Sri Guru Granth Sahib Ji

Ang 84

  1. ਵਖਤੁ ਵੀਚਾਰੇ ਸੁ ਬੰਦਾ ਹੋਇ ॥

    Ten, kdo si uvědomí čas života, stane se služebníkem Boha.

  2. ਕੁਦਰਤਿ ਹੈ ਕੀਮਤਿ ਨਹੀ ਪਾਇ ॥

    Hodnota Toho, kdo je ve vesmíru, nemůže být poznána.

  3. ਜਾ ਕੀਮਤਿ ਪਾਇ ਤ ਕਹੀ ਨ ਜਾਇ ॥

    I kdyby jeden znal hodnotu, nemohl by ji pak popsat.

  4. ਸਰੈ ਸਰੀਅਤਿ ਕਰਹਿ ਬੀਚਾਰੁ ॥

    Lidé přemýšlejí o náboženských zákonech a pravidlech.

  5. ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥

    Ale bez pochopení Boha, jak mohou přeplavat?

  6. ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥

    Učiň si víru svým pokloněním a dobývání mysli nech být svým životním cílem.

  7. ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥

    V jakémkoli směru se podívám, v tom směru nacházím přítomného Boha.

  8. ਮਃ ੩ ॥

    Třetí Guru.

  9. ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥

    Společnost Guru se takto nedosáhne, ani tělesnou blízkostí, ani vzdáleností.

  10. ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥

    Nanak, pravý Guru se setká pouze tehdy, když mysl zůstává navždy v Jeho přítomnosti.

  11. ਪਉੜੀ ॥

    Pauri.

  12. ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥

    Sedm ostrovů, sedm oceánů, devět kontinentů, čtyři Védy a deset a osm (osmnáct) Puránů,

  13. ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥

    Ty, ó Pane Bože! jsi obsažen mezi všemi a všichni Tě milují.

  14. ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥

    Všichni lidé a ostatní bytosti o Tobě přemýšlejí, ó Bože! držitelu země ve Své ruce.

  15. ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥

    Jsem obětí těch, kteří pod vedením Guru meditují na Boha.

  16. ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

    Ty sám prostupuješ všude. Ty konáš podivuhodné hry.

  17. ਸਲੋਕ ਮਃ ੩ ॥

    Slok, Třetí Guru.

  18. ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥

    Proč posílat pro pero a kalamář? Piš do srdce.

  19. ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥

    Pokud navždy zůstaneš v Pánově lásce, tvá náklonnost se od Něj nikdy neodloučí.

  20. ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥

    Pero a kalamář odejdou a to, co je napsáno, také odejde s nimi.

  21. ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥

    Nanak, láska Manžela, kterou Pravý dává od samého počátku, nezaniká.

  22. ਮਃ ੩ ॥

    Třetí Guru.

  23. ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥

    To, co je viděno, neodejde s smrtelníkem, uvidí to přijetím jakéhokoli prostředku.

  24. ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥

    Pravý Guru mi vštípil Pravé Jméno a já zůstávám pohlcen láskou k Pravému Jménu.

  25. ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥

    Nanak, dárce Jména je Pravý (Guru) a je dosažen Boží milostí.

  26. ਪਉੜੀ ॥

    Pauri.

  27. ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥

    Ty, ó Bože! uvnitř i vně. Ty jsi Znalec tajemství.

  28. ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥

    Cokoli člověk dělá, Bůh to ví. Ó má duše! pamatuj na Něj.

  29. ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥

    Ten, kdo páchá hříchy, je ve strachu a ctnostný se raduje.

  30. ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥

    Ty sám jsi Pravý a spravedlivé je Tvé soudnictví. Proč by se tedy člověk měl bát.

  31. ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

    Nanak, ti, kdo poznávají Pravého Pána, se spojí s Pravým Pánem.

  32. ਸਲੋਕ ਮਃ ੩ ॥

    Slok, Třetí Guru.

  33. ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥

    Spálené ať je pero s kalamářem, spálený ať je také papír.

  34. ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥

    Spálený ať je ten pisatel, který píše o lásce duality.

  35. ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥

    Nanak, smrtelník dělá to, co je mu předurčeno; nemůže dělat nic jiného.

  36. ਮਃ ੩ ॥

    Třetí Guru.

  37. ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥

    Falešné je jiné studium, falešná je jiná řeč a falešná je láska k bohatství.

  38. ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥

    Nanak, bez Božího Jména nic není trvalé. Skrze (časné) rozsáhlé čtení je smrtelník zničen.

  39. ਪਉੜੀ ॥

    Pauri.

  40. ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥

    Veliká je velikost Boha a slavné je zpívání chval Pánu Bohu.

  41. ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥

    Veliká je velikost Boha, neboť Jeho spravedlnost je v souladu s rovností.

  42. ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥

    Nádherná je nádhera Boha, neboť člověk dostává ovoce svých myšlenkových činů.

  43. ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥

    Nádherná je nádhera Boha, neboť neslyší slova pomlouvače.

  44. ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

    Chvályhodná je chvála Boha, neboť dává dary bez ptaní.

  45. ਸਲੋਕ ਮਃ ੩ ॥

    Slok, Třetí Guru.

  46. ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥

    Oddávaje se nadměrnému egu, celý svět zahynul. Světské bohatství s nikým neodchází.

  47. ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥

    Kvůli světské náklonnosti člověk trpí agónii. Kurýr smrti špehuje všechno.