Sri Guru Granth Sahib Ji

Ang 207

  1. ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥

    Nemohu popsat Tvé projevy, ó Poklade zásluh a Dárce pokoje.

  2. ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥

    Nepřístupný, nepochopitelný a nezničitelný Pán je poznán skrze Dokonalého Gurua.

  3. ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥

    Jelikož jsem odstranil své ego, Bůh mě očistil tím, že umlčel mou pochybnost a strach.

  4. ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥

    Viděním Tvého zraku ve Společnosti svatých je má úzkost zrození a smrti ukončena, ó Pane.

  5. ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥

    Omývám nohy a konám službu Gurua a stokrát tisíckrát jsem Mu obětován.

  6. ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥

    Jehož milostí sluha Nanak překročil tento strašlivý světový oceán a spojil se s Milovaným.

  7. ਗਉੜੀ ਮਹਲਾ ੫ ॥

    Gauri 5. Guru.

  8. ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥

    Bez Tebe, kdo Tě může potěšit?

  9. ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥

    Viděním Tvé krásy je každý uchvácen. Přestávka.

  10. ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥

    V ráji, podsvětí, smrtelném světě a sluneční soustavě je Ten Jediný Pán obsažen všude.

  11. ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥

    Skládajíce ruce, všichni opakují Tvé Jméno, ó Pane Bože, Milosrdný ke všem a volají po Tvé pomoci.

  12. ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥

    Ó můj Mistře, dárce pokoje, bez poskvrny, chladivý, Tvé Jméno je Očistitelem hříšníků.

  13. ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥

    Nanakovo božské pochopení, meditace a sláva přebývají v rozhovorech s Tvými Svatými.

  14. ਗਉੜੀ ਮਹਲਾ ੫ ॥

    Gauri 5. Guru.

  15. ਮਿਲਹੁ ਪਿਆਰੇ ਜੀਆ ॥

    Setkej se se mnou, ó můj srdečný Milovaný.

  16. ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥

    Cokoli Ty činíš, ó Pane, to se stane. Přestávka.

  17. ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥

    Bloudě po mnoho existencí v několika zrozeních jsem trpěl mučení znovu a znovu.

  18. ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥

    Tvojí milostí jsem získal lidské tělo. Nyní mi uděl svůj pohled, ó můj Bože Králi.

  19. ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥

    Cokoli se Mu líbilo, to se stalo, žádný moudrý nemůže nic udělat.

  20. ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥

    Ve Tvé vůli, zlákán iluzí světské připoutanosti, smrtelník spí a neprobouzí se.

  21. ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥

    Ó Ty dobrotivý Pane života, můj Milovaný, oceáne milosrdenství, slyš mou prosbu.

  22. ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥

    Zachraň mě, ó můj otče, můj Pane, a peč o mě sirotka.

  23. ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥

    Komu Ty, ó Pane, ukážeš svůj zrak pro kongregaci Svatých,

  24. ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥

    Tomu Ty milostivě udělíš i prach nohou Svatých. Toto je útěcha, po které Nanak touží.

  25. ਗਉੜੀ ਮਹਲਾ ੫ ॥

    Gauri 5. Guru.

  26. ਹਉ ਤਾ ਕੈ ਬਲਿਹਾਰੀ ॥

    Jsem Mu obětován,

  27. ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥

    jehož jedinou oporou je Boží Jméno. Přestávka.

  28. ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥

    Do jaké míry mohu spočítat chválu těch Jeho otroků,

  29. ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥

    kteří jsou prodchnuti láskou Nejvyššího Pána? Pokoj, rovnováha a blaženost jsou s nimi. Rovni jim, nejsou žádní jiní dárci.

  30. ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥

    Boží služebníci, kteří žízní po Jeho vizi, přišli zachránit svět.

  31. ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥

    Ten, kdo hledá jejich přístřeší, je zachráněn a jeho naděje jsou naplněny ve společnosti svatých.

  32. ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥

    Pokud padnu k jejich nohám, pak sám žiji, zůstávám šťastný ve společnosti Božích služebníků.

  33. ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥

    Ó Pane, buď ke mně laskavý, aby se má mysl stala prachem nohou Tvého oddaného.

  34. ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥

    Impérium, mládí a stáří, cokoli je vidět v tomto světě, to vše se opotřebovává.

  35. ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥

    Poklad Jména je vždy nový a bez poskvrny. Toto bohatství Boha si Nanak vydobyl.