Sri Guru Granth Sahib Ji

Ang 193

  1. ਗਉੜੀ ਮਹਲਾ ੫ ॥

    Gauri, Pátý Mahala:

  2. ਤੂੰ ਸਮਰਥੁ ਤੂੰਹੈ ਮੇਰਾ ਸੁਆਮੀ ॥

    Ty jsi Všemocný a Ty sám jsi můj Pán.

  3. ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥

    Vše plyne od Tebe, Ty jsi Ten, kdo zná vnitřní myšlenky.

  4. ਪਾਰਬ੍ਰਹਮ ਪੂਰਨ ਜਨ ਓਟ ॥

    Dokonalý Transcendentní Pán je oporou Svého služebníka.

  5. ਤੇਰੀ ਸਰਣਿ ਉਧਰਹਿ ਜਨ ਕੋਟਿ ॥੧॥ ਰਹਾਉ ॥

    Hledáním Tvého přístřeší jsou miliony lidí spaseny, (Ó Mistře). Pauza.

  6. ਜੇਤੇ ਜੀਅ ਤੇਤੇ ਸਭਿ ਤੇਰੇ ॥

    Kolik tvorů existuje, všichni jsou Tvoji.

  7. ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ॥੨॥

    Z Tvého milosrdenství plynou mnohá potěšení.

  8. ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥

    Cokoliv se stane, to vše je ve Tvé vůli.

  9. ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥

    Ten, kdo chápe Jeho příkaz, je pohlcen Pravým Pánem.

  10. ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥

    Můj Mistře, buď laskavý a uděl mi toto přání,

  11. ਨਾਨਕ ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥

    aby Nanak mohl rozjímat o Tvém pokladu Jména.

  12. ਗਉੜੀ ਮਹਲਾ ੫ ॥

    Gauri 5. Guru.

  13. ਤਾ ਕਾ ਦਰਸੁ ਪਾਈਐ ਵਡਭਾਗੀ ॥

    Skrze velké štěstí, vize Boha je získána tím,

  14. ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥

    kdo v srdci uchoval lásku k Jménu Pána.

  15. ਜਾ ਕੈ ਹਰਿ ਵਸਿਆ ਮਨ ਮਾਹੀ ॥

    Ten, v jehož srdci přebývá Bůh,

  16. ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥

    nepocítí bolest ani ve snu. Přestávka.

  17. ਸਰਬ ਨਿਧਾਨ ਰਾਖੇ ਜਨ ਮਾਹਿ ॥

    Všechny poklady dobra, Pán vložil do mysli své služebníka.

  18. ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥

    V jeho společnosti jsou hříchy a smutky vymazány.

  19. ਜਨ ਕੀ ਮਹਿਮਾ ਕਥੀ ਨ ਜਾਇ ॥

    Chvála Božího služebníka nemůže být popsána.

  20. ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥

    Služebník zůstává pohlcen nejvyšším Pánem.

  21. ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥

    Prokaž milosrdenství, ó Pane, a vyslyš mou prosbu.

  22. ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥

    Požehnej Nanaka prachem nohou své služebnice.

  23. ਗਉੜੀ ਮਹਲਾ ੫ ॥

    Gauri 5. Guru.

  24. ਹਰਿ ਸਿਮਰਤ ਤੇਰੀ ਜਾਇ ਬਲਾਇ ॥

    Připomínáním si Boha, tvá pohroma bude odvrácena,

  25. ਸਰਬ ਕਲਿਆਣ ਵਸੈ ਮਨਿ ਆਇ ॥੧॥

    a všechny radosti přijdou a přebývat budou v tvé mysli.

  26. ਭਜੁ ਮਨ ਮੇਰੇ ਏਕੋ ਨਾਮ ॥

    Rozvažuj, ó má mysli, pouze o Jménu.

  27. ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥

    Bude to ku prospěchu tvé duše. Přestávka.

