Sri Guru Granth Sahib Ji

Ang 308

  1. ਮਃ ੪ ॥

    4. Guru.

  2. ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥

    Ty, kterým Pán sám dává velikost, sám přivádí i svět, aby jim padl k nohám.

  3. ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥

    Potom se můžeme bát, jen když něco děláme sami. Stvořitel ve všech ohledech zvětšuje svou moc.

  4. ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥

    Pohleďte, bratři, toto je aréna milovaného Pravého Boha, který svou mocí přiměl všechny k pokloně.

  5. ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥

    Pán Bůh chrání své svaté a zčerná tváře pomlouvačů a zlosynů.

  6. ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥

    Velikost Pravého Guru se den ode dne zvětšuje. Pán sám vždy způsobuje, že Jeho svatí slaví Jeho chválu.

  7. ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

    Noc a den opakujte Jméno, ó Sikhové, Guru a skrze Pravého Guru vštěpujte Stvořitele Boha do svých srdcí.

  8. ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥

    Ó žáci Guru, vězte, že chvalozpěvy Satguru jsou naprosto pravdivé. Stvořitel Bůh sám způsobuje, že je Guru pronáší svými ústy.

  9. ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥

    Milovaný Bůh rozjasňuje tváře žáků Guru a způsobuje, že celý svět vzdává hold Guru.

  10. ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

    Služebník Nanak je služebníkem Boha. Bůh sám chrání čest svých služebníků.

  11. ਪਉੜੀ ॥

    Pauri.

  12. ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥

    Ó můj pravý Králi, Ty sám jsi můj Pravý Pane.

  13. ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥

    Můj Mistře, jsem Tvůj kupec. Vštěp mi do srdce pravý kapitál Tvého Jména.

  14. ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥

    Sloužím Pravému, jednám v pravdě a pronáším chválu podivuhodného Pána.

  15. ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥

    Osoby, které jsou ozdobeny Jménem daným od Guru, setkávají se s Mistrem tím, že přijímají smýšlení otroka.

  16. ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥

    Ty, ó Pravý Pane, jsi Nepoznatelný. Skrze Slovo Guru Tě lze pouze pochopit.

  17. ਸਲੋਕ ਮਃ ੪ ॥

    Slok 4. Guru.

  18. ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥

    Ten, v jehož srdci je závist, pro druhé nikdy neshromáždí nic dobrého.

  19. ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥

    Nikdo nedbá na to, co říká. Je to hlupák, který neustále křičí v pustině.

  20. ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥

    Ten, v jehož srdci je pomluva, je znám jako pomlouvač. Vše, co udělal nebo dělá, přijde vniveč.

  21. ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥

    Neustále pomlouvá druhé, nemůže se nikomu podívat do tváře, protože zčernala.

  22. ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥

    V temném věku je tělo polem činů. Jak tam člověk zasévá, tak také jí.

  23. ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥

    Spravedlnost se nespravuje pouhými řečmi. Požitím jedu člověk okamžitě zemře.

  24. ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥

    Moji bratři, hleďte na spravedlnost Pravého Stvořitele. Jak kdo jedná, taková je jeho odměna.

  25. ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

    Bůh dal veškeré pochopení sluhovi Nanakovi a on vysvětluje slova Jeho dvora.

  26. ਮਃ ੪ ॥

    4. Guru.

  27. ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥

    Ti, kteří jsou odděleni od Gurua, který je s nimi přítomen, nenacházejí útočiště v Božím dvoře.

  28. ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

    Pokud někdo jde a setká se s těmi pomlouvači s mdlými tvářemi. Najde na jejich ústech veškerou pěnu.

  29. ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥

    Ti, kteří jsou prokleti Pravým Guruem, jsou prokleti celým světem a neustále zůstávají

  30. ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥

    Ti, kteří se veřejně nehlásí ke svému Guruovi, bloudí a hlasitě naříkají.

  31. ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥

    Jejich hlad nikdy neopustí a postiženi hladem a nedostatkem neustále hlasitě ječí.

  32. ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥

    Nikdo neslyší, co říkají. Neustále umírají v hrozivém strachu.

  33. ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥

    Nemohou snést velikost Pravého Gurua. Nenacházejí zde ani v budoucnu žádné útočiště.

  34. ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥

    Kdokoli jde na setkání s těmi, které Pravý Guru postihl, ztrácí veškerý zbytek své cti.

Darovat