Sri Guru Granth Sahib Ji

Ang 252

  1. ਪਉੜੀ ॥

    Pauri.

  2. ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥

    Ó má duše, bez Boha, ať se zapojíš do čehokoli, tam jsi zatížen řetězy.

  3. ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥

    Ten, kdo uctívá mamon, činí přesně ty skutky, jimiž si v žádném případě nemůže zajistit osvobození.

  4. ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥

    Milovníci rituálů, kteří praktikují pýchu, nesou nesnesitelnou zátěž.

  5. ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥

    Když není láska k Božímu Jménu, pak jsou tyto rituály hříšné.

  6. ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥

    Ti, kdo jsou zamilovaní do sladkých světských cenností, jsou spoutáni provazem smrti.

  7. ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥

    Zmateni pochybnostmi nerozumí, že Pán je s nimi navždy.

  8. ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥

    Nebudou zproštěni, když budou jejich účty prozkoumány. Bahnitá zeď nemůže být nikdy čistá a uklizená.

  9. ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥

    Ten, komu Bůh dává pochopení skrze Gurua, ó Nanak, získává bezúhonné pochopení.

  10. ਸਲੋਕੁ ॥

    Slok.

  11. ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥

    Tomu, jehož pouta jsou přetržena, se setkává se Společností svatých.

  12. ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥

    Ti, kdo jsou prodchnuti láskou k Jedinému Pánu, mají pevné hluboké barvy.

  13. ਪਉੜੀ ॥

    Pauri.

  14. ਰਾਰਾ ਰੰਗਹੁ ਇਆ ਮਨੁ ਅਪਨਾ ॥

    R: Obarvi toto své srdce láskou Páně.

  15. ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥

    Jméno Pána Boha opakuj, jazykem, znovu a znovu.

  16. ਰੇ ਰੇ ਦਰਗਹ ਕਹੈ ਨ ਕੋਊ ॥

    Nikdo tě nebude hrubě oslovovat u Božího dvora.

  17. ਆਉ ਬੈਠੁ ਆਦਰੁ ਸੁਭ ਦੇਊ ॥

    Všichni tě přivítají slovy: „Pojď, posaď se“.

  18. ਉਆ ਮਹਲੀ ਪਾਵਹਿ ਤੂ ਬਾਸਾ ॥

    V tom paláci Páně získáš obydlí.

  19. ਜਨਮ ਮਰਨ ਨਹ ਹੋਇ ਬਿਨਾਸਾ ॥

    Tam není žádné zrození, smrt ani zkáza.

  20. ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥

    Na jehož čele je předem zapsán dobrý osud,

  21. ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥

    Boží bohatství je v domě toho, ó Nanak!

  22. ਸਲੋਕੁ ॥

    Slok.

  23. ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥

    Lakota, faleš, hřích a světská láska přemohou slepého blázna.

  24. ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥

    Spoutáni mamonem lpí na urážlivém pachu.

  25. ਪਉੜੀ ॥

    Pauri.

  26. ਲਲਾ ਲਪਟਿ ਬਿਖੈ ਰਸ ਰਾਤੇ ॥

    L: Muži jsou zapleteni a zabarveni hříšnými potěšeními.

  27. ਅਹੰਬੁਧਿ ਮਾਇਆ ਮਦ ਮਾਤੇ ॥

    Jsou opojeni vínem povýšeného intelektu a bohatství.

  28. ਇਆ ਮਾਇਆ ਮਹਿ ਜਨਮਹਿ ਮਰਨਾ ॥

    V tomto mamonu smrtelník neustále přichází a odchází.

  29. ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥

    Jak je Pánův rozkaz, tak lidé činí.

  30. ਕੋਊ ਊਨ ਨ ਕੋਊ ਪੂਰਾ ॥

    Nikdo není nedokonalý a nikdo není dokonalý.

  31. ਕੋਊ ਸੁਘਰੁ ਨ ਕੋਊ ਮੂਰਾ ॥

    Sám od sebe nikdo není moudrý a nikdo hloupý,

  32. ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥

    kdekoliv člověka zapojíš, tam se zapojí.

