Sri Guru Granth Sahib Ji

Ang 307

  1. ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥

    Veliká je velikost Guru, který ve své mysli rozjímá o Bohu.

  2. ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥

    Podle Jeho potěšení Pán dal dokonalému Satguru. Zmenšením kohokoli se to ani o jotu nezmenší.

  3. ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥

    Pravý Pán je na straně Pravého Guru. Pak všichni muži, kteří jsou proti Satguru, se trápí a umírají.

  4. ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥

    Bůh Stvořitel zčerná tváře urážlivců, Jeho slávu sám rozmnožuje.

  5. ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥

    Jak pomlouvači pomlouvají Guru, tak se jeho sláva den ode dne zvětšuje.

  6. ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥

    Služebník Nanak rozjímal o Bohu, který všechny donutil padnout k jeho nohám.

  7. ਮਃ ੪ ॥

    4. Guru.

  8. ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥

    Ten, kdo se dostane do počítání s Pravým Guru, ztrácí celý tento svět i svět příští.

  9. ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥

    On si věčně drtí zuby, pěnu u úst a hyne, když mluví nesmysly.

  10. ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥

    On se věčně snaží o bohatství a majetek, ale dokonce i jeho dřívější majetek mu uteče.

  11. ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥

    Co si vydělá a co sní, v jehož srdci je bolest úzkosti.

  12. ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥

    Ten, kdo chová nepřátelství k Nepřátelskému, nese na své hlavě všechny hříchy světa.

  13. ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥

    Ten, jehož ústa se puchýřují vyslovováním pomluv svého srdce, nenajde zde ani v budoucnu útočiště.

  14. ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥

    Pokud manipuluje se zlatem, pak se změní v prach a smísí se s ním.

  15. ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥

    Pokud znovu vstoupí pod ochranu Guru, pak mu budou odpuštěny jeho předchozí hříchy.

  16. ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

    Služebník Nanak dnem i nocí rozjímal o Jménu. Vzpomínáním na Boha jsou hříchy a zlomyslnost vymazány (odpuštěny).

  17. ਪਉੜੀ ॥

    Pauri.

  18. ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥

    Ty jsi Nejpravdivější z pravdivých. Nejvznešenější je tvůj dvůr.

  19. ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥

    Ti, kdož o Tobě rozjímají, ó Pravý Pane, pracují pro pravdu; Ty, ó Pravý, jsi jejich spravedlivou pýchou.

  20. ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥

    V nich je pravda, jejich tváře jsou jasné, říkají pravdu a Ty, ó Pravý, jsi jejich silou.

  21. ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥

    Jsou to světci, kteří skrze Gurú chválí Tebe a kteří vlastní standard Pravého Jména.

  22. ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥

    Vskutku, jsem oddán a vždy obětován těm, kdo slouží Pravému Pánu.

  23. ਸਲੋਕ ਮਃ ੪ ॥

    Sloka 4. Guru.

  24. ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥

    Ti, kteří byli od počátku postiženi Dokonalým Satgurúem, byli nyní prokleti Pravým Gurúem.

  25. ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥

    Tvůrce jim nedovoluje setkat se se Satgurúem, i když by si velmi přáli se s ním spojit.

  26. ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥

    Ve společnosti svatých nenacházejí útočiště. Takto Gurú vyjádřil svůj názor v cechu svatých.

  27. ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥

    Kdo je nyní potká, toho zničí tyran-posel smrti.

  28. ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥

    Ti, kteří byli prokleti Prvotním Gurúem, zůstali prokleti a byli prohlášeni za padělané Gurúem Angadem Dev.

  29. ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥

    Gurú třetí generace si pomyslel: „Co leží v rukou těchto ubohých lidí?“

  30. ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥

    Satgurú, který jmenoval Gurúa čtvrté generace, zachránil všechny pomlouvače a výtržníky.

  31. ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥

    Ať jakýkoli syn nebo žák Pravého Gurúa vykoná svou službu, pak všechny jeho záležitosti Gurú napraví.

  32. ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥

    Ten, kdo vezme a zasvětí své děti, majetek a bohatství Gurúovi, obdrží požadované dary a Pán ho přelodí přes moře života.

  33. ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥

    Všechny poklady jsou v Pravém Gurúovi, který vložil Boha do své mysli.

  34. ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥

    Dokonalého Pravého Gurúa získá pouze ten, na jehož čele je zapsán příznivý dekret.

  35. ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥

    Služebník Nanak se modlí za prach nohou těch Sikhů Gurúových, kteří jsou sladcí Bohu, Příteli.

Darovat