Sri Guru Granth Sahib Ji

Ang 182

  1. ਬਿਆਪਤ ਹਰਖ ਸੋਗ ਬਿਸਥਾਰ ॥

    Trápí nás projevy radosti a bolesti.

  2. ਬਿਆਪਤ ਸੁਰਗ ਨਰਕ ਅਵਤਾਰ ॥

    Působí na nebesa, peklo a vtělení.

  3. ਬਿਆਪਤ ਧਨ ਨਿਰਧਨ ਪੇਖਿ ਸੋਭਾ ॥

    Je vidět, že postihuje bohaté, chudé i slavné.

  4. ਮੂਲੁ ਬਿਆਧੀ ਬਿਆਪਸਿ ਲੋਭਾ ॥੧॥

    Tato základní melodie působí skrze lakomství.

  5. ਮਾਇਆ ਬਿਆਪਤ ਬਹੁ ਪਰਕਾਰੀ ॥

    Mamona se projevuje mnoha způsoby.

  6. ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥

    Ale svatí pod Tvou ochranou, ó Pane, žijí nezasaženi tím.

  7. ਬਿਆਪਤ ਅਹੰਬੁਧਿ ਕਾ ਮਾਤਾ ॥

    Drží se toho, kdo je opojen intelektuální pýchou.

  8. ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥

    Přilne k tomu, kdo je prodchnut láskou ke svým synům a manželce.

  9. ਬਿਆਪਤ ਹਸਤਿ ਘੋੜੇ ਅਰੁ ਬਸਤਾ ॥

    Přilne k tomu, kdo je pohlcen slony, koňmi a oděvy.

  10. ਬਿਆਪਤ ਰੂਪ ਜੋਬਨ ਮਦ ਮਸਤਾ ॥੨॥

    Přilne k osobě, která je opojena vínem krásy a mládí.

  11. ਬਿਆਪਤ ਭੂਮਿ ਰੰਕ ਅਰੁ ਰੰਗਾ ॥

    Přilne k pozemkovým pánům, chudákům a hodovníkům.

  12. ਬਿਆਪਤ ਗੀਤ ਨਾਦ ਸੁਣਿ ਸੰਗਾ ॥

    Přilne k posluchači písní a hudby na shromážděních.

  13. ਬਿਆਪਤ ਸੇਜ ਮਹਲ ਸੀਗਾਰ ॥

    Je obsaženo v pohovkách, palácích a ozdobách.

  14. ਪੰਚ ਦੂਤ ਬਿਆਪਤ ਅੰਧਿਆਰ ॥੩॥

    Je obsaženo v pěti zlých vášních, které oslepují.

  15. ਬਿਆਪਤ ਕਰਮ ਕਰੈ ਹਉ ਫਾਸਾ ॥

    Je obsaženo v něm, kdo se zabývá svým podnikáním, zapleten do ega.

  16. ਬਿਆਪਤਿ ਗਿਰਸਤ ਬਿਆਪਤ ਉਦਾਸਾ ॥

    Impinguje na nás v domácnosti a impinguje i v zřeknutí se světa.

  17. ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥

    Impinguje na nás skrze náš charakter, povolání a kastu.

  18. ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥

    Drží se všeho kromě těch, kdo jsou prodchnuti Boží láskou.

  19. ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥

    Světské okovy Svatých Bůh, Král, odřízl.

  20. ਤਾ ਕਉ ਕਹਾ ਬਿਆਪੈ ਮਾਇ ॥

    Jak se na ně může lpět mamon?

  21. ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥ ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥

    Praví Nanak, Mája se nepřibližuje těm, kdo získali prach z nohou Svatých. ||5||19||88||

  22. ਗਉੜੀ ਗੁਆਰੇਰੀ ਮਹਲਾ ੫ ॥

    Gauri Guareri 5. Guru.

  23. ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥

    Oči spí, vrhajíce zlý pohled na krásu druhých.

  24. ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥

    Uši spí, slyšíce řeči pomluv.

  25. ਰਸਨਾ ਸੋਈ ਲੋਭਿ ਮੀਠੈ ਸਾਦਿ ॥

    Jazyk spí v touze po požitku ze sladkostí.

  26. ਮਨੁ ਸੋਇਆ ਮਾਇਆ ਬਿਸਮਾਦਿ ॥੧॥

    Mysl spí v jedovatém opojení bohatstvím.

  27. ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥

    Vzácný je člověk, který zůstává vzhůru v tomto domě.