  33. ਨਾਨਕ ਠਾਕੁਰ ਸਦਾ ਅਲਿਪਨਾ ॥੧੧॥

    Nanak, Pán zůstává navždy neodcizen.

  34. ਸਲੋਕੁ ॥

    Slok.

  35. ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥

    Můj milovaný Mistře, Ochránce světa a Udržovatel vesmíru je hluboký, pevný a neproniknutelný.

  36. ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥

    Není jiného jako On. Nanak, On je zcela bezstarostný.

  37. ਪਉੜੀ ॥

    Pauri.

  38. ਲਲਾ ਤਾ ਕੈ ਲਵੈ ਨ ਕੋਊ ॥

    L: Nikdo mu není roven. On je jediný, nebude jiný.

  39. ਏਕਹਿ ਆਪਿ ਅਵਰ ਨਹ ਹੋਊ ॥

    On je jediný, nebude jiný.

  40. ਹੋਵਨਹਾਰੁ ਹੋਤ ਸਦ ਆਇਆ ॥

    On je nyní, On bude a On vždy byl.

  41. ਉਆ ਕਾ ਅੰਤੁ ਨ ਕਾਹੂ ਪਾਇਆ ॥

    Jeho hranici nikdo nikdy nenašel.

  42. ਕੀਟ ਹਸਤਿ ਮਹਿ ਪੂਰ ਸਮਾਨੇ ॥

    V mravenci i slonovi je plně obsažen.

  43. ਪ੍ਰਗਟ ਪੁਰਖ ਸਭ ਠਾਊ ਜਾਨੇ ॥

    Slavný Pán je znám všude.

  44. ਜਾ ਕਉ ਦੀਨੋ ਹਰਿ ਰਸੁ ਅਪਨਾ ॥

    Ten, komu Bůh dal svou lásku,

  45. ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥

    opakuje Jméno Pána Mistra, ó Nanak, skrze Pána.

  46. ਸਲੋਕੁ ॥

    Slok.

  47. ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥

    Ten, kdo zná chuť elixíru Páně, přirozeně si užívá Boží lásky,

  48. ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥

    Požehnaní, požehnaní, požehnaní jsou Pánovi otroci a přijatelný je jejich příchod na tento svět, ó Nanak.

  49. ਪਉੜੀ ॥

    Pauri.

  50. ਆਇਆ ਸਫਲ ਤਾਹੂ ਕੋ ਗਨੀਐ ॥

    Počítej jako ziskový příchod toho,

  51. ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥

    jehož jazyk oslavuje chválu Pána Boha.

  52. ਆਇ ਬਸਹਿ ਸਾਧੂ ਕੈ ਸੰਗੇ ॥

    Přichází a sdružuje se se svatými,

  53. ਅਨਦਿਨੁ ਨਾਮੁ ਧਿਆਵਹਿ ਰੰਗੇ ॥

    a den a noc s láskou opakuje Jméno.

  54. ਆਵਤ ਸੋ ਜਨੁ ਨਾਮਹਿ ਰਾਤਾ ॥

    Plodný je život toho muže, který je prodchnut Božím Jménem,

  55. ਜਾ ਕਉ ਦਇਆ ਮਇਆ ਬਿਧਾਤਾ ॥

    a na kom je milost a přízeň Boha, Tvůrce osudu.

  56. ਏਕਹਿ ਆਵਨ ਫਿਰਿ ਜੋਨਿ ਨ ਆਇਆ ॥

    Narodí se pouze jednou a znovu nevstupuje do lůna.

  57. ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥

    Nanak, On se splývá s pohledem Boha.

  58. ਸਲੋਕੁ ॥

    Slok.

  59. ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥ ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥

    Opakováním mysl naplňuje blažeností; láska k dualitě je eliminována a bolest, trápení a touhy jsou uhašeny. Ó Nanak, ponoř se do Naam, Jména Páně. ||1||