Sri Guru Granth Sahib Ji

Ang 278

  1. ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥

    Jako svůdník, je viděn v různých převlecích.

  2. ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥

    Jak se líbí Pánu, tak s ním tančí.

  3. ਜੋ ਤਿਸੁ ਭਾਵੈ ਸੋਈ ਹੋਇ ॥

    Cokoli se Mu líbí, to se také stane.

  4. ਨਾਨਕ ਦੂਜਾ ਅਵਰੁ ਨ ਕੋਇ ॥੭॥

    Nanak, není žádný jiný kromě Něj.

  5. ਕਬਹੂ ਸਾਧਸੰਗਤਿ ਇਹੁ ਪਾਵੈ ॥

    Někdy tento člověk dosáhne společnosti svatých.

  6. ਉਸੁ ਅਸਥਾਨ ਤੇ ਬਹੁਰਿ ਨ ਆਵੈ ॥

    Z toho místa se již nevrací.

  7. ਅੰਤਰਿ ਹੋਇ ਗਿਆਨ ਪਰਗਾਸੁ ॥

    V jeho mysli svítá světlo božského poznání.

  8. ਉਸੁ ਅਸਥਾਨ ਕਾ ਨਹੀ ਬਿਨਾਸੁ ॥

    To obydlí je nezničitelné.

  9. ਮਨ ਤਨ ਨਾਮਿ ਰਤੇ ਇਕ ਰੰਗਿ ॥

    Jeho duše a tělo jsou prosáklé láskou k Jeho Jménu.

  10. ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥

    Navždy přebývá s Nejvyšším Pánem.

  11. ਜਿਉ ਜਲ ਮਹਿ ਜਲੁ ਆਇ ਖਟਾਨਾ ॥

    Jako voda přichází a splývá s vodou,

  12. ਤਿਉ ਜੋਤੀ ਸੰਗਿ ਜੋਤਿ ਸਮਾਨਾ ॥

    tak se jeho světlo splývá s Nejvyšším Světlem.

  13. ਮਿਟਿ ਗਏ ਗਵਨ ਪਾਏ ਬਿਸ੍ਰਾਮ ॥

    Jeho příchod a odchod končí a dosahuje klidu.

  14. ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

    Nanak je navždy oddán Pánu.

  15. ਸਲੋਕੁ ॥

    Slok

  16. ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥

    Pokorný člověk přebývá v míru. Utišením svého ega se chová mírně.

  17. ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥

    Velmi povýšení lidé, ó Nanak, jsou pohlceni svou pýchou.

  18. ਅਸਟਪਦੀ ॥

    Ashtpadi.

  19. ਜਿਸ ਕੈ ਅੰਤਰਿ ਰਾਜ ਅਭਿਮਾਨੁ ॥

    Je ten, jehož mysl je pýchou království,

  20. ਸੋ ਨਰਕਪਾਤੀ ਹੋਵਤ ਸੁਆਨੁ ॥

    stává se pekelníkem a psem.

  21. ਜੋ ਜਾਨੈ ਮੈ ਜੋਬਨਵੰਤੁ ॥

    Ten, kdo povýšeně považuje sebe za mladého,

  22. ਸੋ ਹੋਵਤ ਬਿਸਟਾ ਕਾ ਜੰਤੁ ॥

    stává se červem výkalů.

  23. ਆਪਸ ਕਉ ਕਰਮਵੰਤੁ ਕਹਾਵੈ ॥

    Ten, kdo se nazývá člověkem dobrých činů,

  24. ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥

    přichází, odchází a bloudí v mnoha existencích.

  25. ਧਨ ਭੂਮਿ ਕਾ ਜੋ ਕਰੈ ਗੁਮਾਨੁ ॥

    Ten, kdo se pyšní svým bohatstvím a zemí,

  26. ਸੋ ਮੂਰਖੁ ਅੰਧਾ ਅਗਿਆਨੁ ॥

    je hloupý, slepý a nevědomý.

  27. ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥

    Ten, do jehož srdce Pán milostivě zasévá mírnost,

  28. ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

    ó Nanak, dosahuje spásy zde a míru po smrti.

  29. ਧਨਵੰਤਾ ਹੋਇ ਕਰਿ ਗਰਬਾਵੈ ॥

    Kdo je bohatý a cítí pýchu na své bohatství,

  30. ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥

    nevezme si s sebou ani stéblo slámy.

  31. ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥

    Ten, kdo skládá svou naději ve svou velkou armádu a muže,

  32. ਪਲ ਭੀਤਰਿ ਤਾ ਕਾ ਹੋਇ ਬਿਨਾਸ ॥

    v okamžiku bude zničen.

