Sri Guru Granth Sahib Ji

Ang 317

  1. ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

    Ti, kdo jsou zasaženi Nejvyšším Pánem, nejsou ničí majetek.

  2. ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥

    Je spravedlivé, aby ti, kdo chovají nepřátelství k Nepřátelskému, zahynuli.

  3. ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

    Ti, které světci prokleli, se stále potulují.

  4. ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥

    Když je strom useknut u kořenů, jeho větve uschnou.

  5. ਸਲੋਕ ਮਃ ੫ ॥

    Slok 5. Guru.

  6. ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥

    Ve mně Guru Nanak upevnil Jméno Boha, který je mocný tvořit a ničit.

  7. ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥

    Můj příteli, jestliže si kdy vzpomeneš na Pána, všechny tvé potíže skončí.

  8. ਮਃ ੫ ॥

    5. Guru.

  9. ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥

    Hladový člověk nedbá na čest, nečest a obscénní slova.

  10. ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥

    Nanak prosí o Tvé Jméno, ó Bože, ukaž svou milost a spoj mě se sebou.

  11. ਪਉੜੀ ॥

    Pauri.

  12. ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥

    Jaké jsou skutky, které člověk vykoná, takové jsou plody, které sklízí.

  13. ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥

    Pokud někdo žvýká horké ocelové železo, způsobuje to pálení v krku.

  14. ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥

    Kvůli svým zlým skutkům, s oprátkou kolem krku, ho pohání posel smrti.

  15. ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥

    Žádná z jeho tužeb není splněna. Stále krade cizí špínu (pomlouvá druhé).

  16. ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥

    Nevděčný člověk necítí dluh za prokázanou laskavost a potuluje se v existenci.

  17. ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥

    Ztrácí veškerou oporu, jeden Pán je mu vyrván.

  18. ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥

    Nenechal uhasnout jiskru sváru, proto ho Stvořitel zasáhl.

  19. ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥

    Ti, kdo propadají egu, se rozpadají a padají k zemi.

  20. ਸਲੋਕ ਮਃ ੩ ॥

    Slok 3. Guru.

  21. ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥

    Ten, kdo je oddán Guru, je obdařen božským poznáním a rozlišovací inteligencí.

  22. ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥

    Zpívá Boží chvály a navléká jejich girlandu ve svém srdci.

  23. ਪਵਿਤੁ ਪਾਵਨੁ ਪਰਮ ਬੀਚਾਰੀ ॥

    Stává se nejčistším z čistých a člověkem nejvyšší moudrosti.

  24. ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥

    Zachrání toho, koho potká.

  25. ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥

    V jeho srdci je obsažena vůně Božího Jména.

  26. ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥

    Dosáhne cti v Boží síni a má nanejvýš vznešenou řeč.

  27. ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥

    Osoba, která ho slyší, je nesmírně potěšena.

  28. ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥

    Po setkání s Pravým Guru Nanak získal bohatství a majetek Božího Jména.

  29. ਮਃ ੪ ॥

    4. Guru.

  30. ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

    Stav mysli Dokonalého Pravého Guru a to, co ho těší, nikdo neví.

  31. ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥

    Pravý Guru prostupuje srdci Sikhů Guru.

  32. ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥

    Vykonávají službu a modlí se, jak jim Pravý Guru přikazuje. Pravý Pán přijímá službu Sikhů Guru.

  33. ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

    Učeň Guru se již nepřiblíží k tomu, kdo si přeje, aby mu bylo něco uděláno od Sikhů Guru, bez příkazu Pravého Guru.

  34. ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

    Sikh Guru slouží osobě, která ze srdce pracuje pro velkého Pravého Guru.

  35. ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

    Ten, kdo přichází pro podvod a kdo vstává a odchází pro podvod; k němu se učeň Guru nikdy nepřiblíží.

  36. ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥

    Nanak prohlašuje a oznamuje tuto Boží moudrost.

  37. ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥

    Ten, kdo se nelíbí Mysli Pravého Guru, ať koná své skutky, ale toto bytí bude trpět jen strašlivou bolestí. ||2||

  38. ਪਉੜੀ ॥

    Pauri.

  39. ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥

    Ty, ó Pravý Pane, jsi velmi veliký. Veliký jako Ty, jsi jen Ty sám. Jsi největší z velkých.

  40. ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥

    Koho Ty spojíš, spojí se s Tebou. Ty sám mu odpustíš a započítáš jeho účet.

  41. ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥

    Koho spojíš se sebou, celým srdcem slouží Pravému Guru.

  42. ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

    Ty jsi Pravý, Ty jsi Pravý Pane. Moje duše, tělo, kůže a kosti jsou všechny Tvé.

  43. ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

    Jak se Ti líbí, tak mě zachraň, ó můj Pravý Pane, ó nejvyšší z nejvyšších, Tvá naděje, Nanak chová ve svém srdci.

Darovat