Sri Guru Granth Sahib Ji

Ang 301

  1. ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥

    Komu Vznešený Guru projeví milost, všechny jeho záležitosti jsou vyřešeny.

  2. ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥

    Nanak, ti, které Bůh Stvořitel spojuje, setkávají se s prvotním Pánem a zůstávají s Ním spojeni.

  3. ਪਉੜੀ ॥

    Pauri.

  4. ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥

    Ty, ó Pravý Pane, jsi Pravý. Nejpravdivější z Pravých jsi Ty, ó Pane světa.

  5. ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥

    Všichni si Tě připomínají, vše padá k Tvým nohám.

  6. ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥

    Laskavá a domov krásy je Tvá chvála. Zachraňuješ toho, kdo ji oslavuje.

  7. ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥

    Dáváš odměnu svatým a oni se ponoří do Pravého Jména.

  8. ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

    Ó můj veliký Pane, veliká je Tvá velikost.

  9. ਸਲੋਕ ਮਃ ੪ ॥

    Slok 4rh Guru.

  10. ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥

    Chuť chvály čehokoli jiného než Jména a veškerá ostatní řeč je mdlá.

  11. ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥

    Zvrácení chválí svou pýchu, ale marná je láska k sebelásce.

  12. ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥

    Ti, které chválí, umírají. Všichni se ztrácejí v hádkách.

  13. ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥

    Ó služebníku Nanak, svatí jsou zachráněni rozjímáním o Pánu Bohu, Ztělesnění Nejvyšší blaženosti.

  14. ਮਃ ੪ ॥

    4. Guru.

  15. ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥

    Můj Pravý Guru, pověz mi o Pánu Mistru, abych ve své mysli mohl rozjímat o Jeho Jménu.

  16. ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥

    Opakováním svatého Jména Boha svými ústy, ó Nanak, mohu setřást veškeré své útrapy.

  17. ਪਉੜੀ ॥

    Pauri.

  18. ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥

    Ó můj beztvarý, bez poskvrny Bože, Králi, Ty jsi vším sám o sobě.

  19. ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥

    Ti, kdo si Tě pamatují s jedinou myslí, ó Pravý Pane, ty jsi jich zbavil všech úzkostí.

  20. ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥

    Nemáš sobě rovného, koho bych mohl posadit blízko a mluvit o Tobě.

  21. ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥

    Ó čistý Pane, Ty sám jsi tak velkým Darcem, jakým jsi Ty sám. Ty, ó Pravý, jsi potěšením mé mysli.

  22. ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

    Ó můj Pravý Pane, nejpravdivější z Pravých je Tvé Jméno.

  23. ਸਲੋਕ ਮਃ ੪ ॥

    Slok 4rh Guru.

  24. ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

    V mysli zlých, pokřivených osob je choroba pýchy, a ztratily se v pochybnostech.

  25. ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

    Nanaku, setkáním se svatým Satgurem, přítelem, zbaví se choroby.

  26. ਮਃ ੪ ॥

    4. Guru.

  27. ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥

    Mysl a tělo zbožné osoby jsou zabarveny láskou k Bohu, pokladnici ctností.

  28. ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥

    Služebník Nanak vyhledal Boží útočiště. Sláva Guru, který ho spojil s Bohem.

  29. ਪਉੜੀ ॥

    Pauri.

  30. ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥

    Ty jsi Všemocný a nepřístupný Stvořitel, s kým bych Tě mohl srovnávat?

  31. ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥

    Kdyby existoval někdo tak velký jako Ty, mohl bych ho jmenovat. Jen Ty sám jsi nazýván sobě podobným.

  32. ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥

    V každém srdci jsi obsažen stejně. Skrze Guru se stáváš zjevným.

  33. ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥

    Ty jsi Pravý Pán všeho. Ty jsi také nejvyšší ze všech.

  34. ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥

    Když se děje to, co Ty činíš, ó Pravý Pane, jen to se děje, proč bychom se tedy měli trápit?

  35. ਸਲੋਕ ਮਃ ੪ ॥

    Slok 4. Guru.

  36. ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥

    Celý den zůstává má duše a tělo prodchnuto láskou mého Milovaného.

  37. ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥

    Prokaž milost služebníku Nanakovi, ó Pane, abych mohl přebývat v míru setkáním se Satgurem.

  38. ਮਃ ੪ ॥

    4. Guru.

  39. ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥

    V těch, jejichž srdci je láska k Milovanému, vypadají pak krásně, když opakují chválu Pána.

  40. ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥

    Nanaku, Bůh Milovaný, který do nich vložil svou náklonnost, sám toto vše ví.

  41. ਪਉੜੀ ॥

    Pauri.

  42. ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥

    Ty sám, ó Stvořiteli, jsi bezchybný. Nemůžeš se mýlit.

  43. ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥

    Ó Pravý Jeden, cokoliv Ty činíš, je dobré. Skrze Gurův pokyn se toto pochopení získává.

  44. ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥

    Jsi schopen vykonat všechny práce. Není nikoho jiného než Ty.

  45. ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥

    Ty můj Pane jsi nepřístupný a Milosrdný. Každý na Tebe myslí.

Darovat