  28. ਰੈਣਿ ਦਿਨਸੁ ਗੁਣ ਗਾਉ ਅਨੰਤਾ ॥

    Ve dne v noci zpívej chvály Nekonečného Pána.

  29. ਗੁਰ ਪੂਰੇ ਕਾ ਨਿਰਮਲ ਮੰਤਾ ॥੨॥

    podle svatého pokynu Dokonalého Gurua.

  30. ਛੋਡਿ ਉਪਾਵ ਏਕ ਟੇਕ ਰਾਖੁ ॥

    Zanech ostatní snahy a vlož svou víru pouze do svého Pána.

  31. ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥

    Takto okusíš nektarovou lahodnost, svrchovaně cennou komoditu.

  32. ਬਿਖਮ ਸਾਗਰੁ ਤੇਈ ਜਨ ਤਰੇ ॥

    Pouze ti lidé překročí hrozivý oceán,

  33. ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥

    na kteréžto, ó Nanak, Pán vrhne svůj milostivý pohled.

  34. ਗਉੜੀ ਮਹਲਾ ੫ ॥

    Gaurí, 5. Guru.

  35. ਹਿਰਦੈ ਚਰਨ ਕਮਲ ਪ੍ਰਭ ਧਾਰੇ ॥

    Do své mysli jsem vložil lotosové nohy Pána,

  36. ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥

    a jsem osvobozen setkáním s dokonalým Pravým Guruem.

  37. ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥

    Oslavuj slávu světového Pána, ó můj bratře.

  38. ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥

    Setkáním se Svatými, rozjímej o Božím Jménu. Pauza.

  39. ਦੁਲਭ ਦੇਹ ਹੋਈ ਪਰਵਾਨੁ ॥

    Poté je těžko dosažitelné tělo schváleno,

  40. ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥

    když smrtelník obdrží 'jmenný certifikát' od Pravého Gurua.

  41. ਹਰਿ ਸਿਮਰਤ ਪੂਰਨ ਪਦੁ ਪਾਇਆ ॥

    Připomínáním si Boha je dosaženo dokonalého stavu.

  42. ਸਾਧਸੰਗਿ ਭੈ ਭਰਮ ਮਿਟਾਇਆ ॥੩॥

    Ve Společnosti Svatých mizí strach a pochybnosti.

  43. ਜਤ ਕਤ ਦੇਖਉ ਤਤ ਰਹਿਆ ਸਮਾਇ ॥

    Kdekoli hledím, tam proniká Pán.

  44. ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥

    Služebník Nanak vstoupil do Boží svatyně.

  45. ਗਉੜੀ ਮਹਲਾ ੫ ॥

    Gaurí, 5. Guru.

  46. ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥

    Jsem obětí za zhlédnutí uctívaného Gurua.

  47. ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥

    Žiji neustálým opakování jména pravého Gurua.

  48. ਪਾਰਬ੍ਰਹਮ ਪੂਰਨ ਗੁਰਦੇਵ ॥

    Ó můj vtělený Pane, Dokonalý a Zářící Guruu,

  49. ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥

    ukaž milost, abych se mohl věnovat tvé službě. Pauza.

  50. ਚਰਨ ਕਮਲ ਹਿਰਦੈ ਉਰ ਧਾਰੀ ॥

    Lotosové nohy Gurua, přimknu ke své mysli a srdci.

  51. ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥

    Nabízím svou mysl, tělo a bohatství Guruu, opoře mého života.

  52. ਸਫਲ ਜਨਮੁ ਹੋਵੈ ਪਰਵਾਣੁ ॥

    Můj život je učiněn ziskovým a přijatelným,

  53. ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥

    považováním si Blahobytného Pána Gurua za blízkého.

  54. ਸੰਤ ਧੂਰਿ ਪਾਈਐ ਵਡਭਾਗੀ ॥

    Skrze největší štěstí je získána prach ze Svatých nohou.

  55. ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

    Nanak, setkáním s Guruem je navázána láska s Bohem.