  33. ਸਭ ਤੇ ਆਪ ਜਾਨੈ ਬਲਵੰਤੁ ॥

    Ten, kdo sebe považuje za nejsilnějšího ze všech,

  34. ਖਿਨ ਮਹਿ ਹੋਇ ਜਾਇ ਭਸਮੰਤੁ ॥

    v mžiku se stane popelem.

  35. ਕਿਸੈ ਨ ਬਦੈ ਆਪਿ ਅਹੰਕਾਰੀ ॥

    kdo ve své pýše nepovažuje nikoho za nic,

  36. ਧਰਮ ਰਾਇ ਤਿਸੁ ਕਰੇ ਖੁਆਰੀ ॥

    Spravedlivý Soudce ho zneuctí.

  37. ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥

    Osoba, jejíž sebeuspokojení je zničeno milostí Guru,

  38. ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥

    bude přijata v Boží soudní síni, ó Nanak.

  39. ਕੋਟਿ ਕਰਮ ਕਰੈ ਹਉ ਧਾਰੇ ॥

    Pokud člověk vykoná miliony dobrých skutků a má pýchu,

  40. ਸ੍ਰਮੁ ਪਾਵੈ ਸਗਲੇ ਬਿਰਥਾਰੇ ॥

    utrpí jen potíže a všechny jeho skutky jsou marné.

  41. ਅਨਿਕ ਤਪਸਿਆ ਕਰੇ ਅਹੰਕਾਰ ॥

    Ten, kdo v pýše provádí různé pokání,

  42. ਨਰਕ ਸੁਰਗ ਫਿਰਿ ਫਿਰਿ ਅਵਤਾਰ ॥

    se znovu a znovu rodí v pekle a ráji.

  43. ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥

    Ten, jehož duše, navzdory mnoha snahám, není zjemněna, řekni,

  44. ਹਰਿ ਦਰਗਹ ਕਹੁ ਕੈਸੇ ਗਵੈ ॥

    jak může jít do Boží soudní síně?

  45. ਆਪਸ ਕਉ ਜੋ ਭਲਾ ਕਹਾਵੈ ॥

    Ten, kdo sebe nazývá dobrým,

  46. ਤਿਸਹਿ ਭਲਾਈ ਨਿਕਟਿ ਨ ਆਵੈ ॥

    dobrota se k němu nepřiblíží.

  47. ਸਰਬ ਕੀ ਰੇਨ ਜਾ ਕਾ ਮਨੁ ਹੋਇ ॥

    Ten, jehož mysl se stane prachem z nohou všech lidí,

  48. ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥

    čistá je jeho sláva, říká Nanak.

  49. ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥

    Dokud si myslí, že něco dělá,

  50. ਤਬ ਇਸ ਕਉ ਸੁਖੁ ਨਾਹੀ ਕੋਇ ॥

    do té doby nemá absolutně žádný klid.

  51. ਜਬ ਇਹ ਜਾਨੈ ਮੈ ਕਿਛੁ ਕਰਤਾ ॥

    Dokud tento člověk považuje sebe za vykonavatele něčeho,

  52. ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥

    do té doby bloudí v lůnech pro různé existence.

  53. ਜਬ ਧਾਰੈ ਕੋਊ ਬੈਰੀ ਮੀਤੁ ॥

    Dokud považuje jednoho člověka za nepřítele a druhého za přítele,

  54. ਤਬ ਲਗੁ ਨਿਹਚਲੁ ਨਾਹੀ ਚੀਤੁ ॥

    do té doby jeho mysl není v klidu.

  55. ਜਬ ਲਗੁ ਮੋਹ ਮਗਨ ਸੰਗਿ ਮਾਇ ॥

    Dokud je člověk opojen láskou k mamonu,

  56. ਤਬ ਲਗੁ ਧਰਮ ਰਾਇ ਦੇਇ ਸਜਾਇ ॥

    do té doby mu Pán zákona uděluje trest.

  57. ਪ੍ਰਭ ਕਿਰਪਾ ਤੇ ਬੰਧਨ ਤੂਟੈ ॥

    Milostí Páně jsou smrtelné okovy roztříštěny.

  58. ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥

    Milostí Guru, ó Nanak, je ego zničeno.

  59. ਸਹਸ ਖਟੇ ਲਖ ਕਉ ਉਠਿ ਧਾਵੈ ॥

    Vydělávaje tisíc, člověk běží za lakh.

Darovat