Sri Guru Granth Sahib Ji

Ang 309

  1. ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥

    Prokletí Gurúem, stali se malomocnými, kdo se s nimi setká, je postižen malomocenstvím.

  2. ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥

    Můj Bože! Nevidím zrak těch, kdo upínají svou mysl k lásce jiného.

  3. ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥

    Není úniku od toho, co Stvořitel sám napsal na počátku.

  4. ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥

    Ó služebníku Nanaku, rozjímej o jménu Boha, jemuž se nikdo nemůže rovnat.

  5. ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥

    Veliká je velikost jména Pána a den ode dne se zvyšuje.

  6. ਮਃ ੪ ॥

    4. Guru.

  7. ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥

    Velkolepá je velikost osoby, kterou Gurú (Angad Dev) ve své přítomnosti pomazal za Gurú.

  8. ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥

    Svět se mu klaní, všichni padají k jeho nohám. Jeho chvála naplňuje svět.

  9. ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥

    Kontinenty a vesmír se mu klaní. Ten, na jehož čelo Dokonalý Gurú položí svou ruku, stane se dokonalým.

  10. ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥

    Velikost Gurúa se každý den zvyšuje. Nikdo se jí nemůže rovnat.

  11. ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥

    Ó otroku, Nanak, Bůh Stvořitel sám (Guru Amar Das) jmenoval a sám Pán zachovává jeho čest.

  12. ਪਉੜੀ ॥

    Pauri.

  13. ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥

    Lidské tělo je velkolepá pevnost s obchody uvnitř.

  14. ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥

    Ten, kdo přichází obchodovat směrem ke Gurúovi, stará se o náklad jména Boha.

  15. ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥

    Měli bychom si koupit poklad drahokamů a korálů jména Boha.

  16. ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥

    Ti, kdo hledají bohatství Pána, venku, v těle, na jakémkoli jiném místě, jsou hloupí ďáblové.

  17. ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥

    V pochybnostech bloudí divočinou jako jelen, který hledá pižmo v křoví.

  18. ਸਲੋਕ ਮਃ ੪ ॥

    Slok 4. Guru.

  19. ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥

    Ten, kdo pomlouvá Dokonalého Pravého Gurua, se v tomto světě dostává do potíží.

  20. ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥

    Je chycen a svržen do strašlivého pekla, studny strastí.

  21. ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥

    Nikdo neposlouchá jeho křik a nářek. Stává se nešťastným a naříká.

  22. ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥

    Zcela ztrácí tento svět i onen. Ztratil veškerý kapitál i zisk.

  23. ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥

    Je jako býk olejáře. Jeho Pán ho vždy zapřahá, když ráno vstává.

  24. ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥

    Bůh vždy vše vidí a slyší. Nic před Ním nezůstává skryto.

  25. ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥

    Jak člověk zasévá, tak bude sklízet, jak nyní sklízí to, co dříve zasel.

  26. ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥

    Ten, kterému Pán prokazuje Své milosrdenství, myje nohy Pravému Guruovi.

  27. ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥

    Jako železo spojené se dřevem plave na vlnách Velkého Pravého Gurua.

  28. ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥

    Ó služebníku Nanaku, rozjímej o Jménu. Opakováním Jména Pána Boha je dosaženo míru.

  29. ਮਃ ੪ ॥

    4. Guru.

  30. ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥

    Velmi šťastné jsou nevěsty, které skrze Gurua potkaly svého Pána Krále.

  31. ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥

    Nanak, Boží světlo osvítilo jejich srdce, jsou pohlceny Jeho Jménem.

  32. ਪਉੜੀ ॥

    Pauri.

  33. ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥

    Toto tělo, v jehož srdci je světlo Pravého, je zcela určeno k praktikování ctnosti.

  34. ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥

    Uvnitř jsou skryty tajemné drahokamy. Některý vzácný služebník skrze Gurua je dobývá.

  35. ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥

    Když smrtelník pochopí Všeprostupující duši, pak vidí Jediného Pána obsaženého všude a Jediného protkaného jako osnova a útek.

  36. ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥

    Vidí Jediného Pána, věří v Jediného Pána a svýma ušima slyší zvěsti pouze o Pánu.

Darovat