Sri Guru Granth Sahib Ji

Ang 282

  1. ਆਪੇ ਆਪਿ ਸਗਲ ਮਹਿ ਆਪਿ ॥

    On je sám o sobě. Sám je obsažen mezi všemi.

  2. ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥

    Používaje rozličné metody, On tvoří a ničí.

  3. ਅਬਿਨਾਸੀ ਨਾਹੀ ਕਿਛੁ ਖੰਡ ॥

    On je Nezničitelný a nic z Něj není křehké.

  4. ਧਾਰਣ ਧਾਰਿ ਰਹਿਓ ਬ੍ਰਹਮੰਡ ॥

    On poskytuje podporu Vesmíru.

  5. ਅਲਖ ਅਭੇਵ ਪੁਰਖ ਪਰਤਾਪ ॥

    Sláva Pána je nepochopitelná a neproniknutelná.

  6. ਆਪਿ ਜਪਾਏ ਤ ਨਾਨਕ ਜਾਪ ॥੬॥

    Nanak, jestliže On přiměje člověka vzpomínat na Něj, pak si na Něj vzpomene.

  7. ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥

    Ti, kdo znají Pána, jsou slavní.

  8. ਸਗਲ ਸੰਸਾਰੁ ਉਧਰੈ ਤਿਨ ਮੰਤ ॥

    Celý svět je spasen jejich poučením.

  9. ਪ੍ਰਭ ਕੇ ਸੇਵਕ ਸਗਲ ਉਧਾਰਨ ॥

    Pánův sluha spas všechny.

  10. ਪ੍ਰਭ ਕੇ ਸੇਵਕ ਦੂਖ ਬਿਸਾਰਨ ॥

    Spojením s otroky Pána je zapomenuto na pohromu.

  11. ਆਪੇ ਮੇਲਿ ਲਏ ਕਿਰਪਾਲ ॥

    Milostivý Mistr je s Ním spojuje.

  12. ਗੁਰ ਕਾ ਸਬਦੁ ਜਪਿ ਭਏ ਨਿਹਾਲ ॥

    Vyslovujíce chvalozpěvy Gurua, stávají se jásavými.

  13. ਉਨ ਕੀ ਸੇਵਾ ਸੋਈ ਲਾਗੈ ॥

    Pouze ten člověk se věnuje Jeho službě,

  14. ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥

    kterému s dobrým osudem Bůh projeví milost.

  15. ਨਾਮੁ ਜਪਤ ਪਾਵਹਿ ਬਿਸ੍ਰਾਮੁ ॥

    Ti, kdo vyslovují Jméno, nalézají klid.

  16. ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

    Nanak považuj ty osoby za vznešené.

  17. ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥

    Cokoli světec dělá, dělá z lásky k Pánu.

  18. ਸਦਾ ਸਦਾ ਬਸੈ ਹਰਿ ਸੰਗਿ ॥

    Navždy a věčně přebývá s Bohem.

  19. ਸਹਜ ਸੁਭਾਇ ਹੋਵੈ ਸੋ ਹੋਇ ॥

    Je potěšen událostí toho, co se má přirozeně stát.

  20. ਕਰਣੈਹਾਰੁ ਪਛਾਣੈ ਸੋਇ ॥

    On Ho poznává jako Stvořitele.

  21. ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥

    Pánovo dílo je sladké Jeho sluhovi.

  22. ਜੈਸਾ ਸਾ ਤੈਸਾ ਦ੍ਰਿਸਟਾਨਾ ॥

    Jaký je Pán, tak se mu jeví.

  23. ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥

    Je pohlcen Tím, z Něhož vzešel.

  24. ਓਇ ਸੁਖ ਨਿਧਾਨ ਉਨਹੂ ਬਨਿ ਆਏ ॥

    On je pokladnicí míru. Tato čest mu sluší samotnému.

  25. ਆਪਸ ਕਉ ਆਪਿ ਦੀਨੋ ਮਾਨੁ ॥

    Svým otrokům Bůh sám dal čest.

  26. ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

    Nanak věz, že Pán a Jeho sluha jsou jedno a totéž.

  27. ਸਲੋਕੁ ॥

    Slok.

  28. ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥

    Pán je plný všech mocí a je znalcem našich potíží.

  29. ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥

    Nanak je Mu obětován, skrze Jehož vzpomínku je člověk spasen.

  30. ਅਸਟਪਦੀ ॥

    Ashtpadi.

