Sri Guru Granth Sahib Ji

Ang 179

  1. ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥

    Ó má mysli, pevně se drž opory Pánova Naamu.

  2. ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥

    Aniž by tě dotkl horký závan větru. Rahau.

  3. ਜਿਉ ਬੋਹਿਥੁ ਭੈ ਸਾਗਰ ਮਾਹਿ ॥

    Jako loď je užitečná v hrozném oceánu,

  4. ਅੰਧਕਾਰ ਦੀਪਕ ਦੀਪਾਹਿ ॥

    jako lampa osvětluje tmu,

  5. ਅਗਨਿ ਸੀਤ ਕਾ ਲਾਹਸਿ ਦੂਖ ॥

    Jako horkost ohně odstraňuje bolest chladu,

  6. ਨਾਮੁ ਜਪਤ ਮਨਿ ਹੋਵਤ ਸੂਖ ॥੨॥

    tak skrze rozjímání o Jménu duše dosahuje pokoje.

  7. ਉਤਰਿ ਜਾਇ ਤੇਰੇ ਮਨ ਕੀ ਪਿਆਸ ॥

    Žízeň tvé mysli bude uhašena.

  8. ਪੂਰਨ ਹੋਵੈ ਸਗਲੀ ਆਸ ॥

    A všechny touhy budou splněny.

  9. ਡੋਲੈ ਨਾਹੀ ਤੁਮਰਾ ਚੀਤੁ ॥

    Tvá mysl se nebude zmítat.

  10. ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥

    Pokud, ó příteli, skrze milost Gurua rozjímáš o nektarové Jméno.

  11. ਨਾਮੁ ਅਉਖਧੁ ਸੋਈ ਜਨੁ ਪਾਵੈ ॥

    Ten člověk sám přijímá medicínu Jména,

  12. ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥

    kterou mu Milostivý Pán sám dává.

  13. ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥

    Ten, v jehož srdci přebývá Jméno Pána Boha,

  14. ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥

    jeho bolest a smutek jsou odstraněny, ó Nanak.

  15. ਗਉੜੀ ਗੁਆਰੇਰੀ ਮਹਲਾ ੫ ॥

    Gauri Guareri. 5. Guru.

  16. ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥

    Mysl člověka není nasycena velkým bohatstvím.

  17. ਅਨਿਕ ਰੂਪ ਦੇਖਿ ਨਹ ਪਤੀਆਨਾ ॥

    Pohledem na různé krásy není člověk uspokojen,

  18. ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥

    Považuje je za své, je zapleten se svými syny a manželkou.

  19. ਓਹ ਬਿਨਸੈ ਓਇ ਭਸਮੈ ਢੇਰੀ ॥੧॥

    To bohatství zanikne a ti (příbuzní) se stanou hromadami popela.

  20. ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥

    Bez meditace na Boha vidím smrtelníky naříkat.

  21. ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥

    Proklatá jsou těla a prokleté bohatství těch, kdo jsou prodchnuti mamonem. Přestávka.

  22. ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥

    Jako pytel peněz je dán na hlavu nuceného dělníka,

  23. ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥

    ty peníze dorazí do domu pána a on jen trpí bolest.

  24. ਜਿਉ ਸੁਪਨੈ ਹੋਇ ਬੈਸਤ ਰਾਜਾ ॥

    Jako když člověk sedí jako král ve snu,

  25. ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥

    ale když otevře oči, pak zjistí, že tato záležitost je vše marné.

  26. ਜਿਉ ਰਾਖਾ ਖੇਤ ਊਪਰਿ ਪਰਾਏ ॥

    Jako když hlídač hlídá pole jiného,

  27. ਖੇਤੁ ਖਸਮ ਕਾ ਰਾਖਾ ਉਠਿ ਜਾਏ ॥

    statek patří majiteli a hlídač vstane a odejde, když jeho práce skončí,

  28. ਉਸੁ ਖੇਤ ਕਾਰਣਿ ਰਾਖਾ ਕੜੈ ॥

    Pro to pole hlídač tvrdě pracuje,

  29. ਤਿਸ ਕੈ ਪਾਲੈ ਕਛੂ ਨ ਪੜੈ ॥੩॥

    ale odtud mu nic nepřichází do ruky.

