Sri Guru Granth Sahib Ji

Ang 187

  1. ਕਵਨ ਗੁਨੁ ਜੋ ਤੁਝੁ ਲੈ ਗਾਵਉ ॥

    Jaká je ta ctnost, kterou bych Tě mohl opěvovat?

  2. ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

    Jaká slova mám říci, ó Vznešený Pane, jimiž bych Tě mohl potěšit? Přestávka.

  3. ਕਵਨ ਸੁ ਪੂਜਾ ਤੇਰੀ ਕਰਉ ॥

    Jakou božskost tvou mohu vykonat?

  4. ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

    Jaký prostředek, kterým, mohu překonat strašlivý oceán?

  5. ਕਵਨ ਤਪੁ ਜਿਤੁ ਤਪੀਆ ਹੋਇ ॥

    Jaké pokání je to, jímž se mohu stát kajícníkem?

  6. ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

    Jaké je to Jméno, jímž je smyta špína pýchy?

  7. ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥

    Ovoce ctnosti, božského pochopení, meditace a veškeré služby získá ten, kdo

  8. ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

    koho laskavý Pravý Guru laskavě potkává.

  9. ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥

    On sám získává zásluhy a On sám rozumí Pánu.

  10. ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

    Jehož oddanost, Dárce míru schvaluje. Pauza druhá.

  11. ਗਉੜੀ ਮਹਲਾ ੫ ॥

    Gauri 5. Guru.

  12. ਆਪਨ ਤਨੁ ਨਹੀ ਜਾ ਕੋ ਗਰਬਾ ॥

    Ó člověče! tvé není tělo, na které jsi hrdý.

  13. ਰਾਜ ਮਿਲਖ ਨਹੀ ਆਪਨ ਦਰਬਾ ॥੧॥

    Císařství, majetek a bohatství nejsou tvé.

  14. ਆਪਨ ਨਹੀ ਕਾ ਕਉ ਲਪਟਾਇਓ ॥

    Nejsou tvé, proč se jich tedy držíš?

  15. ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥

    Pouze Jméno je tvé a to obdržíš od Pravého Gurua. Přestávka.

  16. ਸੁਤ ਬਨਿਤਾ ਆਪਨ ਨਹੀ ਭਾਈ ॥

    Synové, žena a bratři nejsou tví.

  17. ਇਸਟ ਮੀਤ ਆਪ ਬਾਪੁ ਨ ਮਾਈ ॥੨॥

    Tvoji nejsou drazí přátelé, otec a matka,

  18. ਸੁਇਨਾ ਰੂਪਾ ਫੁਨਿ ਨਹੀ ਦਾਮ ॥

    Zlato, stříbro a rupie nejsou tvé.

  19. ਹੈਵਰ ਗੈਵਰ ਆਪਨ ਨਹੀ ਕਾਮ ॥੩॥

    Vznešení koně a krásní sloni ti nejsou k ničemu.

  20. ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥

    Praví Nanak, koho Guru odpustí, toho spojí s Pánem.

  21. ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥

    Vše patří tomu, komu Pánem je Bůh, Král.

  22. ਗਉੜੀ ਮਹਲਾ ੫ ॥

    Gauri 5. Guru.

  23. ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥

    Guruovy nohy jsou na mé hlavě.

  24. ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥

    Proto všechny mé strasti odešly.

  25. ਸਤਿਗੁਰ ਅਪੁਨੇ ਕਉ ਕੁਰਬਾਨੀ ॥

    Za mého Pravého Gurua jsem oběť.

  26. ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥

    (Skrze koho) jsem porozuměl sám sobě a užívám si Nejvyšší blaženosti. Přestávka.

  27. ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥

    Prach prabhu Guruových nohou potřísnil mou tvář,

  28. ਅਹੰਬੁਧਿ ਤਿਨਿ ਸਗਲ ਤਿਆਗੀ ॥੨॥

    a to zcela odstranilo můj pyšný intelekt.

  29. ਗੁਰ ਕਾ ਸਬਦੁ ਲਗੋ ਮਨਿ ਮੀਠਾ ॥

    Hymny Guruovy jsou mé mysli sladké.

  30. ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥

    Nejvyššího Pána jsem spatřil, proto.

  31. ਗੁਰੁ ਸੁਖਦਾਤਾ ਗੁਰੁ ਕਰਤਾਰੁ ॥

    Guru je dárce pokoje a Guru Stvořitel,

  32. ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥

    Guru je oporou Nanakovy duše a jeho života.

  33. ਗਉੜੀ ਮਹਲਾ ੫ ॥

    Gauri 5. Guru.

  34. ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥

    Ó má mysli, hledej Toho, komu nic nechybí. ||1||

  35. ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥

    Ó má mysli, udělej si z Boha, kterého miluješ, svého přítele.

  36. ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥

    Vždy si ve svém srdci uchovej Pána, který je oporou tvého života. Přestávka.

  37. ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥

    Ó má duše, služ Jemu,

  38. ਆਦਿ ਪੁਰਖ ਅਪਰੰਪਰ ਦੇਵ ॥੨॥

    který je Prvotní Osoba a neomezený Světelný Pán.

  39. ਤਿਸੁ ਊਪਰਿ ਮਨ ਕਰਿ ਤੂੰ ਆਸਾ ॥

    Ó má duše, vkládej své naděje v Něj,

  40. ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥

    který od samého počátku a od počátku věků je Oporou Bytostí.

  41. ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥

    Jehož náklonnost vždy přináší útěchu,

  42. ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥

    Po setkání s Guruem Nanak zpívá Jeho chválu.

  43. ਗਉੜੀ ਮਹਲਾ ੫ ॥

    Gauri 5. Guru.

  44. ਮੀਤੁ ਕਰੈ ਸੋਈ ਹਮ ਮਾਨਾ ॥

    Cokoli můj přítel dělá, to přijímám.

  45. ਮੀਤ ਕੇ ਕਰਤਬ ਕੁਸਲ ਸਮਾਨਾ ॥੧॥

    Činy mého Přítele jsou mi potěšením.

  46. ਏਕਾ ਟੇਕ ਮੇਰੈ ਮਨਿ ਚੀਤ ॥

    V mé mysli a srdci je jeden příbytek.

  47. ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

    Ten, kdo má něco udělat, je můj Přítel. Přestávka.

  48. ਮੀਤੁ ਹਮਾਰਾ ਵੇਪਰਵਾਹਾ ॥

    Můj Důvěrný Přítel je bezstarostný.

  49. ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

    Milostí Guruovou jsem si ho zamiloval.

  50. ਮੀਤੁ ਹਮਾਰਾ ਅੰਤਰਜਾਮੀ ॥

    Můj Přítel je Ten, kdo zná srdce.

  51. ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

    Můj Mistr je Všudypřítomná Osoba a Nejvyšší Pán.

  52. ਹਮ ਦਾਸੇ ਤੁਮ ਠਾਕੁਰ ਮੇਰੇ ॥

    Jsem Tvůj sluha a Ty jsi můj Pán.