  31. ਟੂਟੀ ਗਾਢਨਹਾਰ ਗੋੁਪਾਲ ॥

    Živitel světa je Nápravce zlomených.

  32. ਸਰਬ ਜੀਆ ਆਪੇ ਪ੍ਰਤਿਪਾਲ ॥

    On sám živí všechna vnímající stvoření.

  33. ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥

    V jehož mysli je úzkost všech,

  34. ਤਿਸ ਤੇ ਬਿਰਥਾ ਕੋਈ ਨਾਹਿ ॥

    nikdo se od Něj nevrací s prázdnou.

  35. ਰੇ ਮਨ ਮੇਰੇ ਸਦਾ ਹਰਿ ਜਾਪਿ ॥

    Ó má duše, navždy rozjímej o Pánu.

  36. ਅਬਿਨਾਸੀ ਪ੍ਰਭੁ ਆਪੇ ਆਪਿ ॥

    Nezničitelný Pán je vším ve všem.

  37. ਆਪਨ ਕੀਆ ਕਛੂ ਨ ਹੋਇ ॥

    Vlastním jednáním smrtelníka nelze nic udělat,

  38. ਜੇ ਸਉ ਪ੍ਰਾਨੀ ਲੋਚੈ ਕੋਇ ॥

    i kdyby si to přál stokrát.

  39. ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥

    Bez Něj ti nic není k užitku.

  40. ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥

    Spása je dosažena pouhým opakováním Božího Jména, ó Nanak.

  41. ਰੂਪਵੰਤੁ ਹੋਇ ਨਾਹੀ ਮੋਹੈ ॥

    Je-li někdo krásný, sám o sobě nefascinuje ostatní.

  42. ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥

    Je to Pánovo světlo, které vypadá krásně mezi všemi těly.

  43. ਧਨਵੰਤਾ ਹੋਇ ਕਿਆ ਕੋ ਗਰਬੈ ॥

    Proč by se někdo, kdo zbohatl, cítil pyšný,

  44. ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥

    když všechno bohatství jsou Jeho dary.

  45. ਅਤਿ ਸੂਰਾ ਜੇ ਕੋਊ ਕਹਾਵੈ ॥

    Pokud se někdo nazývá velkým hrdinou,

  46. ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥

    jaké úsilí může vyvinout bez získání moci od Pána?

  47. ਜੇ ਕੋ ਹੋਇ ਬਹੈ ਦਾਤਾਰੁ ॥

    Pokud se někdo ustanoví jako člověk štědrosti,

  48. ਤਿਸੁ ਦੇਨਹਾਰੁ ਜਾਨੈ ਗਾਵਾਰੁ ॥

    jehož Dárce považuje za hlupáka.

  49. ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥

    Jehož neduh ega je vyléčen přízní Gurua,

  50. ਨਾਨਕ ਸੋ ਜਨੁ ਸਦਾ ਅਰੋਗੁ ॥੨॥

    Nanak, ten člověk je navždy zdravý.

  51. ਜਿਉ ਮੰਦਰ ਕਉ ਥਾਮੈ ਥੰਮਨੁ ॥

    Jako sloup podpírá palác,

  52. ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥

    podobně slovo Gurua podporuje duši.

  53. ਜਿਉ ਪਾਖਾਣੁ ਨਾਵ ਚੜਿ ਤਰੈ ॥

    Jako kámen plave, když je položen na loď,

  54. ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥

    tak je smrtelník spasen lpěním na nohou Gurua.

  55. ਜਿਉ ਅੰਧਕਾਰ ਦੀਪਕ ਪਰਗਾਸੁ ॥

    Jako lampa dává světlo ve tmě, tak,

  56. ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥

    duše kvete při pohledu na Guruův zrak.

  57. ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥

    Cesta je nalezena skrze velkou pustinu spojením se Saadh Sangat, Společností Svatých, a tvé světlo září.

  58. ਤਿਨ ਸੰਤਨ ਕੀ ਬਾਛਉ ਧੂਰਿ ॥

    Toužím po prachu nohou těch světců,

  59. ਨਾਨਕ ਕੀ ਹਰਿ ਲੋਚਾ ਪੂਰਿ ॥੩॥

    splň Nanakovu touhu, ó Bože.

  60. ਮਨ ਮੂਰਖ ਕਾਹੇ ਬਿਲਲਾਈਐ ॥

    Ó pošetilý člověče, proč naříkáš?

Darovat