  30. ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥

    Podobně sen má ten, komu patří světové impérium.

  31. ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥

    On, kdo dostal bohatství, do něj vložil touhu po něm.

  32. ਆਪਿ ਬਿਨਾਹੇ ਆਪਿ ਕਰੇ ਰਾਸਿ ॥

    Samotný Pán ničí a sám napravuje smrtelníka.

  33. ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥

    Před Pánem Nanak předkládá prosbu.

  34. ਗਉੜੀ ਗੁਆਰੇਰੀ ਮਹਲਾ ੫ ॥

    Gauri Guareri. 5. Guru.

  35. ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥

    Mamona mnoha podob jsem viděl mnoha způsoby.

  36. ਕਲਮ ਕਾਗਦ ਸਿਆਨਪ ਲੇਖੀ ॥

    Perem jsem napsal důmyslné věci na papír.

  37. ਮਹਰ ਮਲੂਕ ਹੋਇ ਦੇਖਿਆ ਖਾਨ ॥

    Viděl jsem, jaké to je být náčelníkem, králem a Pánem.

  38. ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥

    Skrze ně mysl není nasycena.

  39. ਸੋ ਸੁਖੁ ਮੋ ਕਉ ਸੰਤ ਬਤਾਵਹੁ ॥

    Ukaž mi to pohodlí, ó svatí,

  40. ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥

    kterým mohou být touhy uhašeny a duše nasycena. Pauza.

  41. ਅਸੁ ਪਵਨ ਹਸਤਿ ਅਸਵਾਰੀ ॥

    Mohu mít koně rychlé jako vítr a slony k jízdě.

  42. ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥

    Sandalové pohovky, krásné dámy,

  43. ਨਟ ਨਾਟਿਕ ਆਖਾਰੇ ਗਾਇਆ ॥

    a herci zpívající pro mě ve snech na aréně,

  44. ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥

    v nich mysl nedosahuje spokojenosti.

  45. ਤਖਤੁ ਸਭਾ ਮੰਡਨ ਦੋਲੀਚੇ ॥

    Trůn, královský dvůr, ozdoby, koberce,

  46. ਸਗਲ ਮੇਵੇ ਸੁੰਦਰ ਬਾਗੀਚੇ ॥

    všechno ovoce, krásné zahrady,

  47. ਆਖੇੜ ਬਿਰਤਿ ਰਾਜਨ ਕੀ ਲੀਲਾ ॥

    koníček honu a královské zábavy,

  48. ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥

    srdce se nestává šťastným takovými klamnými snahami.

  49. ਕਰਿ ਕਿਰਪਾ ਸੰਤਨ ਸਚੁ ਕਹਿਆ ॥

    Z jejich laskavosti mi svatí pověděli o Pravém Jednom,

  50. ਸਰਬ ਸੂਖ ਇਹੁ ਆਨੰਦੁ ਲਹਿਆ ॥

    a já jsem získal veškeré toto pohodlí a radost.

  51. ਸਾਧਸੰਗਿ ਹਰਿ ਕੀਰਤਨੁ ਗਾਈਐ ॥

    Ve Společnosti svatých zpívejte chválu Bohu.

  52. ਕਹੁ ਨਾਨਕ ਵਡਭਾਗੀ ਪਾਈਐ ॥੪॥

    Praví Nanak, skrze největší štěstí je nalezen Pán.

  53. ਜਾ ਕੈ ਹਰਿ ਧਨੁ ਸੋਈ ਸੁਹੇਲਾ ॥

    Ten, kdo vlastní bohatství Božího Jména, je šťastný.

  54. ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥

    Z Boží milosti je přijata Společnost svatých. Pauza druhá.

  55. ਗਉੜੀ ਗੁਆਰੇਰੀ ਮਹਲਾ ੫ ॥

    Gauri Guareri. 5. Guru.