Sri Guru Granth Sahib Ji

Ang 190

  1. ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥

    Svýma nohama kráčím po Cestě mého Pána a Mistra. ||1||

  2. ਭਲੋ ਸਮੋ ਸਿਮਰਨ ਕੀ ਬਰੀਆ ॥

    Příznivé v životě, v němž je získána příležitost pamatovat na Akal Purakh.

  3. ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥

    Opakováním Jména je překonán strašlivý oceán. Připomínka.

  4. ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥

    Svýma očima spatř pohled Svatých.

  5. ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥

    Akal Purakh, vpiš si jej do mysli.

  6. ਸੁਣਿ ਕੀਰਤਨੁ ਸਾਧ ਪਹਿ ਜਾਇ ॥

    Oprav se ke Svatým a slyš Pánovy chvály, jak jsou zpívány.

  7. ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥

    Aby můj strach zrození a smrti mohl odejít.

  8. ਚਰਣ ਕਮਲ ਠਾਕੁਰ ਉਰਿ ਧਾਰਿ ॥

    Pánovy lotosové nohy si vlož do mysli.

  9. ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥

    Takto zachraň své neocenitelné lidské tělo (život), ó Nanak.

  10. ਗਉੜੀ ਮਹਲਾ ੫ ॥

    Gauri 5. Guru.

  11. ਜਾ ਕਉ ਅਪਨੀ ਕਿਰਪਾ ਧਾਰੈ ॥

    Člověka, kterému Pán projeví svou milost,

  12. ਸੋ ਜਨੁ ਰਸਨਾ ਨਾਮੁ ਉਚਾਰੈ ॥੧॥

    vyslovuje jazykem Boží Jméno.

  13. ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥

    Zapomínaje na Boha, pověrčivost a smutek postihnou smrtelníka.

  14. ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥

    Meditací na Jméno prchá pochybnost a strach. Zastavení.

  15. ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥

    Kdo srdcem oslavuje Boha a zpívá Jeho chvály,

  16. ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥

    neštěstí se k takovému člověku nepřiblíží.

  17. ਹਰਿ ਕੀ ਟਹਲ ਕਰਤ ਜਨੁ ਸੋਹੈ ॥

    Boží sluha vypadá krásně, když koná Jeho službu.

  18. ਤਾ ਕਉ ਮਾਇਆ ਅਗਨਿ ਨ ਪੋਹੈ ॥੩॥

    Oheň mamonu se ho nedotkne.

  19. ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥

    V mysli, těle a ústech je Jméno Soucitného Pána,

  20. ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥

    a Nanak se zřekl všech ostatních zapletení.

  21. ਗਉੜੀ ਮਹਲਾ ੫ ॥

    Gauri 5. Guru.

  22. ਛਾਡਿ ਸਿਆਨਪ ਬਹੁ ਚਤੁਰਾਈ ॥

    Zahoď svou moudrost a přehnanou chytrost.

  23. ਗੁਰ ਪੂਰੇ ਕੀ ਟੇਕ ਟਿਕਾਈ ॥੧॥

    Hledej podporu Dokonalého Gurua.

  24. ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥

    Tvé smutky odejdou a v míru budeš zpívat Boží chvály.

  25. ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥

    Setkáním s Dokonalým Guruem se uzavře láska (s Pánem). Přestávka.

  26. ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥

    Guru mi dal mantru Božího Jména.

  27. ਮਿਟੇ ਵਿਸੂਰੇ ਉਤਰੀ ਚਿੰਤ ॥੨॥

    Mé starosti jsou vymazány a úzkost je pryč.

  28. ਅਨਦ ਭਏ ਗੁਰ ਮਿਲਤ ਕ੍ਰਿਪਾਲ ॥

    Štěstí nastalo při setkání s Milostivým Guru.

  29. ਕਰਿ ਕਿਰਪਾ ਕਾਟੇ ਜਮ ਜਾਲ ॥੩॥

    Udělil své požehnání a odřízl smyčku Misiáře Smrti.

