Sri Guru Granth Sahib Ji

Ang 88

  1. ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥

    Hlavy (lidí), kteří slouží svému Pravému Guruovi, se stávají plodnými.

  2. ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥

    Potlačili svou domýavost z nitra a zůstávají pohlceni láskou k Pravému Pánu.

  3. ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥

    Ti, kteří neslouží Pravému Guruovi, marní své životy zbytečně.

  4. ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥

    Nanak, Pán činí to, co si přeje. Nikdo do toho nemá co říct.

  5. ਮਃ ੩ ॥

    Třetí Guru.

  6. ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥

    Ten, jehož mysl je obklopena hříchy, páchá zlé skutky.

  7. ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

    Duchovně slepí uctívají dualitu a jsou potrestáni v Pánově soudu.

  8. ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥

    Uctívej Pána osvětlujícího duši, ale bez Pravého Gurua nelze jeho porozumění získat.

  9. ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥

    Meditace, pokání a sebetrýznění jsou v přijetí vůle Pravého Gurua. Milostí Boží člověk získává toto porozumění.

  10. ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥

    Nanak, pozorně vykonávej službu Pánu, ale pouze ta služba bude schválena, která se líbí Bohu.

  11. ਪਉੜੀ ॥

    Pauri.

  12. ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥

    Ó má duše! rozjímej o jménu Pána Boha, které ti přinese den co den a noc co noc věčný klid.

  13. ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥

    Opakuj jméno Pána Mistra, ó má mysli! vzpomínkou na které budou všechny tvé zlé skutky a hříchy vymazány.

  14. ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥

    Opakuj jméno Pána Mistra, kterým budou odstraněny všechny chudoby, bolesti a hlad.

  15. ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥

    Pane, Boží jméno si pamatuj, ó má duše! kterým se přiblížíš k objetí náklonnosti k Nejvyššímu Vznešenému Guruovi.

  16. ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

    Ten, na jehož tváři Pravý od samého počátku zapsal štěstí, vyslovuje ústy jméno Boží.

  17. ਸਲੋਕ ਮਃ ੩ ॥

    Sloka, Třetí Guru.

  18. ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

    Ti, kteří neslouží Pravému Guruovi a nerozjímají nad Gurbani,

  19. ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

    nezískávají božské poznání ve svých srdcích a jsou jako mrtví ve světě.

  20. ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥

    Krouží v osmdesáti čtyřech lakhách existencí a jsou zničeni ve smrti a zrození.

  21. ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥

    Ten, koho Pán sám přiměje k vykonání, vykonává službu Pravému Guruovi.

  22. ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥

    V Pravém Guruovi je pokladnice Jména, která je získána milostí Boží.

  23. ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥

    Vždy upřímná je náklonnost těch, kteří jsou skutečně prodchnuti slovy Guruovými.

  24. ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥

    Nanak, ten, koho Bůh s Ním spojí, se od Něj neodloučí a snadno se v Něm rozpustí.

  25. ਮਃ ੩ ॥

    Třetí Guru.

  26. ਸੋ ਭਗਉਤੀ ਜੋੁ ਭਗਵੰਤੈ ਜਾਣੈ ॥

    To je Boží člověk, který zná Příznivého Mistra,

  27. ਗੁਰ ਪਰਸਾਦੀ ਆਪੁ ਪਛਾਣੈ ॥

    a milostí Guruovou poznává sám sebe.

  28. ਧਾਵਤੁ ਰਾਖੈ ਇਕਤੁ ਘਰਿ ਆਣੈ ॥

    Ovládá svou bloudící mysl a přináší Jediného Boha do svého domova v srdci.

  29. ਜੀਵਤੁ ਮਰੈ ਹਰਿ ਨਾਮੁ ਵਖਾਣੈ ॥

    Zůstává mrtvý zaživa a opakuje jméno Boží.

  30. ਐਸਾ ਭਗਉਤੀ ਉਤਮੁ ਹੋਇ ॥

    Vznešený je takový oddaný.

  31. ਨਾਨਕ ਸਚਿ ਸਮਾਵੈ ਸੋਇ ॥੨॥

    Je pohlcen Pravým Pánem, ó Nanak!

  32. ਮਃ ੩ ॥

    Třetí Guru.

  33. ਅੰਤਰਿ ਕਪਟੁ ਭਗਉਤੀ ਕਹਾਏ ॥

    V jeho mysli je klam a nazývá se pravým oddaným.

  34. ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥

    Přes pokrytectví nikdy nezíská Nejvyššího Pána.

  35. ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥

    Pomlouvá druhé a špiní svou duši nečistotou.

  36. ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥

    Smyje nečistotu zvenčí, ale nečistota jeho srdce nezmizí.

  37. ਸਤਸੰਗਤਿ ਸਿਉ ਬਾਦੁ ਰਚਾਏ ॥

    S kongregací svatých se začne hádat.

  38. ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥

    Pohlcen láskou k dualitě noc co noc zůstává nešťastný.

  39. ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥

    Nepamatuje si jméno Boží a vykonává mnoho rituálů.

  40. ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥

    To, co je od samého počátku předurčeno, nelze vymazat.

  41. ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥

    Nanak, bez služby Pravému Guruovi není spásy dosaženo.

  42. ਪਉੜੀ ॥

    Pauri.

  43. ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥

    Ti, kteří přebývají v Pravého Gurua, neshoří na popel.

  44. ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥

    Ti, kteří přebývají Pravého Gurua, jsou spokojeni a nasyceni.

  45. ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥

    Ti, kteří myslí na Pravého Gurua, nemají strach ze smrti.