Sri Guru Granth Sahib Ji

Ang 174

  1. ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥

    Setkáním se svatými, ó můj Pane Vesmíru, jsem nalezl svého Pána Boha, mého Společníka, mého Nejlepšího Přítele.

  2. ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥

    Bůh, Život světa, přišel a setkal se se mnou, ó můj pane, a má noc nyní plyne v klidu.

  3. ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥

    Ó svatí, spojte mě s mým Pánem Bohem, Přítelem. Má duše a tělo po Něm hladoví.

  4. ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥

    Nemohu žít bez vidění mého Milovaného. V mé mysli je bolest z odloučení od Boha.

  5. ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥

    Suverénní Pán je můj Drahoušek Přítel. Guru mi Ho dal poznat a má duše je obnovena.

  6. ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

    Touhy mé mysli a těla jsou naplněny, ó můj Světový Mistře. Má duše je blahopřána ke setkání s Bohem.

  7. ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥

    Obětuji se, můj Světový Pane, obětuji se, můj Milovaný, navždy se obětuji Tobě.

  8. ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥

    V mé mysli a těle je láska mého milovaného Manžela. Ó můj Pane, zachovej můj kapitál, ó Bože.

  9. ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥

    Ó můj Pane, spoj mě se Satgúrem, radou, který skrze své vedení způsobí, že se setkám s Bohem.

  10. ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥

    Skrze Tvé milosrdenství, ó můj Světový Pane. Obdržel jsem Boží Jméno. Služebník Nanak vstoupil do Tvého útočiště.

  11. ਗਉੜੀ ਮਾਝ ਮਹਲਾ ੪ ॥

    Gaurí Madž 4. Guru.

  12. ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥

    Hravý, můj Mistře, hravý můj Milovaný, hravý je můj Pán Bůh.

  13. ਹਰਿ ਆਪੇ ਕਾਨੑੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥

    Bůh sám stvořil Krišnu, ó můj Světový Pane, a Bůh sám se stává mlékařkou, hledajícím.

  14. ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥

    Bůh sám si užívá každé srdce, ó můj Pane, a On sám je Poživatelem a Těšitelem.

  15. ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥

    Pane je moudrý a bezchybný. On sám je pravý Guru, v jednotě s Ním, ó můj Pane světa.

  16. ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥

    Ó můj Pane Bože, On sám stvořil svět a Sám si hraje mnoha způsoby.

  17. ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥

    Ó můj Pane! Některé On nechává užívat si pochoutek a některé, kteří se stávají nejchudšími z chudých, bloudí zcela nazí,

  18. ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥

    Ó můj Pane! Bůh sám dává světu a dává almužny všem, kteří Ho prosí.

  19. ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

    Svatí mají podporu Jména, ó můj Pane. Žádají pouze o vznešené Boží evangelium Pána Boha.

  20. ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥

    Bůh, sám od sebe, nechává svaté konat Jeho uctívání, ó můj Pane, a naplňuje touhy mysli Jeho svatých.

  21. ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥

    Pane je sám obsažen ve vodě a zemi, ó můj mistře. On je všudypřítomný a není daleko.

  22. ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥

    Uvnitř i vně je sám Pane, ó můj mistře. Bůh sám zcela zaplňuje všechna místa.

  23. ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥

    Jeho všudypřítomná Duše, Pane, rozptýlil všude, ó můj mistře. Bůh sám vše vidí, zblízka.

  24. ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥

    Ó Bože, můj Pane, uvnitř tvorů je hudba vzduchu. Jak Bůh sám hraje melodii, tak zní.

  25. ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥

    Ó Bože, můj Pane, uvnitř nás je pokladnice Jména. Pokynem Guru se Pán Bůh zjevuje.

  26. ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥

    Ó můj Pane! Bůh sám nechává člověka vstoupit do Jeho svatyně a zachraňuje čest oddaných osob.