Sri Guru Granth Sahib Ji

Ang 274

  1. ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

    Ten, kdo zná Boha, je sám bezFormní Pán.

  2. ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥

    Sláva Brahm-gjáního přísluší Brahm-gjánímu samotnému.

  3. ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥

    Nanak, smrtelník, který zná Boha, je Pánem všeho.

  4. ਸਲੋਕੁ ॥

    Sloka

  5. ਉਰਿ ਧਾਰੈ ਜੋ ਅੰਤਰਿ ਨਾਮੁ ॥

    Ten, kdo v srdci uchovává Jméno,

  6. ਸਰਬ ਮੈ ਪੇਖੈ ਭਗਵਾਨੁ ॥

    kdo vidí Pána mezi všemi,

  7. ਨਿਮਖ ਨਿਮਖ ਠਾਕੁਰ ਨਮਸਕਾਰੈ ॥

    a kdo se v každém okamžiku klaní Pánu.

  8. ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥

    Nanak, takový světec, který se nikoho nedotkne, všechny osvobozuje.

  9. ਅਸਟਪਦੀ ॥

    Ashtpadi.

  10. ਮਿਥਿਆ ਨਾਹੀ ਰਸਨਾ ਪਰਸ ॥

    Jehož jazyk se nedotýká lži,

  11. ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥

    v jehož mysli je láska k pohledu na Čistého Jednoho,

  12. ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥

    Jehož oči nevidí krásu cizích manželek.

  13. ਸਾਧ ਕੀ ਟਹਲ ਸੰਤਸੰਗਿ ਹੇਤ ॥

    Kdo slouží svatým a chová lásku ke světcům,

  14. ਕਰਨ ਨ ਸੁਨੈ ਕਾਹੂ ਕੀ ਨਿੰਦਾ ॥

    kdo svýma ušima neslyší pomluvy nikoho,

  15. ਸਭ ਤੇ ਜਾਨੈ ਆਪਸ ਕਉ ਮੰਦਾ ॥

    kdo sebe považuje za nejhoršího ze všech,

  16. ਗੁਰ ਪ੍ਰਸਾਦਿ ਬਿਖਿਆ ਪਰਹਰੈ ॥

    kdo milostí Guru zavrhuje zlo,

  17. ਮਨ ਕੀ ਬਾਸਨਾ ਮਨ ਤੇ ਟਰੈ ॥

    kdo vyhání touhy svého srdce ze své duše,

  18. ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥

    a kdo přemáhá svou chtivost a je osvobozen od pěti smrtelných hříchů.

  19. ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥

    Nanak, mezi miliony je stěží někdo takový 'Aparas' (nad přitažlivostí).

  20. ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥

    Je to Vaišnava, s nímž On, Pán, je spokojen.

  21. ਬਿਸਨ ਕੀ ਮਾਇਆ ਤੇ ਹੋਇ ਭਿੰਨ ॥

    Kdo se drží stranou od Božího mamonu,

  22. ਕਰਮ ਕਰਤ ਹੋਵੈ ਨਿਹਕਰਮ ॥

    a kdo při konání dobrých skutků nehledá odměnu.

  23. ਤਿਸੁ ਬੈਸਨੋ ਕਾ ਨਿਰਮਲ ਧਰਮ ॥

    Čistá je víra toho ctitele Višnua.

  24. ਕਾਹੂ ਫਲ ਕੀ ਇਛਾ ਨਹੀ ਬਾਛੈ ॥

    Nemá žádnou touhu po odměně za nic.

  25. ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥

    Je plně oddán meditaci Pána a zpěvu Jeho chval.

  26. ਮਨ ਤਨ ਅੰਤਰਿ ਸਿਮਰਨ ਗੋਪਾਲ ॥

    V jeho mysli a těle je rozjímání o Světovém Živiteli.

  27. ਸਭ ਊਪਰਿ ਹੋਵਤ ਕਿਰਪਾਲ ॥

    Je laskavý ke všem stvořením.

  28. ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥

    On sám pevně drží Pánovo Jméno a způsobuje, že ho opakují ostatní.

  29. ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥

    Nanak, takový Vaišnava dosahuje nejvyšší spásy.

  30. ਭਗਉਤੀ ਭਗਵੰਤ ਭਗਤਿ ਕਾ ਰੰਗੁ ॥

    Je to Pánův ctitel, kdo v sobě uchovává náklonnost k Pánově oddané službě.

