Sri Guru Granth Sahib Ji

Ang 173

  1. ਵਡਭਾਗੀ ਮਿਲੁ ਰਾਮਾ ॥੧॥

    S velkým štěstím se setkáš s Pánem. ||1||

  2. ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥

    Setkal jsem se s Guru, Jogínem, Prvotní Bytostí; mám radost z Jeho Lásky.

  3. ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥

    Guru je prodchnut Boží láskou a je navždy bez poskvrny,

  4. ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥

    S největším štěstím jsem potkal Dokonalého a Vševědoucího Pána.

  5. ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥

    Má duše a tělo jsou nasyceny Boží láskou.

  6. ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥

    Přijďte, svatí, setkejme se a opakujme Jméno Páně.

  7. ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥

    Ve společnosti spravedlivých si navždy vydělávejme zisk z Jména Mistra.

  8. ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥

    Konáním služby zbožné osoby si dejme do úst Nebe.

  9. ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥

    Svatého Gurua lze potkat, pokud je takový osud předurčen Prvotním Pánem.

  10. ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥

    V ústech Savana je svět zahalen oblakem Jména - Nebe.

  11. ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥

    Ochutnáním Nebezkého Jména se můj myslící páv rozezpíval.

  12. ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥

    Nektar Boha prší a Bůh Král je setkán,

  13. ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥

    Služebník Nanak je prodchnut láskou Pána.

  14. ਗਉੜੀ ਮਾਝ ਮਹਲਾ ੪ ॥

    Gauri Majh 4. Guru.

  15. ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥

    Pojď, družko, udělejme si ctnosti svými ozdobami.

  16. ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥

    Setkáním s zbožnou osobou si užijme míru a potěšení z Boží lásky.

  17. ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥

    Lampa božského poznání darovaného Gurúem, vždy hoří v mé mysli.

  18. ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥

    Velmi potěšen a pohnut soucitem se mnou Mistr setkal.

  19. ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥

    V mé mysli a těle je zasazena láska k drahému Bohu.

  20. ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥

    Satguru, orodce, spojil mě s mým Přítelem.

  21. ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥

    Svěřuji svou mysl Gurúovi - světci, který mi umožňuje setkat se s mým Pánem.

  22. ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥

    Pro Boha jsem navždy obětí.

  23. ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥

    Přebývej, má Lásko; přebývej, ó Pane Vesmíru, ó Bože, prokaž milost a přebývej vědomě v mé mysli.

  24. ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥

    Ó můj Pán, obdržel jsem touhy svého srdce a jsem přenesen pohledem na Dokonalého Gurú.

  25. ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥

    Šťastné nevěsty přijímají Boží Jméno, ó můj Pane, a ve vrcholné blaženosti, noc a den, zůstávají šťastné ve své mysli.

  26. ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥

    Skrze velké štěstí je dosažen Bůh, ó můj Pane, a neustále vydělávajíc zisk, člověk zůstává smějící se radostí.

  27. ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥

    Bůh sám stvoří, Bůh sám pozoruje a Bůh sám přiděluje práci bytostem.

  28. ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥

    Někteří požívají Pánových darů, které netrpí nedostatkem, a někteří dostanou jen hrst obilí.

  29. ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥

    Někteří sedí na trůnech jako králové a jsou navždy šťastní, a některé Ty přiměješ žebrat o cíle.

  30. ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥

    Můj Pán světa, všude platí pouze Tvé nařízení. Služebník Nanak rozjímá o Tvém Jménu.

  31. ਗਉੜੀ ਮਾਝ ਮਹਲਾ ੪ ॥

    Gauri Majh 4. Gurú.

  32. ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥

    Zevnitř, má mysli, zevnitř má mysli, ó můj Pane, zevnitř má mysli, jsem prodchnut Boží láskou.

  33. ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥

    Milovaný Bůh je se mnou, ale nelze ho vidět, ó můj Pane. Dokonalý Gurú mi ukázal Neviditelného.

  34. ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥

    Jméno Pána Boha se mi odhalilo, ó můj Pane, a veškerá chudoba a bolest odešly.

  35. ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥

    Obdržel jsem vznešený stav, ó můj Pane Bože. Skrze největší štěstí jsem pohlcen v Boží Jméno.

  36. ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥

    Svýma očima, můj Milovaný, svýma očima můj Pán, viděl někdo svýma očima mého Pána Boha.

  37. ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥

    Má duše a tělo jsou v odloučení velmi smutné, ó můj světský Pane. Bez Boha (Posledního) nevěsta vadne.