  30. ਕਹੁ ਨਾਨਕ ਗੁਰੁ ਪੂਰਾ ਪਾਇਆ ॥

    Praví Nanak, získal jsem Dokonalého Guru,

  31. ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥

    proto mě mamon již nebude obtěžovat.

  32. ਗਉੜੀ ਮਹਲਾ ੫ ॥

    Gauri 5. Guru.

  33. ਰਾਖਿ ਲੀਆ ਗੁਰਿ ਪੂਰੈ ਆਪਿ ॥

    Sám Dokonalý Guru mě zachránil.

  34. ਮਨਮੁਖ ਕਉ ਲਾਗੋ ਸੰਤਾਪੁ ॥੧॥

    Odstupník je zasažen pohromou.

  35. ਗੁਰੂ ਗੁਰੂ ਜਪਿ ਮੀਤ ਹਮਾਰੇ ॥

    Pamatuj na Velkého Guru, ó můj příteli.

  36. ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥

    Tvá tvář se rozzáří ve dvorech Pána. Přestávka.

  37. ਗੁਰ ਕੇ ਚਰਣ ਹਿਰਦੈ ਵਸਾਇ ॥

    Vlož si nohy Guru do své mysli,

  38. ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥

    a tvůj smutek, nepřítel a pohroma budou zničeny.

  39. ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥

    Slovo Guru je tvůj společník a pomoc.

  40. ਦਇਆਲ ਭਏ ਸਗਲੇ ਜੀਅ ਭਾਈ ॥੩॥

    A všechna vnímavá stvoření k tobě budou laskavá, ó bratře.

  41. ਗੁਰਿ ਪੂਰੈ ਜਬ ਕਿਰਪਾ ਕਰੀ ॥

    Když Dokonalý Guru udělil své požehnání,

  42. ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥

    praví Nanak, tehdy jsem byl plně naplněn.

  43. ਗਉੜੀ ਮਹਲਾ ੫ ॥

    Gauri 5. Guru.

  44. ਅਨਿਕ ਰਸਾ ਖਾਏ ਜੈਸੇ ਢੋਰ ॥

    Mnoho pochoutek, smrtelník jí jako zvíře.

  45. ਮੋਹ ਕੀ ਜੇਵਰੀ ਬਾਧਿਓ ਚੋਰ ॥੧॥

    S provazem světské lásky je spoután jako zloděj,

  46. ਮਿਰਤਕ ਦੇਹ ਸਾਧਸੰਗ ਬਿਹੂਨਾ ॥

    Bez Společnosti Svatých je tělo mrtvola.

  47. ਆਵਤ ਜਾਤ ਜੋਨੀ ਦੁਖ ਖੀਨਾ ॥੧॥ ਰਹਾਉ ॥

    Přichází a odchází v různých životech a je zničen bolestí. Přestávka.

  48. ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥

    Člověk nosí krásné róby různých druhů,

  49. ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥

    ale je jako strašák na poli, aby odstrašil stvoření.

  50. ਸਗਲ ਸਰੀਰ ਆਵਤ ਸਭ ਕਾਮ ॥

    Všechna ostatní těla slouží mnoha dobrým účelům,

  51. ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥

    Zbytečný je člověk, který neopakuje jméno Pána.

  52. ਕਹੁ ਨਾਨਕ ਜਾ ਕਉ ਭਏ ਦਇਆਲਾ ॥

    Praví Nanak, ti, kterým se Pán stane milostivým,

  53. ਸਾਧਸੰਗਿ ਮਿਲਿ ਭਜਹਿ ਗੋੁਪਾਲਾ ॥੪॥੫੫॥੧੨੪॥

    rozjímají o světochovateli, setkáním s cechem Svatých.

  54. ਗਉੜੀ ਮਹਲਾ ੫ ॥

    Gauri 5. Guru.