉੜੀ ਚੇਤੀ ਮਹਲਾ ੧ ॥

    Gauri Cheti 1. Guru.

  31. ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥

    Jsou to tvé náušnice, náušnice, které máš ve své mysli. Udělej z těla záplatovaný kabát.

  32. ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥

    Podřiď svých pět žáků a udělej z této mysli svou hůl, ó jogíne.

  33. ਜੋਗ ਜੁਗਤਿ ਇਵ ਪਾਵਸਿਤਾ ॥

    Tímto způsobem najdeš cestu k pravému józe.

  34. ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥

    Pouze Jméno je věčné. Vše ostatní je pomíjivé. Zaměř svou mysl na tuto stravu ovoce a hlíz. Zastav se.

  35. ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥

    Pokud je velký Bůh získán oholením hlavy u Gangy, již jsem si udělal z Velkého Boha svou Gangu.

  36. ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥

    Jediný pán je spasitel tří světů. Slepý si Ho nepamatuje.

  37. ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥

    Cvičíš pokrytectví a zaměřuješ svou mysl na pouhá slova. Tvůj pochyb nikdy neodejde.