  31. ਸਗਲ ਤਿਆਗੈ ਦੁਸਟ ਕਾ ਸੰਗੁ ॥

    Zavrhává společnost všech zlých lidí,

  32. ਮਨ ਤੇ ਬਿਨਸੈ ਸਗਲਾ ਭਰਮੁ ॥

    a z jeho mysli je odstraněna veškerá pověra.

  33. ਕਰਿ ਪੂਜੈ ਸਗਲ ਪਾਰਬ੍ਰਹਮੁ ॥

    Uvědomuje si Nejvyššího Pána jako přítomného mezi všemi a uctívá pouze Jeho.

  34. ਸਾਧਸੰਗਿ ਪਾਪਾ ਮਲੁ ਖੋਵੈ ॥

    Ve společnosti svatých smyl špínu hříchů.

  35. ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥

    Nejvyšší se stává moudrostí takového Bhagautiho.

  36. ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥

    Navždy a věčně koná službu svému Pánu.

  37. ਮਨੁ ਤਨੁ ਅਰਪੈ ਬਿਸਨ ਪਰੀਤਿ ॥

    Svou duši a tělo zasvěcuje lásce svého Pána.

  38. ਹਰਿ ਕੇ ਚਰਨ ਹਿਰਦੈ ਬਸਾਵੈ ॥

    Boží nohy vkládá do své mysli.

  39. ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥

    Nanak, takový Bhagauti dosahuje Prosperujícího Pána.

  40. ਸੋ ਪੰਡਿਤੁ ਜੋ ਮਨੁ ਪਰਬੋਧੈ ॥

    Je to učenec, kdo poučuje svou mysl.

  41. ਰਾਮ ਨਾਮੁ ਆਤਮ ਮਹਿ ਸੋਧੈ ॥

    Hledá Pánovo Jméno ve svém srdci,

  42. ਰਾਮ ਨਾਮ ਸਾਰੁ ਰਸੁ ਪੀਵੈ ॥

    a pije nádhernou Nektar Jména Mistra.

  43. ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥

    Svět žije podle poučení toho pandita.

  44. ਹਰਿ ਕੀ ਕਥਾ ਹਿਰਦੈ ਬਸਾਵੈ ॥

    Kdo vkládá Boží evangelium do svého srdce,

  45. ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥

    ten pandit znovu nevstupuje do existence.

  46. ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥

    Rozumí podstatě Véd, Purán a Smrtí,

  47. ਸੂਖਮ ਮਹਿ ਜਾਨੈ ਅਸਥੂਲੁ ॥

    a rozpoznává zjevné v nepostřehnutelném Jednom,

  48. ਚਹੁ ਵਰਨਾ ਕਉ ਦੇ ਉਪਦੇਸੁ ॥

    a poučuje všechny čtyři kasty,

  49. ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥

    Nanak, já se vždy klaním tomu panditovi.

  50. ਬੀਜ ਮੰਤ੍ਰੁ ਸਰਬ ਕੋ ਗਿਆਨੁ ॥

    Pochopení semene Božího Jména bylo dáno každému.

  51. ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥

    Ať kdokoliv ze čtyř kast opakuje Jméno.

  52. ਜੋ ਜੋ ਜਪੈ ਤਿਸ ਕੀ ਗਤਿ ਹੋਇ ॥

    Kdo ho vysloví, ten je osvobozen.

  53. ਸਾਧਸੰਗਿ ਪਾਵੈ ਜਨੁ ਕੋਇ ॥

    Někteří vzácní jedinci ho dosáhnou skrze společenství se svatými.

  54. ਕਰਿ ਕਿਰਪਾ ਅੰਤਰਿ ਉਰ ਧਾਰੈ ॥

    Jeho milostí Pán vkládá Své Jméno do mysli,

  55. ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥

    a tak i zvířata, skřeti a kamenní hlupáci přeplavou.

  56. ਸਰਬ ਰੋਗ ਕਾ ਅਉਖਦੁ ਨਾਮੁ ॥

    Pánovo Jméno je všelék na všechny neduhy.

  57. ਕਲਿਆਣ ਰੂਪ ਮੰਗਲ ਗੁਣ ਗਾਮ ॥

    Zpěv Pánovy chvály je ztělesněním blaženosti a spásy.

  58. ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥

    Žádnou jinou cestou ani žádnou religiozitou nelze získat Boží Jméno.

  59. ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥

    Nanak, ten ho získá pouze ten, v jehož osudu je tak zapsáno od samého počátku.

  60. ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥

    Ten, v jehož mysli Nejvyšší Pán nalezl obydlí,

Darovat