  28. ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥

    Jeho komoditu přijímá v celku. Pozastavení.

  29. ਸਗਲ ਸਹੇਲੀ ਅਪਨੈ ਰਸ ਮਾਤੀ ॥

    Všechny družky (smysly) jsou opojeny svými vlastními požitky.

  30. ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥

    Nevědí, jak si střežit vlastní dům.

  31. ਮੁਸਨਹਾਰ ਪੰਚ ਬਟਵਾਰੇ ॥

    Pět zlých vášní jsou lupiči a zloději.

  32. ਸੂਨੇ ਨਗਰਿ ਪਰੇ ਠਗਹਾਰੇ ॥੨॥

    Podvodníci napadají nechráněné město.

  33. ਉਨ ਤੇ ਰਾਖੈ ਬਾਪੁ ਨ ਮਾਈ ॥

    Před nimi tě nemohou zachránit otec ani matka.

  34. ਉਨ ਤੇ ਰਾਖੈ ਮੀਤੁ ਨ ਭਾਈ ॥

    Před nimi tě nemohou ochránit přítel ani bratr.

  35. ਦਰਬਿ ਸਿਆਣਪ ਨਾ ਓਇ ਰਹਤੇ ॥

    Prostřednictvím bohatství a chytrosti nejsou krotitelní.

  36. ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥

    Ve společnosti Svatých se tito ničemové dostávají pod kontrolu.

  37. ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥

    Smiluj se nade mnou, ó Pane, Udržovateli Země.

  38. ਸੰਤਨ ਧੂਰਿ ਸਰਬ ਨਿਧਾਨ ॥

    Pro mě je prach nohou Svatých veškerým pokladem.

  39. ਸਾਬਤੁ ਪੂੰਜੀ ਸਤਿਗੁਰ ਸੰਗਿ ॥

    Ve společnosti Pravého Gurua zůstává kapitál - zásoba ve skutečnosti.

  40. ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥

    Nanak je vzhůru v lásce k Nejvyššímu Pánu.

  41. ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥

    Vzhůru je pouze ten, nad kým je Pán Milostivý.

  42. ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥

    Tato jeho komodita, bohatství a majetek pak zůstávají neporušené. Druhá pauza.

  43. ਗਉੜੀ ਗੁਆਰੇਰੀ ਮਹਲਾ ੫ ॥

    Gauri Guareri 5. Guru.

  44. ਜਾ ਕੈ ਵਸਿ ਖਾਨ ਸੁਲਤਾਨ ॥

    V čí moci jsou páni a císaři.

  45. ਜਾ ਕੈ ਵਸਿ ਹੈ ਸਗਲ ਜਹਾਨ ॥

    V čí moci je celý svět.

  46. ਜਾ ਕਾ ਕੀਆ ਸਭੁ ਕਿਛੁ ਹੋਇ ॥

    Jehož jednáním se vše děje,

  47. ਤਿਸ ਤੇ ਬਾਹਰਿ ਨਾਹੀ ਕੋਇ ॥੧॥

    kromě Něj není nic.

  48. ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥

    Obrať svou prosbu ke svému Pravému Guruovi,

  49. ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥

    Tvé záležitosti, on všechny vyřídí. Pauza.

  50. ਸਭ ਤੇ ਊਚ ਜਾ ਕਾ ਦਰਬਾਰੁ ॥

    Jeho dvůr je nejvznešenější ze všech,

  51. ਸਗਲ ਭਗਤ ਜਾ ਕਾ ਨਾਮੁ ਅਧਾਰੁ ॥

    všech Jeho Svatých, Jeho Jméno je oporou.

  52. ਸਰਬ ਬਿਆਪਿਤ ਪੂਰਨ ਧਨੀ ॥

    Dokonalý Mistr prostupuje všude.

  53. ਜਾ ਕੀ ਸੋਭਾ ਘਟਿ ਘਟਿ ਬਨੀ ॥੨॥

    Jeho sláva je zjevena v každém srdci.

  54. ਜਿਸੁ ਸਿਮਰਤ ਦੁਖ ਡੇਰਾ ਢਹੈ ॥

    Připomínáním koho je zrušeno sídlo smutku.

  55. ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥

    Připomínáním koho tě kurýr Smrti neobtěžuje.

  56. ਜਿਸੁ ਸਿਮਰਤ ਹੋਤ ਸੂਕੇ ਹਰੇ ॥

    Připomínáním koho se suché stává zeleným.