Sri Guru Granth Sahib Ji

Ang 315

  1. ਸਲੋਕ ਮਃ ੫ ॥

    Šlók 5. Guru.

  2. ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥

    Vlastní námahou Pán sám zahubil zbytky utrhačů.

  3. ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥

    Ó Nanak, Pán, pomocník svatých, je zjevně všudypřítomný.

  4. ਮਃ ੫ ॥

    5. Guru.

  5. ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥

    Kde naleznou útočiště ti, kdož se od počátku odchylují od Prvotní bytosti?

  6. ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥

    Nanak, jsou zasaženi Tím, jenž je Všemocný ke všem činům.

  7. ਪਉੜੀ ੫ ॥

    Paurí 5. Guru.

  8. ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥

    Berouce uzdy, muži vycházejí v noci škrtit druhé, ale Pán zná vše, ó smrtelníku.

  9. ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥

    Skrytí na místech, dívají se na jiné ženy.

  10. ਸੰਨੑੀ ਦੇਨਿੑ ਵਿਖੰਮ ਥਾਇ ਮਿਠਾ ਮਦੁ ਮਾਣੀ ॥

    Vloupávají se do dobře chráněných míst a hodují na sladkém víně.

  11. ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥

    Za své příslušné špatné skutky budou sami později litovat.

  12. ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥

    Azrail, posel smrti, je rozdrtí jako mlýn plný sezamu.

  13. ਸਲੋਕ ਮਃ ੫ ॥

    Šlók 5. Guru.

  14. ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥

    Ti, kdož jsou služebníky Pravého krále, stávají se přijatelnými.

  15. ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥

    Nanak, nevědomí, kteří slouží jiným, hnijí, rozkládají se a umírají.

  16. ਮਃ ੫ ॥

    5. Guru.

  17. ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥

    Osud, který Pán napsal na počátku, nelze vymazat.

  18. ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥

    Bohatství pronikajícího Božího Jména je Nanakův kapitál a on o něm neustále rozjímá.

  19. ਪਉੜੀ ੫ ॥

    Paurí 5. Guru.

  20. ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥

    Kam může položit nohu ten, kdo obdržel kopanec od Pána?

  21. ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥

    Páchá nespočet hříchů a neustále požírá jed.

  22. ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥

    Utrhaje o druhých, chřadne k smrti.

  23. ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥

    Uvnitř svého těla pokračuje v hoření. Kdo může zachránit toho, koho Pravý Pán zasáhl?

  24. ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥

    Nanak vstoupil do Jeho azylu, jenž je Neviditelný Pán.

  25. ਸਲੋਕ ਮਃ ੫ ॥

    Šlók 5. Guru.

  26. ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥

    V hrozném pekle je mnoho utrpení. Je to příbytek nevděčných.

  27. ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥

    Jsou zasaženi tím Pánem a umírají ubohou smrtí, ó Nanak.

  28. ਮਃ ੫ ॥

    5. Guru.

  29. ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥

    Připravuje se mnoho druhů léků, ale pro utrhače není žádný lék.

  30. ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥

    Ti, které sám Pán svádí, hnijí a rozkládají se v existencích, ó Nanak.

  31. ਪਉੜੀ ੫ ॥

    Paurí 5. Guru.

  32. ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥

    Dokonalý Satguru mi ve své milosti požehnal nevyčerpatelným bohatstvím Jména Pravého Boha.

  33. ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥

    Všechny mé úzkosti ustaly a jsem zbaven strachu ze smrti.

  34. ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥

    Lust, hněv a další zla jsou v cechu svatých umlčena.

  35. ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥

    Bez Pravého Pána ti, kdo slouží jinému, umírají jako larva.

  36. ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥

    Guru odpustil Nanakovi a on je sjednocen s Božím Jménem.

  37. ਸਲੋਕ ਮਃ ੪ ॥

    Šlók 4. Guru.

  38. ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥

    Není to kajícník, jehož srdce je chamtivé a který neustále touží po bohatství jako malomocný.

  39. ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥

    Když byl poprvé povolán, odmítl přijmout vážené almužny, ale později kajícně přivedl svého syna a posadil ho mezi shromáždění.

  40. ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥

    Starší vesnice se všichni začali smát a říkat, že vlna lakoty zničila kajícníka.

  41. ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥

    Kajícník se nepřibližuje k místu, kde vidí málo bohatství. Při pohledu na velké bohatství kajícník ztrácí svou víru.

  42. ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥

    Ó bratře, to není kajícník, ale volavka. Svatí lidé se tak dohodli.

  43. ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥

    Kajícník pomlouvá Pravého člověka a zpívá chválu světa. Za tento hřích ho Pán proklel.

  44. ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥

    Pohleď na ovoce, které kajícník sklízí za pomlouvání velkých lidí. Všechna jeho úsilí přišla vniveč.

  45. ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥

    Když sedí venku mezi staršími, je nazýván kajícníkem;

  46. ਅੰਦਰਿ ਬਹੈ ਤਪਾ ਪਾਪ ਕਮਾਏ ॥

    ale když sedí uvnitř shromáždění, kajícník páchá hřích.

Darovat