Sri Guru Granth Sahib Ji

Ang 314

  1. ਪਉੜੀ ॥

    Pauri.

  2. ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥

    Ty, ó Stvořiteli, znáš každou věc, která se děje v myslích smrtelníků.

  3. ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥

    Ty sám jsi Nevypočitatelný Tvůrce. Celý svět je v dosahu výpočtu.

  4. ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥

    Vše se děje, jak Ty řídíš, všichni jsou stvořeni Tebou.

  5. ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥

    Ó Pravý Pane, Ty sám jsi obsažen v každém srdci. Tato hra je celá Tvoje.

  6. ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥

    Kdo potká Pravého Gurua, potká Boha a nikdo ho nemůže odvrátit.

  7. ਸਲੋਕੁ ਮਃ ੪ ॥

    Slok 4. Guru.

  8. ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥

    Ať je tato mysl udržována klidnou a pozornost na Pána soustředěna skrze Gurua.

  9. ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥

    Proč bychom na Něj měli kdy zapomenout, ať sedíme či stojíme, s každým dechem a soustem naším?

  10. ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥

    Nyní, když jsem tuto duši odevzdal pod kontrolu Pána Boha, mé úzkosti ze smrti a zrození ustaly.

  11. ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥

    Jak se Ti líbí, tak Ty sám zachraň služebníka Nanaka a uděl mi Tvé Jméno.

  12. ਮਃ ੩ ॥

    3. Guru.

  13. ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥

    Pýcha z odpadlíka nezná dvůr Guruův. Zůstává trochu sem a trochu tam.

  14. ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥

    Ačkoli je vždy pozván, nejde na dvůr Guruův. Jak bude přijat na dvoře Božím?

  15. ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥

    Někteří vzácní znají dvůr Guruův a kdo ho zná, stojí vždy s rukama sepjatýma.

  16. ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥

    Nanaku, jestliže můj Bůh projeví milost, navrátí člověka na dvůr Guruův.

  17. ਪਉੜੀ ॥

    Pauri.

  18. ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

    Přínosné je provedení té služby, s níž je mysl Pravého Guruova potěšena.

  19. ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥

    Když je mysl Pravého Guruova usmířena, pak hříchy a zlé skutky prchají.

  20. ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥

    Svéma ušima Sikhové slyší poučení, které Pravý Guru uděluje.

  21. ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥

    Ti, kdo se podrobí vůli Pravého Guruově, jsou prodchnuti čtyřnásobným barvivem (lásky).

  22. ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

    Toto je zvláštní způsob života Sikhů Guruových, že jejich duše kvete nasloucháním učení Guruovu.

  23. ਸਲੋਕੁ ਮਃ ੩ ॥

    Slok 3. Guru.

  24. ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥

    Kdo zapře svého Gurua, nemá místo ani příbytek.

  25. ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥

    Tento svět i svět budoucí oba ztrácí a nenachází místo na dvoře Božím.

  26. ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥

    Tato příležitost padnout k nohám Pravého Guruovým nemůže být znovu dosažena.

  27. ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥

    Kdyby člověk propásl být započítán mezi učedníky Pravého Guruova, prožil by svůj život v hlubokém soužení.

  28. ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥

    Všemohoucí Satguru je bez nepřátelství, sám si přivlastňuje kohokoli, koho si přeje.

  29. ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥

    Nanaku, na dvoře Božím Guru zajišťuje osvobození těch, kterým dal spatřit zrak Páně.

  30. ਮਃ ੩ ॥

    3. Guru.

  31. ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥

    Sobecká osoba je duchovně slepá, zlomyslná a arogantní.

  32. ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥

    Uvnitř ní je hněv a ztrácí smysl, jako by v hazardní hře.

  33. ਕੂੜੁ ਕੁਸਤੁ ਓਹੁ ਪਾਪ ਕਮਾਵੈ ॥

    Páchá hříchy lži a nespravedlnosti.

  34. ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥

    Co může slyšet a co může říci ostatním?

  35. ਅੰਨਾ ਬੋਲਾ ਖੁਇ ਉਝੜਿ ਪਾਇ ॥

    Je slepý a hluchý, ztrácí cestu a bloudí do divočiny.

  36. ਮਨਮੁਖੁ ਅੰਧਾ ਆਵੈ ਜਾਇ ॥

    Slepý odpadlík stále přichází a odchází.

  37. ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥

    Bez setkání s Pravým Guruem nenachází místo odpočinku.

  38. ਨਾਨਕ ਪੂਰਬਿ ਲਿਖਿਆ ਕਮਾਇ ॥੨॥

    Nanaku, jedná podle předem určeného písma.

  39. ਪਉੜੀ ॥

    Pauri.

  40. ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥

    Ti, jejichž srdce jsou tvrdá, nesedí blízko Pravého Guruova.

  41. ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥

    Pravda tam vítězí a lháři se cítí duševně sklíčení.

  42. ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥

    Všemi prostředky tráví svůj čas a znovu jdou a sedí s falešnými.

  43. ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥

    V pravdě se faleš nemísí, ó má duše, viz to ověřením.

  44. ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

    Falešní jdou a mísí se s falešnými. Praví Sikhové sedí vedle Pravého Guruova.

Darovat