Sri Guru Granth Sahib Ji

Ang 318

  1. ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

    Gaurí Ki Vár. 5. Guru. Má zpívat na melodii Vár od Rai Kamal Maujdi.

  2. ੴ ਸਤਿਗੁਰ ਪ੍ਰਸਾਦਿ ॥

    Je pouze jeden Bůh. Milostí Pravého Gurua je dosažen.

  3. ਸਲੋਕ ਮਃ ੫ ॥

    Slok 5. Guru.

  4. ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥

    Vítán je příchod člověka, který si pamatuje Jméno Pána Boha.

  5. ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

    Jsem obětí tomu člověku, který rozjímá o Nepřipoutaném Pánu.

  6. ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥

    Pro Něj je utrpení zrození a smrti zrušeno a setkává se s Bohem, Všemohoucím Pánem.

  7. ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥

    Spojením se společností svatých překonává světový oceán a, ó služebníku Nanaku, má pravý smysl jediného Boha.

  8. ਮਃ ੫ ॥

    5. Guru.

  9. ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥

    Vstaň brzy a nech svatého Božího navštívit můj domov jako host.

  10. ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥

    Omývám jeho nohy a on je vždy potěšením pro mou duši a tělo.

  11. ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥

    Jméno slyším, jméno shromažďuji a s Jménem rozvíjím lásku.

  12. ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥

    Můj domov a bohatství jsou posvěceny zpěvem chval Boha.

  13. ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥

    Nákupčí Božího Jména, ó Nanaku, je nalezen skrze největší štěstí.

  14. ਪਉੜੀ ॥

    Paurí.

  15. ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥

    Cokoli se Ti líbí, to je dobré, vždy pravdivé, je Tvoje vůle.

  16. ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥

    Ty sám působíš ve všem a jsi obsažen ve všem.

  17. ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥

    Jsi rozprostřen skrze všechna místa a mezery a je známo, že jsi uvnitř smrtelníků.

  18. ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥

    Podřízením se Jeho vůli je Pravý Pán dosažen spojením se společností svatých.

  19. ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥

    Nanak hledá útočiště u Pána a je vždy, vždy obětí Jemu.

  20. ਸਲੋਕ ਮਃ ੫ ॥

    Slok 5. Guru.

  21. ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥

    Pokud se ti tato věc stane, pak si pamatuj toho Pána, svého Mistra.

  22. ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥

    Vstup na loď služby Pravému Guruovi a překonej strašlivý světový oceán.

  23. ਮਃ ੫ ॥

    5. Guru.

  24. ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥

    Pýšní hlupáci nosí šaty větru.

  25. ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥

    Nanaku, neodcházejí s člověkem a jsou spáleni na popel.

  26. ਪਉੜੀ ॥

    Paurí.

  27. ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥

    Pouze ti jsou na světě vysvobozeni, které Pravý Pán zachovává.

  28. ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥

    Žiji pohledem na tváře těch, kteří okoušejí Boží Nektar.

  29. ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥

    Chtíč, hněv, lakomství a světská láska jsou spáleny v kongregaci svatých.

  30. ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥

    Pán Bůh sám zkouší a prověřuje ty, kterým prokazuje Své milosrdenství.

  31. ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥

    Nanaku! Hry Pána nejsou známy. Nikdo jim nemůže porozumět.

  32. ਸਲੋਕ ਮਃ ੫ ॥

    Slok 5. Guru.

  33. ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥

    Nanaku, krásný je den, kdy Pán přichází na mysl.

  34. ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥

    Ale prokletý je den a roční období, jakkoli příjemné, když je nejvyšší Pán zapomenut.

  35. ਮਃ ੫ ॥

    5. Guru.

  36. ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥

    Uzavři přátelství s Ním, ó Nanaku, v jehož rukou je všechno.

  37. ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥

    Jsou považováni za falešné přátele, kteří nejdou s jedním ani krok.

  38. ਪਉੜੀ ॥

    Paurí.

  39. ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥

    Nektar je poklad Božího Jména. Sejděte se a popíjejte ho, ó moji bratři.

  40. ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥

    Pamatováním koho je dosaženo míru a uhašena veškerá žízeň.

  41. ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥

    Služ Ty transcendentnímu Pánu a Guruovi, abys již nehladověl.

  42. ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥

    Všechna Tvoje touha bude splněna a Ty získáš nesmrtelný status.

  43. ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

    Jak velký jako Ty, Ty sám jsi, ó můj Nejvyšší Pane. Nanak hledá Tvoji ochranu.

  44. ਸਲੋਕ ਮਃ ੫ ॥

    Slok 5. Guru.

  45. ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥

    Viděl jsem všechna místa. Není místo bez Mistra.

  46. ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥

    Nanaku, ti, kteří se setkají s Pravým Guruem, dosáhnou svého cíle.

Darovat