Sri Guru Granth Sahib Ji

Ang 310

  1. ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

    Chval jméno Páně, ó služebníku Nanaku. Toto je tvá služba Nejvěrnějšího z věrných.

  2. ਸਲੋਕ ਮਃ ੪ ॥

    Slok 4. Guru.

  3. ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥

    Všechna potěšení jsou v mysli těch, v jejichž srdci přebývá Bůh.

  4. ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥

    V Boží síni jsou jejich tváře jasné a všichni se na ně chodí dívat.

  5. ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥

    Ti, kdo rozjímají o Jméně Bez-strachu, nemají strach.

  6. ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥

    Ti, kdo jsou tak předurčeni, si pamatují Vznešeného Pána.

  7. ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥

    Ti, v jejichž srdci přebývá Bůh, jsou oděni v Boží síni.

  8. ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥

    Přes plavou se se svou celou rodinou a po jejich stopách je zachráněn celý svět.

  9. ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥

    Můj Bože, spoj služebníka Nanaka se svými služebníky, neustálým pohledem na něhož udržuje život.

  10. ਮਃ ੪ ॥

    4. Guru.

  11. ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥

    Ta země, kde můj Pravý Guru přichází a sedí, zelená.

  12. ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥

    Stvoření, která jdou a vidí mého Pravého Guru, se stávají uctívanými.

  13. ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥

    Ó Matko, sláva, sláva otci, sláva, sláva rodině, sláva, sláva dobré matce, která porodila Guru.

  14. ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥

    Požehnaný, požehnaný je Guru, kdo rozjímá o Jméně. On zachraňuje sebe a zachraňuje ty, kdo ho vidí.

  15. ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥

    Ó Bože, milostivě mi dopřej setkání s Pravým Guru, aby tento sluha Nanak mohl umýt jeho nohy.

  16. ਪਉੜੀ ॥

    Pauri.

  17. ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥

    Nejvěrnější z věrných je nesmrtelný Satguru, který má poklady Boha ve svém srdci.

  18. ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥

    Nejvěrnější z věrných je všemocný Satguru, který zabil chtíč, hněv a neřest.

  19. ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥

    Když vidím dokonalého Satguru, pak, má mysli, vnitřně, získává podporu.

  20. ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥

    Jsem obětí svému Guru a jsem navždy a navždy oddán a zasvěcen jemu.

  21. ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥

    Ti, kdo jsou na straně Guru, vyhrávají hru života a ti, kdo jsou na straně sebe, ji prohrávají.

  22. ਸਲੋਕ ਮਃ ੪ ॥

    Slok 4. Guru.

  23. ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥

    Ten, koho z Milosti Pán představí Pravému Guru skrze Guru, vyslovuje Jméno svými ústy.

  24. ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥

    Dělá to, co se líbí pravému Guru, a Dokonalý Guru mu dává místo ve svém domově.

  25. ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥

    Pán odstraňuje všechny strachy těch, kdo mají v srdci poklad Jména.

  26. ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥

    Mnozí se obtěžují, trápí a umírají při pokusu ublížit těm, které Pán sám chrání.

  27. ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥

    Ó služebníku Nanaku, pamatuj si Jméno a Pán tě vysvobodí zde i v budoucnu.

  28. ਮਃ ੪ ॥

    4. Guru.

  29. ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥

    Sláva velkého Pravého Guru je příjemná mysli sikhů Guru.

  30. ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥

    Bůh chrání čest Pravého Guru, která se každý den zvyšuje.

  31. ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥

    V mysli velkého Satguru přebývá Transcendentní Pán a Transcendentní Pán ho chrání.

  32. ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥

    Boží je moc a opora velkého Satguru. Přivedl všechny, aby se mu klaněli.

  33. ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥

    Pán maže všechny hříchy těch, kdo viděli mého Pravého Guru s láskou.

  34. ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥

    Jasné se stávají jejich tváře v Boží síni a získávají velkou slávu.

  35. ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥

    Služebník Nanak prosí o prach těch svých bratrů, kteří jsou učedníky Guru.

  36. ਪਉੜੀ ॥

    Pauri.

  37. ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥

    Vyslovuji a velebím chválu Pravého. Pravá je sláva Pravého Pána.

  38. ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥

    Velebím Pravého Pána a chválu Pravého Pána. Nikdo nezná hodnotu Pravého.

Darovat