Sri Guru Granth Sahib Ji

Ang 43

  1. ਸਿਰੀਰਾਗੁ ਮਹਲਾ ੫ ॥

    Sri Rag, Pátý Guru.

  2. ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥

    Každý den vstávaje, člověk si ctí své tělo, ale bez pochopení Pána je hlupák a nevědomý.

  3. ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥

    Na Pána, kterého si nepřipomíná, (jeho tělo) bude opuštěno v pustině.

  4. ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥

    Připoj mysl k Pravému Guru a navždy se raduj z blaženosti.

  5. ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥

    Ó smrtelníku! přišel jsi vydělat zisk.

  6. ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥

    Čemu se věnuješ za zbytečný úkol? Celá tvá Noc (život) se chýlí ke konci. Přestávka.

  7. ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥

    Zvířata a ptáci poskakují a nevidí smrt.

  8. ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥

    S (jako) nimi je i člověk, který je chycen do sítě mamonu.

  9. ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥

    Pouze ti, kdo rozjímají nad Pravým Jménem, jsou považováni za osvobozené.

  10. ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥

    Ten dům, který má být opuštěn a vyklizen, ten je připojen k mysli.

  11. ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥

    Nemáš žádné obavy ohledně toho, kam máš jít a bydlet.

  12. ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥

    Ti, kdo padnou k nohám Guru, jsou osvobozeni od pout.

  13. ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥

    Nikdo nemůže zachránit, bez Guru, nevidím nikoho jiného.

  14. ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥

    Prohledal jsem čtyři směry a přišel jsem a vstoupil do svatyně Guru.

  15. ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥

    Topil jsem se (ale Guru), Pravý král, mě zachránil, ó Nanak!

  16. ਸਿਰੀਰਾਗੁ ਮਹਲਾ ੫ ॥

    Sri Rag, Pátý Guru.

  17. ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥

    Člověk je v tomto světě hostem na okamžik a chvilku, aby si urovnal své záležitosti.

  18. ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥

    Ale nevědomý člověk nechápe a je pohlcen bohatstvím a chtíčem.

  19. ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥

    Vstává a odchází (ze světa) s pokáním a padá do spárů smrti.

  20. ਅੰਧੇ ਤੂੰ ਬੈਠਾ ਕੰਧੀ ਪਾਹਿ ॥

    Ó slepý (člověče)! sedíš blízko padajícího břehu řeky.

  21. ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥

    Pokud jsi tak předurčen, pak jednej podle příkazu Guru. Přestávka.

  22. ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥

    Žeňák (úrody života) nevidí nezralé, ani napůl zralé, ani zralé.

  23. ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥

    Po přípravě, uchopivše a vzavše své kosy, přicházejí ženci.

  24. ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥

    Když je vydán rozkaz Pánu půdy, pak je polní plod požat a změřen.

  25. ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥

    První část noci (života) ubíhá ve zbytečných záležitostech a během druhé (smrtelník) spí do sytosti.

  26. ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥

    Ve třetí nesmyslně blábolí a ve čtvrté se rozbřeskne den smrti.

  27. ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥

    Ten, kdo mu dal duši a tělo, mu nikdy nevstoupí do mysli.

  28. ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥

    Jsem oddán a obětuji svůj život shromáždění spravedlivých.

  29. ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥

    Skrze koho mi pochopení vstoupilo do mysli a setkal jsem se se vševědoucím Pánem.

  30. ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥

    Nanak vidí vždy s ním moudrého Pána, toho, kdo zná srdce.

  31. ਸਿਰੀਰਾਗੁ ਮਹਲਾ ੫ ॥

    Sri Rag, Pátý Guru.

  32. ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥

    Nechť zapomenu na vše, ale nezapomenu na Jednoho Pána.

  33. ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥

    Po spálení (opuštění) všech světských činností mi Guru dal Jméno Boží, pravý cíl života.

  34. ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥

    Opustivše všechny ostatní naděje, spočiňte pouze v Jedné Naději Boha.

  35. ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥

    Ti, kdo slouží Pravému Guru, si zajistí místo v tamním světě.

  36. ਮਨ ਮੇਰੇ ਕਰਤੇ ਨੋ ਸਾਲਾਹਿ ॥

    Ó mysli! chval Stvořitele.

  37. ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥

    Zanech veškerou svou chytrost a padni k nohám Guru. Přestávka.

  38. ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥

    Bolest a hlad tě nebudou tížit, pokud Bůh, Dárce pokoje, bude ve tvé mysli.

  39. ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥

    Pokud ten Pravý Pán přebývá v mysli člověka, neuspěje v žádném svém podniku.

  40. ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥

    Ten, koho Ty, ó Pane, chráníš podávaje svou Ruku, toho nikdo nemůže zabít.

  41. ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥

    Vyčkej na Guru, dárce pokoje, a on smyje všechny tvé hříchy.

  42. ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥

    Tvůj služebník prosí o službu těm, které Ty, ó Pane! jsi dal do své služby.